ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/24 ਅਕਤੂਬਰ
- 1775 – ਭਾਰਤ ਵਿੱਚ ਮੁਗਲ ਸਾਮਰਾਜ ਦਾ ਆਖਰੀ ਬਾਦਸ਼ਾਹ ਬਹਾਦੁਰ ਸ਼ਾਹ ਜ਼ਫ਼ਰ ਦਾ ਜਨਮ।
- 1914 – ਭਾਰਤ ਦੀ ਸੁਤੰਤਰਤਾ ਸੰਗਰਾਮ ਦੀ ਸੈਨਾਨੀ ਲਕਸ਼ਮੀ ਸਹਿਗਲ ਦਾ ਜਨਮ।
- 1945 – ਸੰਯੁਕਤ ਰਾਸ਼ਟਰ ਦੀ ਸਥਾਪਨਾ ਹੋਈ।
- 1986 – ਕੈਨੇਡੀਅਨ ਰੈਪਰ, ਗਾਇਕ, ਗੀਤਕਾਰ, ਅਤੇ ਅਭਿਨੇਤਾ ਡ੍ਰੇਕ ਦਾ ਜਨਮ।
- 1989 – 1989 ਦੇ ਭਾਗਲਪੁਰ ਦੰਗੇ ਵਿੱਚ ਹਿੰਦੂਆਂ ਅਤੇ ਮੁਸਲਮਾਨਾਂ ਵਿੱਚਕਾਰ ਦੰਗੇ ਸ਼ੁਰੂ ਹੋਏ 1000 ਤੋਂ ਵੱਧ ਲੋਕ ਮਾਰੇ ਅਤੇ ਹੋਰ 50,000 ਲੋਕ ਉੱਜੜ ਗਏ।
- 2013 – ਭਾਰਤੀ ਫ਼ਿਲਮੀ ਗਾਇਕ ਮੰਨਾ ਡੇ ਦਾ ਦਿਹਾਂਤ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 23 ਅਕਤੂਬਰ • 24 ਅਕਤੂਬਰ • 25 ਅਕਤੂਬਰ