ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/30 ਅਗਸਤ
- 1574 – ਸਿੱਖਾਂ ਦੇ ਚੌਥੇ ਗੁਰੂ ਗੁਰੂ ਰਾਮਦਾਸ ਦਾ ਗੁਰਗੱਦੀ ਦਿਵਸ।
- 1659 – ਮੁਗਲ ਸਮਰਾਟ ਸ਼ਾਹਜਹਾਂ ਦਾ ਜੇਠਾ ਪੁੱਤਰ ਦਾਰਾ ਸ਼ਿਕੋਹ ਦਾ ਕਤਲ।
- 1861 – ਮਹਾਨ ਕੋਸ਼ ਦਾ ਨਿਰਮਾਤਾ ਕਾਨ੍ਹ ਸਿੰਘ ਨਾਭਾ ਦਾ ਜਨਮ।
- 1871 – ਨਿਊਜ਼ੀਲੈਂਡ ਦਾ ਜੰਮਪਲ ਬਰਤਾਨਵੀ ਭੌਤਿਕ ਵਿਗਿਆਨੀ ਅਰਨਸਟ ਰਦਰਫ਼ੋਰਡ ਦਾ ਜਨਮ।
- 1923 – ਹਿੰਦੀ ਫ਼ਿਲਮਾਂ ਦੇ ਗੀਤਕਾਰ ਸ਼ੈਲੇਂਦਰ (ਗੀਤਕਾਰ) ਦਾ ਜਨਮ।
- 1934 – ਨਿੱਕੀਆਂ-ਨਿੱਕੀਆਂ ਅਣਗੌਲੀਆਂ ਭਾਵਨਾਵਾਂ ਦਾ ਕਵੀ ਸੋਹਨ ਸਿੰਘ ਮੀਸ਼ਾ ਦਾ ਜਨਮ।