ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/31 ਅਕਤੂਬਰ
- 1451 – ਇਤਾਲਵੀ ਖੋਜੀ, ਬਸਤੀਵਾਦੀ ਕ੍ਰਿਸਟੋਫ਼ਰ ਕੋਲੰਬਸ ਦਾ ਜਨਮ।
- 1517 – ਮਾਰਟਿਨ ਲੂਥਰ ਨੇ ਵਿਟਨਬਰਗ (ਜਰਮਨ) ਵਿਚ ਚਰਚ ਦੇ ਬੂਹੇ 'ਤੇ ਅਪਣਾ '95 ਥੀਸਿਸ' ਚਿਪਕਾਇਆ |
- 1795 – ਅੰਗਰੇਜ਼ੀ ਰੋਮਾਂਟਿਕ ਕਵੀ ਜੌਨ ਕੀਟਸ ਦਾ ਜਨਮ।
- 1875 – ਭਾਰਤ ਦੇ ਇੱਕ ਬੈਰਿਸਟਰ ਅਤੇ ਰਾਜਨੀਤੀਵਾਨ ਵੱਲਭਭਾਈ ਪਟੇਲ ਦਾ ਜਨਮ।
- 1922 – ਫ਼ਾਸਿਸਟ ਪਾਰਟੀ ਦਾ ਬੇਨੀਤੋ ਮੁਸੋਲੀਨੀ ਇਟਲੀ ਦਾ ਪ੍ਰਧਾਨ ਮੰਤਰੀ ਬਣਿਆ |
- 1952 – ਅਮਰੀਕਾ ਨੇ ਪਹਿਲਾ ਹਾਈਡਰੋਜਨ ਬੰਬ ਚਲਾਇਆ |
- 1984 – ਭਾਰਤ ਦੀ ਪਹਿਲੀ ਔਰਤ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਕਤਲ ਹੋਇਆ।
- 2013 – ਓਪਰੇਟਿੰਗ ਸਿਸਟਮ ਐਂਡਰੌਇਡ ਦਾ ਕਿਟਕੈਟ ਵਰਜਨ ਜਾਰੀ ਹੋਇਆ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 30 ਅਕਤੂਬਰ • 31 ਅਕਤੂਬਰ • 1 ਨਵੰਬਰ