ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/31 ਜਨਵਰੀ
- 1627 – ਸਪੇਨ ਦੀ ਸਰਕਾਰ ਨੇ ਅਪਣਾ ਦੀਵਾਲਾ ਕਢਿਆ। ਦੁਨੀਆਂ ਵਿਚ ਇਕ ਸਰਕਾਰ ਪਹਿਲੀ ਵਾਰ ਦੀਵਾਲੀਆ ਹੋਈ ਸੀ।
- 1902 – ਸਵੀਡਨ ਦੀ ਨੋਬਲ ਸ਼ਾਂਤੀ ਇਨਾਮ ਜੇੱਤੂ ਸਮਾਜ ਵਿਗਿਆਨੀ ਅਤੇ ਸਿਆਸਤਦਾਨ ਐਲਵਾ ਮਿਰਡਲ ਦਾ ਜਨਮ।
- 1927 – ਮਹਾਨ ਸਿੱਖ, ਸਮਾਜ ਸੁਧਾਰਕ ਸੰਤ ਅਤਰ ਸਿੰਘ ਦਾ ਦਿਹਾਂਤ।
- 1935 – ਜਾਪਾਨੀ ਨੋਬਲ ਪੁਰਸਕਾਰ ਜੇਤੂ ਲੇਖਕ ਕੇਂਜ਼ਾਬੂਰੋ ਓਏ ਦਾ ਜਨਮ।
- 1939 – ਇੰਡੀਅਨ ਨੈਸ਼ਨਲ ਕਾਂਗਰਸ ਦੀ ਚੋਣ ਵਿਚ ਸੁਭਾਸ਼ ਚੰਦਰ ਬੋਸ ਨੇ ਪੱਟਾਭੀ ਸੀਤਾ ਰਮਇਆ ਨੂੰ 209 ਵੋਟਾਂ ਦੇ ਫ਼ਰਕ ਨਾਲ ਪ੍ਰਧਾਨ ਚੁਣੇ ਗਏ।
- 1951 – ਉਰਦੂ ਦਾ ਲੇਖਕ ਅਤੇ ਕਵੀ ਸੀਮਾਬ ਅਕਬਰਾਬਾਦੀ ਦਾ ਦਿਹਾਂਤ।
- 1961 – ਭਾਰਤ ਦੇ ਉਰਦੂ ਅਤੇ ਫਾਰਸੀ ਰੁਬਾਈ ਕਵੀ ਅਮਜਦ ਹੈਦਰਾਬਾਦੀ ਦਾ ਦਿਹਾਂਤ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 30 ਜਨਵਰੀ • 31 ਜਨਵਰੀ • 1 ਫਰਵਰੀ