ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/3 ਜੂਨ
- ਪੰਜਾਬੀ ਵਿਕੀਪੀਡੀਆ ਜਨਮ ਦਿਨ ਮੁਬਾਰਕ!!
- 1818 – ਬਰਤਾਨੀਆ ਅਤੇ ਮਰਾਠਾ ਮਹਾਸੰਘ ਦਰਮਿਆਨ ਯੁੱਧ।
- 1907 – ਸਰਦਾਰ ਅਜੀਤ ਸਿੰਘ ਨੂੰ ਮਾਰਸ਼ਲ ਲਾਅ ਹੇਠ ਗ੍ਰਿਫ਼ਤਾਰ ਕਰ ਕੇ ਮਾਂਡਲਾ (ਹੁਣ ਬਰਮਾਦੇਸ਼) ਭੇਜਿਆ ਗਿਆ।
- 1915 – ਰਵਿੰਦਰਨਾਥ ਟੈਗੋਰ ਨੂੰ ਬ੍ਰਿਟਿਸ਼ ਸਰਕਾਰ ਨੇ ਨਾਈਹੁਡ (ਸਰ) ਦੀ ਉਪਾਧੀ ਦਿੱਤੀ।
- 1947 – ਅੰਗਰੇਜ਼ ਸ਼ਾਸਕਾਂ ਭਾਰਤ ਵੰਡ ਦੇ ਸੁਝਾਅ ਨੂੰ ਭਾਰਤੀ ਨੇਤਾਵਾਂ ਨੇ ਸਹਿਮਤੀ ਦਿੱਤੀ। ਪੰਜਾਬ ਦੀ ਵੰਡ ਦਾ ਐਲਾਨ।
- 1972 – ਪਹਿਲੇ ਜੰਗੀ ਜਹਾਜ਼ ਨੀਲਗਿਰੀ ਨੂੰ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਲਾਂਚ ਕੀਤਾ।
- 1989 – ਇਰਾਨ ਦੇ ਰਾਸ਼ਟਰਪਤੀ ਅਤੇ ਧਾਰਮਕ ਮੁਖੀ ਰੂਹੁੱਲਾ ਖ਼ੁਮੈਨੀ ਦੀ ਮੌਤ ਹੋਈ।
- 1992 – ਬ੍ਰਾਜ਼ੀਲ ਦੇ ਰਿਓ ਡੀ ਜਨੇਰੋ 'ਚ ਵਿਸ਼ਵ ਵਾਤਾਵਰਣ ਸਿਖਰ ਸੰਮੇਲਨ।