ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/3 ਨਵੰਬਰ
- 1507 – ਲਿਓਨਾਰਡੋ ਦਾ ਵਿੰਚੀ ਨੂੰ ਲੀਸਾ ਗੇਰਾਰਡਨੀ ਦੇ ਪਤੀ ਨੇ ਅਪਣੀ ਪਤਨੀ ਦੀ ਪੇਂਟਿੰਗ ਬਣਾਉਣ ਵਾਸਤੇ ਤਾਇਨਾਤ ਕੀਤਾ। ਜੋ ਮੋਨਾ ਲੀਜ਼ਾ ਸੀ।
- 1688 – ਦੂਜਾ ਪਿਆਰਾ ਭਾਈ ਧਰਮ ਸਿੰਘ ਦਾ ਜਨਮ ਹੋਇਆ।
- 1901 – ਭਾਰਤੀ ਫ਼ਿਲਮੀ ਨਿਰਦੇਸ਼ਕ, ਅਦਾਕਾਰ, ਨਿਰਮਾਰਤਾ ਪ੍ਰਿਥਵੀਰਾਜ ਕਪੂਰ ਦਾ ਜਨਮ।
- 1920 – ਸ਼੍ਰੋਮਣੀ ਕਮੇਟੀ ਬਣਾਉਣ ਵਾਸਤੇ 15 ਨਵੰਬਰ ਦੇ ਇਕੱਠ ਬਾਰੇ 'ਹੁਕਮਨਾਮਾ' ਜਾਰੀ ਕੀਤਾ ਗਿਆ।
- 1933 – ਭਾਰਤੀ ਅਰਥਸ਼ਾਸਤਰੀ ਅਮਰਤਿਆ ਸੇਨ ਦਾ ਜਨਮ।
- 2003 – ਅਵਾਰ ਭਾਸ਼ਾ ਵਿੱਚ ਲਿਖਣ ਵਾਲਾ ਰੂਸੀ ਕਵੀ ਰਸੂਲ ਹਮਜ਼ਾਤੋਵ ਦਾ ਦਿਹਾਂਤ।
- 2013 – ਪਾਕਿਸਤਾਨ ਦੀ ਗਾਇਕਾ ਰੇਸ਼ਮਾ ਦਾ ਦਿਹਾਂਤ।