ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/4 ਫ਼ਰਵਰੀ
- 1765 – ਸਿੱਖਾਂ ਅਤੇ ਨਜੀਬੁਦੌਲਾ ਦੀਆਂ ਫ਼ੌਜਾਂ ਵਿਚ ਦਿੱਲੀ ਦੇ ਸਬਜ਼ੀ ਮੰਡੀ ਇਲਾਕੇ ਵਿਚ ਲੜਾਈ।
- 1789 – ਬਿਨਾਂ ਕਿਸੇ ਵਿਰੋਧ ਤੋਂ ਜਾਰਜ ਵਾਸ਼ਿੰਗਟਨ ਨੂੰ ਸੰਯੁਕਤ ਰਾਜ ਅਮਰੀਕਾ ਦਾ ਪਹਿਲਾਂ ਰਾਸ਼ਟਰਪਤੀ ਚੁਣਿਆ ਗਿਆ।
- 1938 – ਭਾਰਤੀ ਡਾਂਸਰ ਬਿਰਜੂ ਮਹਾਰਾਜ ਦਾ ਜਨਮ।
- 1938 – ਅਡੋਲਫ ਹਿਟਲਰ ਨੇ ਜਰਮਨ ਦੀ ਫ਼ੌਜ ਦਾ ਪੂਰਾ ਕੰਟਰੋਲ ਸੰਭਾਲ ਲਿਆ ਅਤੇ ਸਾਰੀਆਂ ਮੁੱਖ ਪੁਜ਼ੀਸ਼ਨਾਂ 'ਤੇ ਨਾਜ਼ੀ ਅਫ਼ਸਰ ਤਾਈਨਾਤ ਕਰ ਦਿਤੇ।
- 1948 – ਸ੍ਰੀਲੰਕਾ ਨੇ ਬਰਤਾਨੀਆ ਤੋਂ ਆਜ਼ਾਦ ਹੋਣ ਦਾ ਐਲਾਨ ਕੀਤਾ।
- 1971 – ਬ੍ਰਿਟਿਸ਼ ਕਾਰ 'ਰੋਲਜ਼ ਰੋਇਸ' ਦੇ ਮਾਲਕ ਨੇ ਅਪਣੇ ਆਪ ਨੂੰ ਦੀਵਾਲੀਆ ਐਲਾਨਿਆ।
- 1918 – ਅੰਮ੍ਰਿਤਸਰ ਮਿਊਸਪਲ ਕਮੇਟੀ ਨੇ ਸੰਤੋਖਸਰ ਸਰੋਵਰ ਪੂਰਨ ਦਾ ਮਤਾ ਪਾਸ ਕੀਤਾ।
- 2004 – ਮਾਰਕ ਜ਼ਕਰਬਰਗ ਦੁਆਰਾ ਫੇਸਬੁੱਕ ਦੀ ਸਥਾਪਨਾ ਕੀਤੀ ਗਈ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 3 ਫ਼ਰਵਰੀ • 4 ਫ਼ਰਵਰੀ • 5 ਫ਼ਰਵਰੀ