ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/5 ਅਕਤੂਬਰ
- 1708 – ਬੰਦਾ ਸਿੰਘ ਬਹਾਦਰ ਪੰਜਾਬ ਨੂੰ ਚਲਿਆ।
- 1880 – ਐਲੋਂਜ਼ੋ ਟੀ. ਖਰਾਸ ਵਲੋਂ ਪਹਿਲਾ ਬਾਲ ਪੁਆਇੰਟ ਪੈੱਨ ਪੇਟੈਂਟ ਕਰਵਾਇਆ ਗਿਆ।
- 1989 – ਨੋਬਲ ਕਮੇਟੀ ਨੇ 14ਵੇਂ ਦਲਾਈ ਲਾਮਾ ਨੂੰ ਨੋਬਲ ਇਨਾਮ ਦੇਣ ਦਾ ਐਲਾਨ ਕੀਤਾ।
- 1938 – ਪੰਜਾਬੀ ਲੇਖਕ ਕੇਵਲ ਧੀਰ ਦਾ ਜਨਮ।
- 1940 – ਪੰਜਾਬੀ ਵਿਦਵਾਨ, ਆਲੋਚਕ ਅਤੇ ਚਿੰਤਕ ਡਾ. ਸਤਿੰਦਰ ਸਿੰਘ ਨੂਰ ਦਾ ਜਨਮ।
- 1960 – ਪੰਜਾਬੀ ਕਵੀ ਅਜਾਇਬ ਕਮਲ ਦਾ ਜਨਮ।
- 1991 – ਲਿਨਅਕਸ ਇੱਕ ਯੂਨਿਕਸ-ਵਰਗਾ ਆਜ਼ਾਦ ਅਤੇ ਖੁੱਲ੍ਹਾ-ਸਰੋਤ ਆਪਰੇਟਿੰਗ ਸਿਸਟਮ ਜਾਰੀ ਹੋਇਆ।
- 2011 – ਅਮਰੀਕੀ ਉਦਯੋਗੀ ਅਤੇ ਖੋਜੀ, ਐਪਲ ਦੇ ਸੀ.ਈ.ਓ. ਸਟੀਵ ਜੌਬਜ਼ ਦਾ ਦਿਹਾਂਤ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 4 ਅਕਤੂਬਰ • 5 ਅਕਤੂਬਰ • 6 ਅਕਤੂਬਰ