ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/5 ਜੁਲਾਈ
- 1687 – ਆਇਜ਼ਕ ਨਿਊਟਨ ਨੇ ਗਣਿਤ ਦੇ ਕੁਦਰਤੀ ਸਿਧਾਂਤ ਦੀ ਫਿਲਾਸਫੀ ਛਪਵਾਈ।
- 1799 – ਮਹਾਰਾਜਾ ਰਣਜੀਤ ਸਿੰਘ ਤੇ ਸਦਾ ਕੌਰ ਫ਼ੌਜ਼ਾ ਲੈ ਕੇ ਲਾਹੌਰ ਨੇੜੇ ਪੁੱਜੇ।
- 1856 – ਪਹਿਲੀ ਐਂਗਲੋ-ਸਿੱਖ ਜੰਗ ਤੋਂ ਬਾਅਦ ਅੰਗਰੇਜ਼ਾਂ ਦੇ ਖ਼ਿਲਾਫ਼ ਲਹਿਰ ਦੇ ਮੋਹਰੀ ਭਾਈ ਮਹਾਰਾਜ ਸਿੰਘ ਦਾ ਦਿਹਾਤ।
- 1857 – ਔਰਤਾਂ ਦੇ ਹੱਕਾਂ ਲਈ ਲੜਣ ਵਾਲੀ ਜਰਮਨ ਸਿਧਾਂਤਕਾਰ ਕਲਾਰਾ ਜ਼ੈਟਕਿਨ ਦਾ ਜਨਮ।
- 1938 – ਪੰਜਾਬ, ਭਾਰਤ ਦਾ ਬੁੱਤਤਰਾਸ਼ ਕਲਾਕਾਰ ਸ਼ਿਵ ਸਿੰਘ ਦਾ ਜਨਮ।
- 1954 – ਬੀ.ਬੀ.ਸੀ ਨੇ ਪਹਿਲੀ ਵਾਰੀ ਖ਼ਬਰਾਂ ਟੀਵੀ ਤੇ ਦਾ ਪ੍ਰਸਾਰਨ ਕੀਤਾ।
- 1975 – ਆਰਥਰ ਏਸ਼ ਵਿੰਬਲਡਨ ਟੂਰਨਾਮੈਂਟ ਨੂੰ ਜਿੱਤਣ ਵਾਲਾ ਪਹਿਲਾ ਕਾਲਾ ਆਦਮੀ ਬਣਿਆ।
- 1995 – ਭਾਰਤ ਦੀ ਬੈਡਮਿੰਟਨ ਖਿਡਾਰਨ ਪੀ. ਵੀ. ਸਿੰਧੂ ਦਾ ਜਨਮ।
- 1996 – ਪਹਿਲੀ ਥਣਧਾਰੀ ਡੌਲੀ (ਭੇਡ) ਦਾ ਜਨਮ ਕਲੋਨ ਵਿਧੀ ਰਾਹੀ ਹੋਇਆ।