ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/5 ਜੂਨ
- 1659 – ਮੁਗਲ ਸਲਤਨਤ ਦੇ ਬਾਦਸ਼ਾਹ ਔਰੰਗਜ਼ੇਬ ਦਾ ਦਿੱਲੀ 'ਚ ਰਸਮੀ ਤਾਜਪੋਸ਼ੀ।
- 1723 – ਪ੍ਰਸਿੱਧ ਅਰਥਸ਼ਾਸਤਰੀ ਅਤੇ ਵੈਲਥ ਆਫ ਨੈਸ਼ਨਸ ਦੇ ਲੇਖਕ ਐਡਮ ਸਮਿਥ ਦਾ ਜਨਮ।
- 1879 – ਆਲ ਇੰਡੀਆ ਟਰੇਡ ਯੂਨੀਅਨ ਅੰਦੋਲਣ ਦੇ ਜਨਕ ਨਾਰਾਇਣ ਮਲਹਾਰ ਜੋਸ਼ੀ ਦਾ ਜਨਮ।
- 1882 – ਮੁੰਬਈ 'ਚ ਹਨ੍ਹੇਰੀ, ਬਾਰਸ਼ ਅਤੇ ਹੜ੍ਹ ਵਾਲ ਲਗਭਗ ਇਕ ਲੱਖ ਲੋਕਾਂ ਦੀ ਮੌਤ।
- 1966 – ਪੰਜਾਬ ਹੱਦਬੰਦੀ ਕਮਿਸ਼ਨ ਦੇ 2 ਮੈਂਬਰਾਂ ਨੇ ਚੰਡੀਗੜ੍ਹ, ਹਰਿਆਣਾ ਨੂੰ ਦੇਣ ਦੀ ਸਿਫ਼ਾਰਸ਼ ਕੀਤੀ।
- 1984 – ਭਾਰਤੀ ਫੌਜ ਨੇ ਸਾਕਾ ਨੀਲਾ ਤਾਰਾ ਦੌਰਾਨ ਅੰਮ੍ਰਿਤਸਰ ਦੇ ਸ਼੍ਰੀ ਹਰਿਮੰਦਰ ਸਾਹਿਬ ਕੰਪਲੈਕਸ 'ਚ ਪ੍ਰਵੇਸ਼ ਕੀਤਾ।