ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/6 ਅਗਸਤ
- 1890 – ਨਿਊ ਯਾਰਕ ਵਿੱਚ ਪਹਿਲੀ ਵਾਰ ਕਾਤਲ ਵਿਲੀਅਮ ਕੇਮਲਰ ਨੂੰ ਬਿਜਲੀ ਵਾਲੀ ਕੁਰਸੀ ਨਾਲ ਕਤਲ ਕੀਤਾ ਗਿਆ।
- 1925 – ਭਾਰਤੀ ਰਾਜਨੇਤਾ ਅਤੇ ਸਿੱਖਿਆ ਸ਼ਾਸਤਰੀ ਸਰਿੰਦਰਨਾਥ ਬੈਨਰਜੀ ਦਾ ਦਿਹਾਂਤ। (ਜਨਮ 1848)
- 1945 – ਦੂਜੀ ਸੰਸਾਰ ਜੰਗ 'ਚ ਜਾਪਾਨ ਦਾ ਸ਼ਹਿਰ ਹੀਰੋਸ਼ੀਮਾ ਪ੍ਰਮਾਣੂ ਬੰਬ ਨਾਲ ਤਬਾਹ ਹੋ ਗਿਆ ਅਤੇ ਲਗਭਗ 70,000 ਲੋਕ ਮਾਰੇ ਗਏ।
- 1959 – ਭਾਰਤੀ ਵਾਤਾਵਰਨ ਮਾਹਰ ਰਾਜਿੰਦਰ ਸਿੰਘ ਦਾ ਜਨਮ।
- 2012 – ਨਾਸਾ ਦਾ ਕਿਊਰੀਆਸਿਟੀ ਰੋਵਰ ਮੰਗਲ ਗ੍ਰਹਿ 'ਤੇ ਉਤਰਿਆ।