ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/8 ਅਗਸਤ
- 1876 – ਥੋਮਸ ਐਡੀਸਨ ਨੇ ਸਾਈਕਲੋਸਟਾਈਟਲ ਮਸੀਨ ਦਾ ਪੇਟੈਂਟ ਪ੍ਰਾਪਤ ਕੀਤਾ।
- 1908 – ਰਾਇਟ ਭਰਾ ਨੇ ਪਹਿਲੀ ਪਬਲਿਕ ਉਡਾਣ ਭਰੀ।
- 1929 – ਜਰਮਨੀ ਦੇ ਜਹਾਜ਼ ਗਰਾਫ਼ ਜ਼ੇਪੇਲਿਨ ਨੇ ਧਰਤੀ ਦੇ ਦੁਆਲਾ ਚੱਕਰ ਲਗਾਇਆ।
- 1942 – ਭਾਰਤ ਛੱਡੋ ਅੰਦੋਲਨ ਸ਼ੁਰੂ ਹੋਇਆ।
- 1981 – ਸਵਿਸ ਟੈਨਿਸ ਖਿਡਾਰੀ ਰਾਜਰ ਫੈਡਰਰ ਦਾ ਜਨਮ।