ਅਧਿਐਨ (ਭੌਤਿਕ ਵਿਗਿਆਨ)

ਸੋਧੋ

ਕਿਸੇ ਚੀਜ਼ ਨੂੰ ਬਹੁਤ ਗਹਿਰਾਈ ਨਾਲ ਸਮਝਣਾ

ਅਬਜ਼ੌਰਬ

ਸੋਧੋ

ਖਪਤ ਕਰਨਾ ਜਾਂ ਸੋਖ ਲੈਣਾ

ਅਕਾਓਸਟਿਕਸ

ਸੋਧੋ

ਧੁਨੀ ਵਿਗਿਆਨ, ਅਵਾਜ਼ ਵਿਗਿਆਨ