ਵਿਕੀਪੀਡੀਆ:ਵਿਗਿਆਨਿਕ ਸ਼ਬਦਾਵਲੀ/ਪ
ਪ੍ਰੌਬੇਬਿਲਟੀ
ਸੋਧੋਕਿਸੇ ਚੀਜ਼ ਦੇ ਹੋਣ ਦੀ ਸੰਭਾਵਨਾ ਦਾ ਗਣਿਤਿਕ ਨਾਪ ਜਿਸਦਾ ਪੂਰਾ ਮੁੱਲ 1 ਹੋਣ ਤੇ ਉਹ ਚੀਜ਼ ਜਾਂ ਘਟਨਾ ਵਾਪਰ ਜਾਂਦੀ ਹੈ ਤੇ 1 ਤੋਂ ਘੱਟ ਮੁੱਲ ਵਾਸਤੇ ਓਸ ਦੇ ਹੋਣ ਜਾਂ ਵਾਪਰਨ ਦੀ ਸੰਭਾਵਨਾ ਦਾ ਦਰਜਾ ਹੀ ਪਤਾ ਚਲਦਾ ਹੈ
ਪਰਮਾਨੈਂਟ ਮੈਗਨੇਟ
ਸੋਧੋਸਥਾਈ ਚੁੰਬਕ
ਪਥ
ਸੋਧੋਲੰਘਣ ਦਾ ਰਸਤਾ, ਚੱਕਰਾਕਾਰ ਰਸਤਾ
ਪਲਸ (ਭੌਤਿਕ ਵਿਗਿਆਨ)
ਸੋਧੋਕਿਸੇ ਤਰੰਗ ਦੀ ਇੱਕ ਛੱਲ