ਵਿਕੀਪੀਡੀਆ ਗੱਲ-ਬਾਤ:ਪੰਜਾਬੀ ਵਿਕੀਪੀਡੀਆ ਵਰਕਸ਼ਾਪ, ਚੰਡੀਗੜ੍ਹ (16-17 ਅਕਤੂਬਰ 2015)
ਵਰਕਸ਼ਾਪ ਫ਼ੀਡਬੈਕ
ਸੋਧੋਕੀ ਤੁਸੀਂ ਅੱਜ ਦੀ ਇਸ ਵਰਕਸ਼ਾਪ ਤੋਂ ਬਾਅਦ ਪੰਜਾਬੀ ਵਿਕੀਪੀਡੀਆ ਉੱਤੇ ਨੇਮਬੱਧ ਤਰੀਕੇ ਨਾਲ਼ ਯੋਗਦਾਨ ਦੇਣਾ ਪਸੰਦ ਕਰੋਗੇ? ਕਿਉਂ/ਕਿਉਂ ਨਹੀਂ? ਆਪਣੇ ਵਿਚਾਰ ਦਿਉ!
ਸਹਿਮਤੀ ਲਈ {{ਸਹੀ}} ਅਤੇ ਅਸਹਿਮਤੀ ਲਈ {{ਗ਼ਲਤ}} ਲਿਖੋ ਅਤੇ ਮਸੁਬਾ'ਹੇ ਹਰੀਕ਼ (ਗੱਲ-ਬਾਤ) ੧੨:੧੮, ੧੬ ਅਕਤੂਬਰ ੨੦੧੫ (UTC) ਦੇ ਨਾਲ ਆਪਣੇ ਦਸਤਖ਼ਤ ਕਰੋ।
ਸਹਿਮਤੀ
ਸੋਧੋ- --ਗੁਰਲਾਲ ਮਾਨ (ਗੱਲ-ਬਾਤ) ੧੩:੦੫, ੧੬ ਅਕਤੂਬਰ ੨੦੧੫ (UTC)
- --Harvinder Chandigarh (ਗੱਲ-ਬਾਤ) ੧੩:੦੭, ੧੬ ਅਕਤੂਬਰ ੨੦੧੫ (UTC)
- ----Ashwanipu (ਗੱਲ-ਬਾਤ) ੧੩:੧੦, ੧੬ ਅਕਤੂਬਰ ੨੦੧੫ (UTC)
- ----Jaswant.Jass904 (ਗੱਲ-ਬਾਤ) ੧੩:੧੪, ੧੬ ਅਕਤੂਬਰ ੨੦੧੫ (UTC)
- --Dr. Manavpreet Kaur (ਗੱਲ-ਬਾਤ) ੧੯:੦੮, ੧੬ ਅਕਤੂਬਰ ੨੦੧੫ (UTC)
- --Lillottama (ਗੱਲ-ਬਾਤ) ੧੯:੧੦, ੧੬ ਅਕਤੂਬਰ ੨੦੧੫ (UTC)
- --Bhairupa satwinder (ਗੱਲ-ਬਾਤ) ੦੨:੦੬, ੧੭ ਅਕਤੂਬਰ ੨੦੧੫ (UTC)
- --Nitesh Gill (ਗੱਲ-ਬਾਤ) ੦੩:੫੫, ੧੭ ਅਕਤੂਬਰ ੨੦੧੫ (UTC)
- --Kaur virpal (ਗੱਲ-ਬਾਤ) ੦੩:੫੮, ੧੭ ਅਕਤੂਬਰ ੨੦੧੫ (UTC)
- --Jagvir Kaur (ਗੱਲ-ਬਾਤ) ੦੩:੫੯, ੧੭ ਅਕਤੂਬਰ ੨੦੧੫ (UTC)
- --Gurbakhshish chand (ਗੱਲ-ਬਾਤ) --Gurbakhshish chand (ਗੱਲ-ਬਾਤ) ੦੪:੧੩, ੧੭ ਅਕਤੂਬਰ ੨੦੧੫ (UTC)
- --Stalinjeet (ਗੱਲ-ਬਾਤ) ੦੪:੧੭, ੧੭ ਅਕਤੂਬਰ ੨੦੧੫ (UTC)
- --Nachhattardhammu (ਗੱਲ-ਬਾਤ) ੦੪:੨੪, ੧੭ ਅਕਤੂਬਰ ੨੦੧੫ (UTC)
- --ਮਸੁਬਾ'ਹੇ ਹਰੀਕ਼ (ਗੱਲ-ਬਾਤ) ੧੬:੨੪, ੧੭ ਅਕਤੂਬਰ ੨੦੧੫ (UTC)
- ----Param munde (ਗੱਲ-ਬਾਤ) ੧੭:੪੦, ੧੭ ਅਕਤੂਬਰ ੨੦੧੫ (UTC)
ਅਸਹਿਮਤੀ
ਸੋਧੋਟਿੱਪਣੀਆਂ
ਸੋਧੋ- ਅੱਜ ਦਾ ਸ਼ੈਸਨ ਬਹੁਤ ਵਧੀਆ ਰਿਹਾ। ਬਹੁਤ ਸਾਰੇ ਨਵੇਂ ਯੂਜਰ ਨਾਲ ਮਿਲਣ ਦਾ ਮੌਕਾ ਮਿਲਿਆ। ਸਾਰੇ ਬੁਲਾਰਿਆ ਦਾ ਪ੍ਰਦਰਸ਼ਨ ਬਹੁਤ ਵਧੀਆ ਸੀ ਖਾਸ ਕਰ ਡਾ. ਮਾਨਵਪ੍ਰੀਤ।- --Nachhattardhammu (ਗੱਲ-ਬਾਤ) ੦੪:੨੪, ੧੭ ਅਕਤੂਬਰ ੨੦੧੫ (UTC)
- ਅੱਜ ਦਾ ਸੈਸ਼ਨ ਬਹੁਤ ਹੀ ਵਧੀਆ ਰਿਹਾ ਅਤੇ ਬਹੁਤ ਕੁਝ ਨਵਾਂ ਸਿੱਖਣ ਨੂੰ ਮਿਲਿਆ।--Dr. Manavpreet Kaur (ਗੱਲ-ਬਾਤ) ੧੯:੧੩, ੧੬ ਅਕਤੂਬਰ ੨੦੧੫ (UTC)
- ਅੱਜ ਦਾ ਸਮਾਗਮ ਬਹੁਤ ਵਧੀਆ ਸੀ। ਪੰਜਾਬੀ ਮਾਂ ਬੋਲੀ ਤੇ ਜੋ ਕੰਮ ਪੰਜਾਬੀ ਵਿਕੀਪੀਡੀਆ ਕਰ ਰਿਹਾ ਹੈ ਸ਼ਲਾਘਾਯੋਗ ਹੈ। ਸਾਰੇ ਪ੍ਰਬੰਧਕਾਂ ਦਾ ਬਹੁਤ ਬਹੁਤ ਧੰਨਵਾਦ ਖ਼ਾਸ ਕਰਕੇ ਸਤਦੀਪ ਗਿੱਲ ਦਾ। ਇਹਨਾਂ ਦੇ ਉੱਦਮ ਕਰਕੇ ਨਵੇਂ ਬੱਚਿਆਂ 'ਚ ਉਤਸ਼ਾਹ ਪੈਂਦਾ ਹੋ ਰਿਹਾ ਹੈ। ਅਤੇ ਨਵੇਂ ਚਿਣਗ ਜਗਾਈ। ਇਹਨਾਂ ਦੇ ਸਹਿਯੋਗ ਕਰਕੇ ਹੀ ਪੰਜਾਬੀ ਵਿਕੀਪੀਡੀਆ ਨਵੀਂ ਪੈੜਾਂ ਪੁਟ ਰਿਹਾ ਹੈ ਅਤੇ ਸਮੇਂ ਦਾ ਹਾਣੀ ਬਣਨ ਜਾ ਰਿਹਾ ਹੈ।--Bhairupa satwinder (ਗੱਲ-ਬਾਤ) ੦੨:੦੬, ੧੭ ਅਕਤੂਬਰ ੨੦੧੫ (UTC)
- ਪੰਜਾਬੀ ਵਿਕੀਪੀਡਿਆ ਦੀ ਦੋ ਰੋਜ਼ਾ ਚੰਡੀਗੜ੍ਹ ਵਿੱਚ ਹੋ ਰਹੀ ਵਰਕਸ਼ਾਪ ਵਿੱਚ ਹਿੱਸਾ ਲੈ ਕੇ ਬਹੁਤ ਚੰਗਾਂ ਮਹਿਸੂਸ ਕਰ ਰਿਹਾ ਹਾਂ ਇਥੇ ਚੱਲ ਰਹੇ ਵਖੋ ਵਖ ਸੈਸ਼ਨਾ ਵਿੱਚ ਦਿਤੀਆਂ ਗਈਆਂ ਪ੍ਰਦਰਸ਼ਨੀਆਂ ਬਹੁਤ ਹੀ ਲਾਜੁਆਬ ਸਨ ਖ਼ਾਸ ਕਰ ਬਬਨ,ਡਾ.ਮਾਨਵਪ੍ਰੀਤ,ਗੋਰਵ ਝਮੱਟ ਵਲੋਂ ਦਿਤੀ ਵਿਕੀਪੀਡਿਆ ਬਾਰੇ ਜਾਣਕਾਰੀ ਸਲਾਘਾ ਯੋਗ ਸੀ।# --Jaswant.Jass904 (ਗੱਲ-ਬਾਤ) ੦੪:੧੦, ੧੭ ਅਕਤੂਬਰ ੨੦੧੫ (UTC)
- ਇਹ ਇਕ ਵਧੀਆ ਉਪਰਾਲਾ ਸੀ |ਸਾਰੇ ਸ਼ੈਸਨਾ ਵਿੱਚ ਬਹੁਤ ਕੁਝ ਸਿਖਣ ਨੂੰ ਮਿਲਿਆ|ਇਸ ਉਪਰਾਲੇ ਲਈ ਸਾਰੇ ਸਹਿਯੋਗੀਆਂ ਦਾ ਧੰਨਵਾਦ # --Gurbakhshish chand (ਗੱਲ-ਬਾਤ) ੦੪:੨੦, ੧੭ ਅਕਤੂਬਰ ੨੦੧੫ (UTC)
- ਵਰਕਸ਼ਾਪ ਦਾ ਅਨੁਭਵ ਬਹੁਤ ਚੰਗਾ ਰਿਹਾ ! ਉਮੀਦ ਰਹੇਗੀ ਕਿ ਭਵਿੱਖ ਵਿੱਚ ਪੂਰਾ ਮੇਲਾ ਲੱਗਿਆ ਕਰੇਗਾ ਐਡੀਟਰ ਮੰਡਲੀ ਦਾ ਜਿਸ ਵਿੱਚ ਸ਼ਾਮਿਲ ਹੋਣ ਲਈ ਦੂਰੋਂ ਦੂਰ ਪੰਜਾਬੀ ਬੋਲੀ ਦੇ ਸੇਵਕ ਪਧਾਰਿਆ ਕਰਨਗੇ ਅਤੇ ਵਧ ਚੜ ਕੇ ਪੰਜਾਬੀ ਵਿਕਪੀਪੀਡੀਆ ਨੂੰ ਪ੍ਰਫੁੱਲਿਤ ਕਰਨ ਲਈ ਸਭ ਦਾ ਹੌਸਲਾ ਵਧਾਇਆ ਕਰਨਗੇ ! ਅਜੇ ਬਹੁਤ ਸਾਰੇ ਪੰਜਾਬੀਆਂ ਨੂੰ ਪੰਜਾਬੀ ਵਿਕੀਪੀਡੀਆ ਵਿੱਚ ਕਿਵੇਂ ਕੰਮ ਕੀਤਾ ਜਾ ਸਕਦਾ ਹੈ, ਬਾਰੇ ਚੰਗੀ ਤਰਾਂ ਪਤਾ ਨਹੀਂ ਹੈ, ਕਿਉਂਕਿ ਮੈਨੂੰ ਖੁਦ ਵੀ ਕਾਫੀ ਸਾਲਾਂ ਬਾਦ ਇਸ ਬਾਰੇ ਪਤਾ ਲੱਗਿਆ ਸੀ , ਇਸਲਈ ਮੈਂ ਸੋਚਦਾ ਹਾਂ ਕਿ ਪੰਜਾਬੀ ਵਿਕੀਪੀਡੀਆ ਦੀ ਰੱਜ ਕੇ ਅਡਵਰਟਾਈਜ਼ਮੈਂਟ ਕਰਨ ਦੀ ਜਰੂਰਤ ਹੈ!--Param munde (ਗੱਲ-ਬਾਤ) ੧੭:੪੫, ੧੭ ਅਕਤੂਬਰ ੨੦੧੫ (UTC)