ਵਿਲੀਅਮ ਕਾਰਲੋਸ ਵਿਲੀਅਮਜ਼

ਵਿਲੀਅਮ ਕਾਰਲੋਸ ਵਿਲੀਅਮਜ਼ (17 ਸਤੰਬਰ 18834 ਮਾਰਚ 1963) ਆਧੁਨਿਕਤਾਵਾਦ ਅਤੇ ਬਿੰਬਵਾਦ ਨਾਲ ਨੇੜੇ ਤੋਂ ਜੁੜਿਆ ਅਮਰੀਕੀ ਕਵੀ ਸੀ। ਉਸ ਨੇ "ਪੈਨਸਿਲਵੇਨੀਆ ਯੂਨੀਵਰਸਿਟੀ ਮੈਡੀਕਲ ਸਕੂਲ" ਤੋਂ ਜਨਰਲ ਮੈਡੀਸਨ ਵਿੱਚ 1906 ਵਿੱਚ ਡਿਗਰੀ ਲਈ ਸੀ।[1][2] ਕਵੀ ਦੇ ਇਲਾਵਾ ਉਹ ਵੈਦ ਵੀ ਸੀ।

ਵਿਲੀਅਮ ਕਾਰਲੋਸ ਵਿਲੀਅਮਜ਼
ਵਿਲੀਅਮ ਕਾਰਲੋਸ ਵਿਲੀਅਮਜ਼ ਪਾਸਪੋਰਟ ਫੋਟੋ,1921
ਵਿਲੀਅਮ ਕਾਰਲੋਸ ਵਿਲੀਅਮਜ਼ ਪਾਸਪੋਰਟ ਫੋਟੋ,1921
ਜਨਮ(1883-09-17)17 ਸਤੰਬਰ 1883
ਰੁਦਰਫ਼ੋਰਡ, ਨਿਊ ਜਰਸੀ, ਸੰਯੁਕਤ ਰਾਜ
ਮੌਤ4 ਮਾਰਚ 1963(1963-03-04) (ਉਮਰ 79)
ਰਦਰਫ਼ੋਰਡ, ਨਿਊ ਜਰਸੀ, ਯੂ.ਐਸ.
ਕਿੱਤਾਲੇਖਕ, ਡਾਕਟਰ
ਰਾਸ਼ਟਰੀਅਤਾਅਮਰੀਕੀ
ਅਲਮਾ ਮਾਤਰਪੈਨਸਿਲਵੇਨੀਆ ਯੂਨੀਵਰਸਿਟੀ
ਸਾਹਿਤਕ ਲਹਿਰਆਧੁਨਿਕਵਾਦ, ਬਿੰਬਵਾਦ
ਪ੍ਰਮੁੱਖ ਕੰਮ"ਰੈਡ ਵੀਲਬੈਰੋ"; ਬਸੰਤ ਅਤੇ ਸਾਰੇ ; ਪੇਟਰਸਨ
ਜੀਵਨ ਸਾਥੀਫਲੋਰੈਂਸ ਵਿਲੀਅਮ

ਜੀਵਨ

ਸੋਧੋ

ਵਿਲੀਅਮ ਦਾ ਜਨਮ 17 ਸਤੰਬਰ 1883 ਨੂੰ ਰਦਰਫ਼ੋਰਡ, ਨਿਊ ਜਰਸੀ ਵਿੱਚ ਹੋਇਆ। ਇਸ ਦੀ ਦਾਦੀ ਅੰਗਰੇਜ਼ ਸੀ ਜਿਸ ਨੂੰ ਉਸ ਦੇ ਪਤੀ ਨੇ ਛੱਡ ਦਿੱਤਾ ਸੀ ਅਤੇ ਫ਼ਿਰ ਉਸਨੇ ਅਮਰੀਕਾ ਆਕੇ ਨਵਾਂ ਵਿਆਹ ਕਰਵਾ ਲਿਆ ਸੀ। ਫ਼ਿਰ ਇਸ ਦੀ ਦਾਦੀ ਪੁਏਰਤੋ ਰੀਕੋ ਵਿੱਚ ਜਾ ਕੇ ਰਹਿਣ ਲੱਗੀ। ਇਸ ਦੇ ਪੀਓ ਨੇ ਇੱਕ ਪੁਏਰਤੋ ਰੀਕਨ ਔਰਤ ਨਾਲ ਵਿਆਹ ਕਰਵਾ ਲਿਆ ਸੀ।

ਇਸਨੇ 1897 ਤੱਕ ਦੀ ਆਪਣੀ ਸਿੱਖਿਆ ਰਦਰਫ਼ੋਰਡ ਵਿੱਚ ਹੀ ਪ੍ਰਾਪਤ ਕੀਤੀ।

ਹਵਾਲੇ

ਸੋਧੋ
  1. Wagner-Martin, Linda. "Williams' Life and Career". Modern American Poetry. University of Illinois. Archived from the original on 14 ਮਾਰਚ 2019. Retrieved 17 December 2013.
  2. Davis, Heather. "William Carlos Williams". Penn Current. Archived from the original on 2012-11-12. Retrieved 2011-10-27. {{cite web}}: Unknown parameter |dead-url= ignored (|url-status= suggested) (help)

ਬਾਹਰੀ ਲਿੰਕ

ਸੋਧੋ

ਰਚਨਾਵਾਂ

ਸੋਧੋ