ਸਕੇਤੜੀ ਇੱਕ ਪਿੰਡ ਹੈ ਜੋ ਭਾਰਤ ਦੇ ਕੇਂਦਰ ਸ਼ਾਸ਼ਤ ਪ੍ਰਦੇਸ ਚੰਡੀਗੜ ਦੀ ਸੁਖਨਾ ਝੀਲ ਚੰਡੀਗੜ ਅਤੇ ਸੁਖਨਾ ਜੰਗਲੀ ਜੀਵ ਰੱਖ ਚੰਡੀਗੜ ਦੇ ਨਜ਼ਦੀਕ ਪੈਂਦੀਆਂ ਸ਼ਿਵਲਿਕ ਦੀਆਂ ਰਮਣੀਕ ਪਹਾੜੀਆਂ ਦੇ ਪੈਰਾਂ ਵਿੱਚ ਵੱਸਿਆ ਹੋਇਆ ਹੈ। ਇਹ ਪਿੰਡ ਭਾਰਤ ਦੇ ਹਰਿਆਣਾ ਰਾਜ ਦੇ ਪੰਚਕੁਲਾ ਜਿਲੇ ਵਿੱਚ ਪੈਂਦਾ ਹੈ।[1]ਸਭਿਆਚਾਰਕ ਪਖੋਂ ਇਹ ਪਿੰਡ ਪੰਜਾਬ ਦੇ ਪੁਆਧ ਖੇਤਰ ਦਾ ਹਿੱਸਾ ਹੈ ਅਤੇ ਇਥੇ ਪੁਆਧੀ ਭਾਸ਼ਾ ਬੋਲੀ ਜਾਂਦੀ ਹੈ ।

ਸਕੇਤੜੀ
ਪਿੰਡ
ਪਿੰਡ ਸਕੇਤੜੀ , ਜਿਲਾ ਪੰਚਕੁਲਾ , ਹਰਿਆਣਾ ,ਭਾਰਤ
ਪਿੰਡ ਸਕੇਤੜੀ , ਜਿਲਾ ਪੰਚਕੁਲਾ , ਹਰਿਆਣਾ ,ਭਾਰਤ
ਦੇਸ਼ ਭਾਰਤ
ਰਾਜਹਰਿਆਣਾ
ਜ਼ਿਲ੍ਹਾਪੰਚਕੁਲਾ
ਬਲਾਕਪੰਚਕੁਲਾ
ਭਾਸ਼ਾਵਾਂ
 • ਸਰਕਾਰੀਹਿੰਦੀ
ਸਮਾਂ ਖੇਤਰਯੂਟੀਸੀ+5:30 (ਭਾਰਤੀ ਮਿਆਰੀ ਸਮਾਂ)

ਫੋਟੋ ਗੈਲਰੀ

ਸੋਧੋ

ਹਵਾਲੇ

ਸੋਧੋ