ਸਮੂਰਾਂ, ਸੰਗਰੂਰ
ਪਿੰਡ ਪੰਜਾਬ ਦੇ
ਸਮੂਰਾਂ ਭਾਰਤੀ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੇ ਬਲਾਕ ਸੁਨਾਮ ਦਾ ਇੱਕ ਪਿੰਡ ਹੈ। ਸੰਗਰੂਰ ਤੋਂ ਪੂਰਬ ਵੱਲ 31 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ। ਸੁਨਾਮ ਤੋਂ 17 ਕਿ.ਮੀ. ਅਤੇ ਰਾਜਧਾਨੀ ਚੰਡੀਗੜ੍ਹ ਤੋਂ 117 ਕਿ.ਮੀ ਦੀ ਦੂਰੀ ਤੇ ਹੈ। ਇਸਦਾ ਪਿੰਨ ਕੋਡ 148035 ਹੈ ਅਤੇ ਡਾਕ ਮੁੱਖ ਦਫਤਰ ਦਿੜ੍ਹਬਾ ਹੈ। ਪਿੰਡ ਦੀ ਸਥਾਨਕ ਭਾਸ਼ਾ ਪੰਜਾਬੀ ਹੈ। ਇਸਦੇ ਪੂਰਬ ਵੱਲ ਸਮਾਣਾ ਤਹਿਸੀਲ, ਦੱਖਣ ਵੱਲ ਪਾਤੜਾਂ ਤਹਿਸੀਲ, ਉੱਤਰ ਵੱਲ ਭਵਾਨੀਗੜ੍ਹ ਤਹਿਸੀਲ, ਪੂਰਬ ਵੱਲ ਗੁਹਲਾ ਤਹਿਸੀਲ ਨਾਲ ਘਿਰਿਆ ਹੋਇਆ ਹੈ।
ਸਮੂਰਾਂ | |
---|---|
ਪਿੰਡ | |
ਗੁਣਕ: 30°04′57″N 76°02′45″E / 30.082527°N 76.045757°E | |
ਦੇਸ਼ | ਭਾਰਤ |
ਰਾਜ | ਪੰਜਾਬ |
ਜ਼ਿਲ੍ਹਾ | ਸੰਗਰੂਰ |
ਬਲਾਕ | ਸੁਨਾਮ |
ਉੱਚਾਈ | 234 m (768 ft) |
ਆਬਾਦੀ (2011 ਜਨਗਣਨਾ) | |
• ਕੁੱਲ | 2,032 |
ਭਾਸ਼ਾਵਾਂ | |
• ਅਧਿਕਾਰਤ | ਪੰਜਾਬੀ |
ਸਮਾਂ ਖੇਤਰ | ਯੂਟੀਸੀ+5:30 (ਆਈਐੱਸਟੀ) |
ਡਾਕ ਕੋਡ | 148035 |
ਟੈਲੀਫ਼ੋਨ ਕੋਡ | 01676****** |
ਵਾਹਨ ਰਜਿਸਟ੍ਰੇਸ਼ਨ | PB:13 PB:44 |
ਨੇੜੇ ਦਾ ਸ਼ਹਿਰ | ਸੰਗਰੂਰ |
ਨੇੜੇ ਦੇ ਪਿੰਡ
ਸੋਧੋਕਮਾਲਪੁਰ (3 KM), ਖਨਾਲ ਖੁਰਦ (5 KM), ਘਨੌਰ ਰਾਜਪੂਤਨ (6 KM), ਖਨਾਲ ਕਲਾਂ (6 KM), ਦਿਆਲਗੜ੍ਹ ਜੇਜੀਆਂ (6 KM) ਇਸਦੇ ਨੇੜਲੇ ਪਿੰਡ ਹਨ।
ਨੇੜੇ ਦੇ ਸ਼ਹਿਰ
ਸੋਧੋਪਾਤੜਾਂ, ਸਮਾਣਾ, ਸੁਨਾਮ, ਸੰਗਰੂਰ, ਦਿੜਬਾ, ਭਵਾਨੀਗੜ੍ਹ ਇਸ ਦੇ ਨੇੜੇ ਦੇ ਸ਼ਹਿਰ ਹਨ।
ਪਿੰਡ ਦੀ ਅਬਾਦੀ
ਸੋਧੋ2011 ਦੀ ਮਰਦਮਸ਼ੁਮਾਰੀ ਦੇ ਵੇਰਵੇ ਪਿੰਡ ਦੀ ਕੁੱਲ ਆਬਾਦੀ 2032 ਹੈ ਅਤੇ ਘਰਾਂ ਦੀ ਗਿਣਤੀ 386 ਹੈ। ਔਰਤਾਂ ਦੀ ਆਬਾਦੀ 47.0% ਹੈ। ਪਿੰਡ ਦੀ ਸਾਖਰਤਾ ਦਰ 53.6% ਹੈ ਅਤੇ ਔਰਤਾਂ ਦੀ ਸਾਖਰਤਾ ਦਰ 21.2% ਹੈ।