ਸ਼ਾਰਲਟਟਾਊਨ
ਸ਼ਾਰਲਟਟਾਊਨ /ˈʃɑːrləttaʊn/ ਇੱਕ ਕੈਨੇਡੀਆਈ ਸ਼ਹਿਰ ਹੈ। ਇਹ ਪ੍ਰਿੰਸ ਐਡਵਰਡ ਟਾਪੂ ਦੀ ਸੂਬਾਈ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ ਅਤੇ ਕਵੀਨਜ਼ ਕਾਊਂਟੀ ਦਾ ਪ੍ਰਬੰਧਕੀ ਟਿਕਾਣਾ ਹੈ। ਇਹਦਾ ਨਾਂ ਸੰਯੁਕਤ ਬਾਦਸ਼ਾਹੀ ਦੀ ਰਾਣੀ ਮੈਕਲਨਬਰਗ-ਸ਼ਟੱਰਲਿਟਸ ਦੀ ਸ਼ਾਰਲਟ ਪਿੱਛੋਂ ਪਿਆ ਹੈ।
ਸ਼ਾਰਲਟਟਾਊਨ Charlottetown | |||||
---|---|---|---|---|---|
ਸ਼ਹਿਰ | |||||
| |||||
ਮਾਟੋ: | |||||
ਦੇਸ਼ | ਕੈਨੇਡਾ | ||||
ਸੂਬਾ | ਫਰਮਾ:Country data ਪ੍ਰਿੰਸ ਐਡਵਰਡ ਟਾਪੂ | ||||
ਕਾਊਂਟੀ | ਕਵੀਨਜ਼ ਕਾਊਂਟੀ | ||||
ਸਥਾਪਨਾ | ੧੭੬੪ | ||||
ਸ਼ਹਿਰ | ੧੭ ਅਪ੍ਰੈਲ ੧੮੫੫ | ||||
ਸਰਕਾਰ | |||||
• ਸ਼ਹਿਰਦਾਰ | ਕਲਿੱਫ਼ਡ ਜੇ. ਲੀ | ||||
• ਪ੍ਰਬੰਧਕੀ ਸਭਾ | ਸ਼ਾਰਲਟਟਾਊਨ ਨਗਰ ਕੌਂਸਲ | ||||
• ਐੱਮ.ਪੀ. | ਸ਼ੌਨ ਕੇਸੀ | ||||
• ਐੱਮ.ਐੱਲ.ਏ. | ਰਾਬਰਟ ਮਿਚਲ ਡਗ ਕਰੀ ਰਿਚਰਡ ਬਰਾਊਨ ਰਾਬਰਟ ਗਿਜ਼ ਕੈਥਲੀਨ ਕੇਸੀ | ||||
ਖੇਤਰ | |||||
• ਸ਼ਹਿਰ | 44.33 km2 (17.1 sq mi) | ||||
• Urban | 57.89 km2 (22.35 sq mi) | ||||
• Metro | 798.54 km2 (308.32 sq mi) | ||||
ਉੱਚਾਈ | ਸਮੁੰਦਰ ਤਲ ਤੋਂ ੪੯ m (੦ ਤੋਂ ੧੬੧ ft) | ||||
ਆਬਾਦੀ | |||||
• ਸ਼ਹਿਰ | ੩੪੫੬੨ | ||||
• ਸ਼ਹਿਰੀ | ੪੨੬੦੨ | ||||
• ਮੈਟਰੋ | ੬੪੪੮੭ | ||||
• ਬਦਲਾਅ (੨੦੦੬–੧੧) | ੭.੪% | ||||
• ਰਿਹਾਇਸ਼ਾਂ | ੧੬੦੬੦ | ||||
ਵਸਨੀਕੀ ਨਾਂ | ਸ਼ਾਰਲਟਟਾਊਨੀ | ||||
ਸਮਾਂ ਖੇਤਰ | ਯੂਟੀਸੀ-੪ (ਅੰਧ ਸਮਾਂ) | ||||
• ਗਰਮੀਆਂ (ਡੀਐਸਟੀ) | ਯੂਟੀਸੀ-੩ (ADT) | ||||
ਡਾਕ ਕੋਡ | C1A — E | ||||
ਏਰੀਆ ਕੋਡ | ੯੦੨ | ||||
ਐੱਨ.ਟੀ.ਐੱਸ. ਨਕਸ਼ਾ | 011L03 | ||||
ਜੀ.ਐੱਨ.ਬੀ.ਸੀ. ਕੋਡ | BAARG |
ਵਿਕੀਮੀਡੀਆ ਕਾਮਨਜ਼ ਉੱਤੇ ਸ਼ਾਰਲਟਟਾਊਨ ਨਾਲ ਸਬੰਧਤ ਮੀਡੀਆ ਹੈ।
ਹਵਾਲੇ
ਸੋਧੋ- ↑ 1.0 1.1 "(Code 1102075) Census Profile". 2011 census. Statistics Canada. 2012.
- ↑ 2.0 2.1 "(Code 0159) Census Profile". 2011 census. Statistics Canada. 2012.
- ↑ 3.0 3.1 "(Code 105) Census Profile". 2011 census. Statistics Canada. 2012.