ਸ਼ੈਲੇਸ਼ ਮਟਿਆਨੀ
ਰਮੇਸ਼ ਸਿੰਘ ਮਟਿਆਨੀ 'ਸ਼ੈਲੇਸ਼', ਆਮ ਮਸ਼ਹੂਰ ਨਾਮ ਸ਼ੈਲੇਸ਼ ਮਟਿਆਨੀ (14 ਅਕਤੂਬਰ 1931 – 24 ਅਪਰੈਲ 2001),[1] ਭਾਰਤ ਦੇ ਉੱਤਰਾਖੰਡ ਰਾਜ ਤੋਂ ਹਿੰਦੀ ਲੇਖਕ, ਕਵੀ ਅਤੇ ਨਿਬੰਧਕਾਰ ਹੈ। ਉਹ ਆਧੁਨਿਕ ਹਿੰਦੀ ਸਾਹਿਤ ਵਿੱਚ ਨਵੀਂ ਕਹਾਣੀ ਅੰਦੋਲਨ ਦੇ ਦੌਰ ਦਾ ਅਤੇ ਉਸ ਨਾਲ ਜੁੜਿਆ ਹੋਇਆ ਹੈ। ਉਸਨੇ ਮੁੱਠਭੇੜ, ਬੋਰੀਬਲੀ ਸੇ ਬੋਰੀਬੰਦਰ ਵਰਗੇ ਨਾਵਲ; ਚੀਲ, ਅਰਧਾਂਗਣੀ ਵਰਗੀਆਂ ਕਹਾਣੀਆਂ ਦੇ ਇਲਾਵਾ ਅਨੇਕ ਨਿਬੰਧ ਅਤੇ ਯਾਦਾਂ ਵੀ ਲਿਖੀਆਂ ਹਨ।
ਸ਼ੈਲੇਸ਼ ਮਟਿਆਨੀ | |
---|---|
ਸ਼ੈਲੇਸ਼ ਮਟਿਆਨੀ | |
ਜਨਮ | ਰਮੇਸ਼ ਸਿੰਘ ਮਟਿਆਨੀ 14 ਅਕਤੂਬਰ 1931 ਬਾੜੇਛੀਨਾ, ਅਲਮੋੜਾ, ਉੱਤਰਾਖੰਡ, ਭਾਰਤ |
ਮੌਤ | 24 ਅਪ੍ਰੈਲ 2001 ਦਿੱਲੀ, ਭਾਰਤ | (ਉਮਰ 69)
ਕਿੱਤਾ | ਲੇਖਕ, ਕਵੀ, ਨਿਬੰਧਕਾਰ |
ਰਚਨਾਵਾਂ
ਸੋਧੋਕਹਾਣੀ ਸੰਗ੍ਰਹਿ
ਸੋਧੋ- ਦੋ ਦੁਖੋਂ ਕਾ ਏਕ ਸੁਖ (੧੯੬੬)
- ਨਾਚ ਜਮੂਰੇ ਨਾਚ,
- ਹਾਰਾ ਹੁਆ,
- ਜੰਗਲ ਮੇਂ ਮੰਗਲ (੧੯੭੫),
- ਮਹਾਭੋਜ (੧੯੭੫),
- ਚੀਲ (੧੯੭੬),
- ਪਿਆਸ
- ਪੱਥਰ (੧੯੮੨),
- ਬਰਫ ਕੀ ਚੱਟਾਨੇਂ (੧੯੯੦)
- ਸੁਹਾਗਿਨੀ ਤਥਾ ਅਨ੍ਯ ਕਹਾਨੀਆਂ (੧੯੬੭),
- ਪਾਪ ਮੁਕਤੀ ਤਥਾ ਅਨ੍ਯ ਕਹਾਨੀਆਂ (੧੯੭੩),
- ਮਾਤਾ ਤਥਾ ਅਨ੍ਯ ਕਹਾਨੀਆਂ (੧੯੯੩),
- ਅਤੀਤ ਤਥਾ ਅਨ੍ਯ ਕਹਾਨੀਆਂ,
- ਭਵਿਸ਼੍ਯ ਤਥਾ ਅਨ੍ਯ ਕਹਾਨੀਆਂ,
- ਅਹਿੰਸਾ ਤਥਾ ਅਨ੍ਯ ਕਹਾਨੀਆਂ,
- ਭੇਂੜੇ ਔਰ ਗੱਡਰੀਏ
ਨਾਵਲ
ਸੋਧੋ- ਹੌਲਦਾਰ (੧੯੬੧),
- ਚਿੱਠੀ ਰਸੇਨ (੧੯੬੧),
- ਮੁਖ ਸਰੋਵਰ ਕੇ ਹੰਸ,
- ਏਕ ਮੂਠ ਸਰਸੋਂ (੧੯੬੨),
- ਬੇਲਾ ਹੁਈ ਅਬੇਰ (੧੯੬੨),
- ਗੋਪੁਲੀ ਗਫੂਰਨ (੧੯੬੨),
- ਨਾਗਵੱਲਰੀ,
- ਆਕਾਸ਼ ਕਿਤਨਾ ਅਨੰਤ ਹੈ
- ਬੋਰੀਬਲੀ ਸੇ ਬੋਰੀਬੰਦਰ'',
- ਭਾਗੇ ਹੁਏ ਲੋਗ,
- ਮੁਠਭੇੜ (੧੯੯੩),
- ਚੰਦ ਔਰਤੋਂ ਕਾ ਸ਼ਹਰ (੧੯੯੨)
- ਕਿੱਸਾ ਨਰਮਦਾ ਬੇਨ ਗੰਗੂ ਬਾਈ,
- ਸਾਵਿਤ੍ਰੀ,
- ਛੋਟੇ-ਛੋਟੇ ਪਕਸ਼ੀ,
- ਬਾਵਨ ਨਦੀਆਂ ਕਾ ਸੰਗਮ,
- ਬਰਫ ਗਿਰ ਚੁਕਨੇ ਕੇ ਬਾਦ,
- ਕਬੂਤਰਖਾਨਾ (੧੯੬੦),
- ਮਾਯਾ ਸਰੋਵਰ (੧੯੮੭)
- ਰਾਮਕਲੀ
ਨਿਬੰਧ ਅਤੇ ਯਾਦਾਂ
ਸੋਧੋਹਵਾਲੇ
ਸੋਧੋ- ↑ Author Profile abhivyakti-hindi