ਸਾਹਿਤ ਅਕਾਦਮੀ ਇਨਾਮ
(ਸਾਹਿਤ ਅਕਾਦਮੀ ਐਵਾਰਡ ਤੋਂ ਰੀਡਿਰੈਕਟ)
ਸਾਹਿਤ ਅਕਾਦਮੀ ਸੰਨ 1954 ਵਿੱਚ ਆਪਣੀ ਸਥਾਪਨਾ ਦੇ ਸਮੇਂ ਤੋਂ ਹੀ ਹਰ ਸਾਲ ਭਾਰਤ ਦੀਆਂ ਮਾਨਤਾ ਪ੍ਰਾਪਤ ਪ੍ਰਮੁੱਖ ਭਾਸ਼ਾਵਾਂ ਵਿੱਚੋਂ ਹਰ ਇੱਕ ਵਿੱਚ ਪ੍ਰਕਾਸ਼ਿਤ ਸ਼੍ਰੋਮਣੀ ਸਾਹਿਤਕ ਰਚਨਾ ਨੂੰ ਇਨਾਮ ਪ੍ਰਦਾਨ ਕਰਦੀ ਹੈ। ਪਹਿਲੀ ਵਾਰ ਇਹ ਇਨਾਮ ਸੰਨ 1955 ਵਿੱਚ ਦਿੱਤੇ ਗਏ।
ਸਾਹਿਤ ਅਕਾਦਮੀ ਇਨਾਮ | ||
ਇਨਾਮ ਸਬੰਧੀ ਜਾਣਕਾਰੀ | ||
---|---|---|
ਸ਼੍ਰੇਣੀ | ਸਾਹਿਤ (Individual) | |
ਵਰਣਨ | ਸਾਹਿਤਕ ਇਨਾਮ in India | |
ਸਥਾਪਨਾ | 1954 | |
ਪਹਿਲਾ | 1955 | |
ਆਖਰੀ | 2014 | |
ਪ੍ਰਦਾਨ ਕਰਤਾ | ਸਾਹਿਤ ਅਕਾਦਮੀ, Government of India |
ਇਨਾਮ ਦੀ ਸਥਾਪਨਾ ਦੇ ਸਮੇਂ ਇਨਾਮ ਰਾਸ਼ੀ ਪੰਜ ਹਜ਼ਾਰ ਰੁਪਏ ਸੀ, ਜੋ 1983 ਵਿੱਚ ਵਧਾ ਕੇ ਦਸ ਹਜ਼ਾਰ ਰੁਪਏ ਕਰ ਦਿੱਤੀ ਗਈ ਅਤੇ 1988 ਵਿੱਚ ਇਸਨੂੰ ਵਧਾ ਕੇ ਪੰਝੀ ਹਜ਼ਾਰ ਰੁਪਏ ਕਰ ਦਿੱਤਾ ਗਿਆ। 2001 ਤੋਂ ਇਹ ਰਾਸ਼ੀ ਚਾਲੀ ਹਜ਼ਾਰ ਰੁਪਏ ਕੀਤੀ ਗਈ ਸੀ। ਸੰਨ 2003 ਤੋਂ ਇਹ ਰਾਸ਼ੀ ਪੰਜਾਹ ਹਜ਼ਾਰ ਰੁਪਏ ਕਰ ਦਿੱਤੀ ਅਤੇ 2009 ਵਿੱਚ ਇਹ ਰਾਸ਼ੀ ਇੱਕ ਲੱਖ ਰੁਪਏ ਕਰ ਦਿੱਤੀ ਗਈ।[1]
ਹੋਰ ਦੇਖੋਸੋਧੋ
ਹਵਾਲੇਸੋਧੋ
ਇਹ ਲੇਖ ਕੇਵਲ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |