ਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀ
ਸਾਹਿਤ ਅਕਾਦਮੀ ਇਨਾਮ ਹਰ ਸਾਲ, 1955 ਤੋਂ, ਸਾਹਿਤ ਅਕਾਦਮੀ, ਭਾਰਤ ਦੀ ਨੈਸ਼ਨਲ ਅਕੈਡਮੀ ਆਫ਼ ਲੈਟਰਜ਼ ਦੁਆਰਾ, ਲੇਖਕਾਂ ਅਤੇ ਉਹਨਾਂ ਦੀਆਂ ਰਚਨਾਵਾਂ ਨੂੰ, ਭਾਰਤੀ ਸਾਹਿਤ ਦੇ ਵਿਕਾਸ ਵਿੱਚ ਉਹਨਾਂ ਦੇ ਸ਼ਾਨਦਾਰ ਯੋਗਦਾਨ ਲਈ ਦਿੱਤਾ ਜਾਂਦਾ ਹੈ। ਅਤੇ ਪੰਜਾਬੀ ਸਾਹਿਤ ਵਿਸ਼ੇਸ਼ ਤੌਰ 'ਤੇ। ਇਸ ਦੇ ਨਾਲ ਨਾਲ ਅਨੁਵਾਦਾਂ ਲਈ। ਗਿਆਨਪੀਠ ਇਨਾਮ ਤੋਂ ਬਾਅਦ ਇਹ ਭਾਰਤ ਦਾ ਦੂਜਾ ਸਭ ਤੋਂ ਵੱਡਾ ਸਾਹਿਤਕ ਪੁਰਸਕਾਰ ਹੈ। ਸਾਲ 1957, 1958, 1960, 1966 ਵਿੱਚ ਕੋਈ ਇਨਾਮ ਨਹੀਂ ਦਿੱਤਾ ਗਿਆ।[1]
ਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ | |
---|---|
ਪੰਜਾਬੀ ਸਾਹਿਤ ਵਿੱਚ ਯੋਗਦਾਨ ਲਈ ਪੁਰਸਕਾਰ | |
ਯੋਗਦਾਨ ਖੇਤਰ | ਭਾਰਤ ਵਿੱਚ ਸਾਹਿਤਕ ਇਨਾਮ |
ਵੱਲੋਂ ਸਪਾਂਸਰ ਕੀਤਾ | ਅਕਾਦਮੀ ਇਨਾਮ, ਭਾਰਤ ਸਰਕਾਰ |
ਇਨਾਮ | ₹1 lakh (US$1,300) |
ਪਹਿਲੀ ਵਾਰ | 1955 |
ਆਖਰੀ ਵਾਰ | 2022 |
ਹਾਈਲਾਈਟਸ | |
ਕੁੱਲ ਇਨਾਮ ਦਿੱਤੇ ਗਏ | 62 |
ਪਹਿਲਾ ਜੇਤੂ | ਭਾਈ ਵੀਰ ਸਿੰਘ |
ਹਾਲੀਆ ਜੇਤੂ | ਸਵਰਨਜੀਤ ਸਵੀ |
ਵੈੱਬਸਾਈਟ | Official website |
ਸਾਹਿਤ ਅਕਾਦਮੀ ਇਨਾਮ | |
---|---|
| |
ਉੱਤੇ ਲੜੀ ਦਾ ਹਿੱਸਾ | |
ਸ਼੍ਰੇਣੀ | |
ਭਾਸ਼ਾ ਅਨੁਸਾਰ ਸਾਹਿਤ ਅਕਾਦਮੀ ਇਨਾਮ ਜੇਤੂ | |
ਸਾਹਿਤ ਅਕਾਦਮੀ ਅਨੁਵਾਦ ਪੁਰਸਕਾਰ | |
ਸਾਹਿਤ ਅਕਾਦਮੀ ਯੁਵਾ ਪੁਰਸਕਾਰ | |
ਸਾਹਿਤ ਅਕਾਦਮੀ ਬਾਲ ਸਾਹਿਤ ਪੁਰਸਕਾਰ | |
ਸੰਬੰਧਿਤ | |
ਪ੍ਰਾਪਤਕਰਤਾ
ਸੋਧੋਹੋਰ ਦੇਖੋ
ਸੋਧੋਹਵਾਲੇ
ਸੋਧੋ- ↑ "Akademi Awards (1955-2015)". Sahitya Akademi. Archived from the original on 4 March 2016. Retrieved 4 March 2016.
ਬਾਹਰਲੇ ਲਿੰਕ
ਸੋਧੋ- "Sahitya Akademi Awards listings". Sahitya Akademi, Official website. Archived from the original on 2018-10-11.