ਸੁਲਕਸ਼ਨਾ ਨਾਇਕ
ਸੁਲਕਸ਼ਨਾ ਮਧੁਕਰ ਨਾਇਕ (ਜਨਮ 10 ਨਵੰਬਰ 1978 ਨੂੰ ਮੁੰਬਈ ਵਿੱਚ) ਇੱਕ ਭਾਰਤੀ ਕ੍ਰਿਕਟ ਖਿਡਾਰੀ ਹੈ। ਉਸਨੇ ਭਾਰਤੀ ਮਹਿਲਾ ਕ੍ਰਿਕਟ ਟੀਮ ਲਈ 31 ਇੱਕ ਦਿਨਾ ਅੰਤਰਰਾਸ਼ਟਰੀ, ਛੇ ਟਵੰਟੀ20 ਅਤੇ ਦੋ ਟੈਸਟ ਕ੍ਰਿਕਟ ਮੈਚ ਖੇਡੇ ਹਨ।[1][2]
ਨਿੱਜੀ ਜਾਣਕਾਰੀ | |||||||||||||||||||||||||||||||||||||||||||||||||||||
---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|
ਪੂਰਾ ਨਾਮ | ਸੁਲਕਸ਼ਨਾ ਮਧੁਕਰ ਨਾਇਕ | ||||||||||||||||||||||||||||||||||||||||||||||||||||
ਜਨਮ | ਮੁੰਬਈ, ਮਹਾਂਰਾਸ਼ਟਰ, ਭਾਰਤ | 10 ਨਵੰਬਰ 1978||||||||||||||||||||||||||||||||||||||||||||||||||||
ਬੱਲੇਬਾਜ਼ੀ ਅੰਦਾਜ਼ | ਸੱਜੂ-ਬੱਲੇਬਾਜ਼ | ||||||||||||||||||||||||||||||||||||||||||||||||||||
ਭੂਮਿਕਾ | ਵਿਕਟ-ਰੱਖਿਅਕ | ||||||||||||||||||||||||||||||||||||||||||||||||||||
ਅੰਤਰਰਾਸ਼ਟਰੀ ਜਾਣਕਾਰੀ | |||||||||||||||||||||||||||||||||||||||||||||||||||||
ਰਾਸ਼ਟਰੀ ਟੀਮ | |||||||||||||||||||||||||||||||||||||||||||||||||||||
ਪਹਿਲਾ ਟੈਸਟ (ਟੋਪੀ 2) | 14 ਅਗਸਤ 2002 ਬਨਾਮ ਇੰਗਲੈਂਡ | ||||||||||||||||||||||||||||||||||||||||||||||||||||
ਆਖ਼ਰੀ ਟੈਸਟ | 29 ਅਗਸਤ 2006 ਬਨਾਮ ਇੰਗਲੈਂਡ | ||||||||||||||||||||||||||||||||||||||||||||||||||||
ਪਹਿਲਾ ਓਡੀਆਈ ਮੈਚ (ਟੋਪੀ 30) | 10 ਜੁਲਾਈ 2002 ਬਨਾਮ ਇੰਗਲੈਂਡ | ||||||||||||||||||||||||||||||||||||||||||||||||||||
ਆਖ਼ਰੀ ਓਡੀਆਈ | 21 ਮਾਰਚ 2009 ਬਨਾਮ ਆਸਟਰੇਲੀਆ | ||||||||||||||||||||||||||||||||||||||||||||||||||||
ਖੇਡ-ਜੀਵਨ ਅੰਕੜੇ | |||||||||||||||||||||||||||||||||||||||||||||||||||||
| |||||||||||||||||||||||||||||||||||||||||||||||||||||
ਸਰੋਤ: ਕ੍ਰਿਕਇੰਫ਼ੋ, 22 ਜੂਨ 2009 |
ਹਵਾਲੇ
ਸੋਧੋ- ↑ "Player Profile: Sulakshana Naik". Cricinfo. Retrieved 24 January 2010.
- ↑ "Player Profile: Sulakshana Naik". CricketArchive. Retrieved 24 January 2010.