ਸੁਲਤਾਨਪੁਰ ਲੋਧੀ ਵਿਧਾਨ ਸਭਾ ਹਲਕਾ
(ਸੁਲਤਾਨਪੁਰ ਵਿਧਾਨਸਭਾ ਚੋਣ ਹਲਕਾ ਤੋਂ ਮੋੜਿਆ ਗਿਆ)
ਸੁਲਤਾਨਪੁਰ ਲੋਧੀ ਵਿਧਾਨ ਸਭਾ ਹਲਕਾ ਪੰਜਾਬ ਦੀਆਂ 117 ਵਿਧਾਨਸਭਾ ਹਲਕਿਆਂ ਵਿੱਚੋਂ 28 ਨੰਬਰ ਚੌਣ ਹਲਕਾ ਹੈ।[2][3]
ਸੁਲਤਾਨਪੁਰ ਲੋਧੀ ਵਿਧਾਨ ਸਭਾ ਹਲਕਾ | |
---|---|
ਪੰਜਾਬ ਵਿਧਾਨ ਸਭਾ ਦਾ ਹਲਕਾ | |
ਜ਼ਿਲ੍ਹਾ | ਕਪੂਰਥਲਾ ਜ਼ਿਲ੍ਹਾ |
ਵੋਟਰ | 1,41,299[1][dated info] |
ਮੌਜੂਦਾ ਹਲਕਾ | |
ਬਣਨ ਦਾ ਸਮਾਂ | 2017 |
ਪਾਰਟੀ | ਭਾਰਤੀ ਰਾਸ਼ਟਰੀ ਕਾਂਗਰਸ |
ਇਹ ਹਲਕਾ ਕਪੂਰਥਲਾ ਜ਼ਿਲ੍ਹੇ ਵਿੱਚ ਆਉਂਦਾ ਹੈ।
ਵਿਧਾਇਕ ਸੂਚੀ
ਸੋਧੋਸਾਲ | ਨੰਬਰ | ਹਲਕੇ ਦਾ ਨਾਮ | ਮੈਂਬਰ | ਪਾਰਟੀ | |||||
---|---|---|---|---|---|---|---|---|---|
ਸੁਲਤਾਨਪੁਰ ਲੋਧੀ ਵਿਧਾਨ ਸਭਾ ਹਲਕਾ | |||||||||
2012 | 28 | ਨਵਤੇਜ ਸਿੰਘ | ਕਾਂਗਰਸ | ||||||
ਸੁਲਤਾਨਪੁਰ ਵਿਧਾਨ ਸਭਾ ਹਲਕਾ | |||||||||
2007 | 41 | ਉਪਿੰਦਰਜੀਤ ਕੌਰ | ਸ਼੍ਰੋ.ਅ.ਦ. | ||||||
2002 | 42 | ਉਪਿੰਦਰਜੀਤ ਕੌਰ | ਸ਼੍ਰੋ.ਅ.ਦ. | ||||||
1997 | 42 | ਉਪਿੰਦਰਜੀਤ ਕੌਰ | ਸ਼੍ਰੋ.ਅ.ਦ. | ||||||
1992 | 42 | ਗੁਰਮੇਲ ਸਿੰਘ | ਕਾਂਗਰਸ | ||||||
1987-1992 ਰਾਸ਼ਟਰਪਤੀ ਸ਼ਾਸਨ | |||||||||
1985 | 42 | ਬੱਚਨ ਸਿੰਘ | ਸ਼੍ਰੋ.ਅ.ਦ. | ||||||
1980 | 42 | ਆਤਮਾ ਸਿੰਘ | ਸ਼੍ਰੋ.ਅ.ਦ. | ||||||
1977 | 42 | ਆਤਮਾ ਸਿੰਘ | ਸ਼੍ਰੋ.ਅ.ਦ. | ||||||
1972 | 48 | ਸਾਧੂ ਸਿੰਘ | ਕਾਂਗਰਸ | ||||||
1969 | 48 | ਆਤਮਾ ਸਿੰਘ | ਸ਼੍ਰੋ.ਅ.ਦ. | ||||||
1967 | 48 | ਬ. ਸਿੰਘ | ਕਾਂਗਰਸ | ||||||
1962 | 109 | ਬਲਵੰਤ ਸਿੰਘ | ਕਾਂਗਰਸ | ||||||
1957 | 91 | ਆਤਮਾ ਸਿੰਘ | ਕਾਂਗਰਸ |
ਉਮੀਦਵਾਰ ਨਤੀਜਾ
ਸੋਧੋਸਾਲ | ਨੰਬਰ | ਹਲਕੇ ਦਾ ਨਾਮ | ਮੈਂਬਰ | ਪਾਰਟੀ | ਵੋਟਾਂ | ਪਛੜਿਆ ਉਮੀਦਵਾਰ | ਪਾਰਟੀ | ਵੋਟਾਂ | ||
---|---|---|---|---|---|---|---|---|---|---|
2012 | 28 | ਸੁਲਤਾਨਪੁਰ ਲੋਧੀ | ਨਵਤੇਜ ਸਿੰਘ | ਕਾਂਗਰਸ | 47933 | ਉਪਿੰਦਰਜੀਤ ਕੌਰ | ਸ਼੍ਰੋ.ਅ.ਦ. | 43635 | ||
2007 | 41 | ਸੁਲਤਾਨਪੁਰ | ਉਪਿੰਦਰਜੀਤ ਕੌਰ | ਸ਼੍ਰੋ.ਅ.ਦ. | 49363 | ਨਵਤੇਜ ਸਿੰਘ | ਕਾਂਗਰਸ | 38318 | ||
2002 | 42 | ਸੁਲਤਾਨਪੁਰ | ਉਪਿੰਦਰਜੀਤ ਕੌਰ | ਸ਼੍ਰੋ.ਅ.ਦ. | 40485 | ਰਾਜਨਬੀਰ ਸਿੰਘ | ਕਾਂਗਰਸ | 34971 | ||
1997 | 42 | ਸੁਲਤਾਨਪੁਰ | ਉਪਿੰਦਰਜੀਤ ਕੌਰ | ਸ਼੍ਰੋ.ਅ.ਦ. | 47455 | ਰਾਜਨਬੀਰ ਸਿੰਘ | ਕਾਂਗਰਸ | 25529 | ||
1992 | 42 | ਸੁਲਤਾਨਪੁਰ | ਗੁਰਮੇਲ ਸਿੰਘ | ਕਾਂਗਰਸ | 16382 | ਸਾਧੂ ਸਿੰਘ | ਆਜਾਦ | 12853 | ||
1985 | 42 | ਸੁਲਤਾਨਪੁਰ | ਬੱਚਨ ਸਿੰਘ | ਸ਼੍ਰੋ.ਅ.ਦ. | 26431 | ਗੁਰਮੇਲ ਸਿੰਘ | ਕਾਂਗਰਸ | 24042 | ||
1980 | 42 | ਸੁਲਤਾਨਪੁਰ | ਆਤਮਾ ਸਿੰਘ | ਸ਼੍ਰੋ.ਅ.ਦ. | 27885 | ਸਾਧੂ ਸਿੰਘ | ਕਾਂਗਰਸ | 21243 | ||
1977 | 42 | ਸੁਲਤਾਨਪੁਰ | ਆਤਮਾ ਸਿੰਘ | ਸ਼੍ਰੋ.ਅ.ਦ. | 27247 | ਸਾਧੂ ਸਿੰਘ | ਕਾਂਗਰਸ | 13057 | ||
1972 | 48 | ਸੁਲਤਾਨਪੁਰ | ਸਾਧੂ ਸਿੰਘ | ਕਾਂਗਰਸ | 31167 | ਬਲਵੰਤ ਸਿੰਘ | ਸ਼੍ਰੋ.ਅ.ਦ. | 20655 | ||
1969 | 48 | Sultanpur | ਆਤਮਾ ਸਿੰਘ | ਸ਼੍ਰੋ.ਅ.ਦ. | 27246 | ਪ੍ਰੀਤਮ ਸਿੰਘ | ਕਾਂਗਰਸ | 15148 | ||
1967 | 48 | ਸੁਲਤਾਨਪੁਰ | ਬ. ਸਿੰਘ | ਕਾਂਗਰਸ | 17743 | ਅ. ਸਿੰਘ | ਅਕਾਲੀ ਦਲ (ਮ) | 15211 | ||
1962 | 109 | ਸੁਲਤਾਨਪੁਰ | ਬਲਵੰਤ ਸਿੰਘ | ਕਾਂਗਰਸ | 21404 | ਆਤਮਾ ਸਿੰਘ | ਅਕਾਲੀ ਦਲ | 16162 | ||
1957 | 91 | ਸੁਲਤਾਨਪੁਰ | ਆਤਮਾ ਸਿੰਘ | ਕਾਂਗਰਸ | 20466 | ਜਸਜੀਤ ਸਿੰਘ | ਸੀਪੀਆਈ | 7083 |
ਇਹ ਵੀ ਦੇਖੋ
ਸੋਧੋਹਵਾਲੇ
ਸੋਧੋ- ↑ Chief Electoral Officer - Punjab. "Electors and Polling Stations - VS 2017" (PDF). Retrieved 24 June 2021.
- ↑ Chief Electoral Officer - Punjab (19 June 2006). "List of Parliamentary Constituencies and Assembly Constituencies in the State of Punjab as determined by the delimitation of Parliamentary and Assembly Constituency notification dated 19th June, 2006". Retrieved 24 June 2021.
- ↑ "List of Punjab Assembly Constituencies" (PDF). Archived from the original (PDF) on 23 April 2016. Retrieved 19 July 2016.