ਹਾਰਪ ਫਾਰਮਰ
ਹਰਪ੍ਰੀਤ ਸਿੰਘ, (ਉਰਫ਼ ਹਾਰਪ ਫਾਰਮਰ) ਇੱਕ ਭਾਰਤੀ ਅਦਾਕਾਰ, ਨਿਰਦੇਸ਼ਕ, ਨਿਰਮਾਤਾ, ਫ਼ੋਟੋਗ੍ਰਾਫ਼ਰ ਹੈ ਜੋ ਕਿ ਹੁਸ਼ਿਆਰਪੁਰ, ਪੰਜਾਬ, ਭਾਰਤ ਦਾ ਰਹਿਣ ਵਾਲਾ ਹੈ |[1][2]
ਹਾਰਪ ਫਾਰਮਰ | |
---|---|
ਜਨਮ | ਹਰਪ੍ਰੀਤ ਸਿੰਘ 6 ਦਸੰਬਰ 1984 |
ਰਾਸ਼ਟਰੀਅਤਾ | ਭਾਰਤੀ |
ਪੇਸ਼ਾ | ਅਦਾਕਾਰ, ਨਿਰਦੇਸ਼ਕ, ਨਿਰਮਾਤਾ, ਫ਼ੋਟੋਗ੍ਰਾਫ਼ਰ |
ਜੀਵਨ ਸਾਥੀ | ਅੰਬਰ ਕੌਰ ਫਾਰਮਰ |
ਵੈੱਬਸਾਈਟ | Harpfarmer.com |
ਮੁਢਲਾ ਜੀਵਨ
ਸੋਧੋਹਾਰਪ ਨੇ ਆਪਣੀ ਉੱਚ-ਸੈਕੰਡਰੀ ਪੜ੍ਹਾਈ ਡੀ.ਏ.ਵੀ ਸਕੂਲ, ਜਲੰਧਰ ਤੋਂ ਕੀਤੀ ਹੈ ਅਤੇ ਬੀ.ਸੀ.ਏ ਏ.ਪੀ.ਜੇ ਕਾਲਜ ਆਫ ਫਾਈਨ ਆਰਟਸ ਤੋਂ ਕੀਤੀ ਹੈ। ਇਸ ਤੋਂ ਬਾਅਦ ਹਾਰਪ ਨੇ ਸੂਚਨਾ ਤਕਨਾਲੋਜੀ ਦੇ ਅੰਤਰਰਾਸ਼ਟਰੀ ਸੰਸਥਾਨ, ਪੁਣੇ ਤੋਂ ਮਾਸਟਰਜ਼ ਆਫ ਸਾਇੰਸ ਇਨ ਅਡਵਾਂਸ ਸਾਫਟਵੇਅਰ ਤਕਨਾਲੋਜੀ ਵਿੱਚ ਡਿਗਰੀ ਹਾਸਲ ਕੀਤੀ। [ਹਵਾਲਾ ਲੋੜੀਂਦਾ]
ਨਿਜੀ ਜ਼ਿੰਦਗੀ
ਸੋਧੋਹਾਰਪ ਦਾ ਵਿਆਹ ਅੰਬਰ ਕੌਰ ਨਾਲ ਹੋਇਆ ਹੈ ਅਤੇ ਅਤੇ ਜੋੜੇ ਨੂੰ ਇੱਕ ਧੀ ਅਤੇ ਇੱਕ ਪੁੱਤ ਹੈ। [ਹਵਾਲਾ ਲੋੜੀਂਦਾ]
ਕਰੀਅਰ
ਸੋਧੋਹਾਰਪ ਨੇ ਇੱਕ ਫੋਟੋਗ੍ਰਾਫਰ ਦੇ ਤੌਰ 'ਤੇ ਆਪਣਾ ਕਰੀਅਰ ਸ਼ੁਰੂ ਕੀਤਾ ਸੀ। ਉਹ ਕੁਦਰਤ ਅਤੇ ਪੰਜਾਬ ਦੇ ਵਿੱਚ ਬਾਗਬਾਨੀ ਦੀ ਸੁੰਦਰਤਾ ਨੂੰ ਹਾਸਲ ਕਰਨ ਲਈ ਸਮਰਪਿਤ ਸੀ। ਉਸਦੇ ਫੋਟੋਗਰਾਫੀ ਫਰੰਟ 'ਤੇ ਪੇਸ਼ੇਵਰ ਜਾਣ ਦੇ ਫੈਸਲੇ ਨੇ ਉਸਦੀ ਸਭ ਤੋਂ ਪਹਿਲੀ ਪ੍ਰਦਰਸ਼ਨੀ ਨੂੰ ਅੰਜਾਮ ਦਿੱਤਾ ਜੋ ਕੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵਿਖੇ 9 ਅਪ੍ਰੈਲ 2012 ਨੂੰ "ਕਲਰਜ਼ ਆਫ ਪੰਜਾਬ" ਦੇ ਨਾਂਅ ਹੇਠ ਲਗਾਈ ਗਈ।[3][4][5] ਬਾਅਦ ਵਿੱਚ ਇਸੇ ਤਰੀਕੇ ਨਾਲ ਤਿੰਨ ਹੋਰ ਪ੍ਰਦਰਸ਼ਨੀਆਂ ਲਗਾਈਆਂ ਗਈਆਂ | ਪਹਿਲੀ ਸੀ ਠਾਕੁਰ ਆਰਟ ਗੈਲਰੀ, ਅੰਮ੍ਰਿਤਸਰ ਵਿਖੇ ਅਤੇ ਦੂਜੀ ਸੀ ਸਾਲ 2013 ਵਿੱਚ ਅੱਲੀਆਂਸ ਫਰੈਂਚਐਸੇ, ਚੰਡੀਗੜ੍ਹ ਵਿਖੇ।[6][7][8][9][10] ਹਾਰਪ ਨੇ ਤੀਜੀ ਪ੍ਰਦਰਸ਼ਨੀ ਪੰਜਾਬੀ ਕਲਾ ਭਵਨ, ਚੰਡੀਗੜ੍ਹ ਵਿਖੇ ਜੂਨ 2016 ਵਿੱਚ ਲਗਾਈ।[11][12][13] ਹਾਰਪ ਆਪਣੇ ਸਵੈ-ਚਿੱਤਰਾਂ ਲਈ ਕਾਫ਼ੀ ਮਸ਼ਹੂਰ ਹੈ ਜਿਸ ਵਿੱਚ ਉਸਨੇ ਪੰਜਾਬ ਦਾ ਕਿਸਾਨ ਦਿਖਾਇਆ ਹੈ | ਹਰ ਤਸਵੀਰ ਪੇਂਡੂ ਪੰਜਾਬ ਦੀ ਸਾਦਗੀ ਨੂੰ ਉਭਾਰ ਕੇ ਬਾਹਰ ਲਿਆਉਂਦੀ ਹੈ।[2][14]
ਕੰਮ
ਸੋਧੋਫ਼ਿਲਮਾਂ ਅਤੇ ਗਾਣੇ
ਸੋਧੋਸਾਲ | ਨਾਂਅ | ਫ਼ਿਲਮ/ਗਾਣਾ | ਭੂਮਿਕਾ | ਭਾਸ਼ਾ | ਚਿੱਠੇ |
---|---|---|---|---|---|
2014 | ਸ਼ੁਕੀਨ ਜੱਟ - ਅਨਮੋਲ ਗਗਨ ਮਾਨ ਨਾਲ | ਗਾਣਾ | ਮੇਲ ਲੀਡ | ਪੰਜਾਬੀ | ਪੋਸਟ ਪ੍ਰੋਡਕਸ਼ਨ |
2015 | ਸਾਹਾਂ ਵਰਗਾ - ਸਲੀਨਾ ਸ਼ੈਲੀ ਨਾਲ | ਗਾਣਾ | ਮੇਲ ਲੀਡ | ਪੰਜਾਬੀ | ਪੋਸਟ ਪ੍ਰੋਡਕਸ਼ਨ |
2016 | ਵੈਰ | ਫ਼ਿਲਮ | ਫ਼ਤਿਹ | ਪੰਜਾਬੀ | ਪੋਸਟ ਪ੍ਰੋਡਕਸ਼ਨ |
ਕੁਵੇਲਾ | ਫ਼ਿਲਮ | ਇੰਸਪੈਕਟਰ ਕਰਮਵੀਰ | ਪੰਜਾਬੀ | ਪੋਸਟ ਪ੍ਰੋਡਕਸ਼ਨ | |
ਬੰਬੂਕਾਟ | ਫ਼ਿਲਮ | ਕੈਮਿਓ | ਪੰਜਾਬੀ | ਪੋਸਟ ਪ੍ਰੋਡਕਸ਼ਨ | |
ਆ ਡੇ ਇਨ ਦਾ ਵਰਲਡ ਆਫ ਵਰਲਡ ਫੀਡਰ | ਫ਼ਿਲਮ | ਮੇਲ ਲੀਡ | ਪੰਜਾਬੀ, ਅੰਗਰੇਜ਼ੀ | ਡਾਕੂ ਡਰਾਮਾ ਬਾਏ ਏਲੇਕ੍ਸ ਸਿੰਘ | |
ਕ੍ਰੀਜ - ਤਰਸੇਮ ਜੱਸੜ ਨਾਲ | ਗਾਣਾ | ਸਹਾਇਕੀ ਭੂਮਿਕਾ | ਪੰਜਾਬੀ | ਪੇਸ਼ਕਾਰ | |
ਲਵ ਮੈਰਿਜ ਪੇਸ਼ | ਗਾਣਾ | ਸਹਾਇਕੀ ਭੂਮਿਕਾ | ਪੰਜਾਬੀ | ਪੇਸ਼ਕਾਰ | |
ਹਾਰਪ ਫਾਰਮਰ ਪਿਕਚਰਜ਼
ਸੋਧੋਹਾਰਪ ਨੇ ਆਪਣਾ ਇੱਕ ਸੰਗੀਤ ਰਿਕਾਰਡ ਲੇਬਲ, ਹਾਰਪ ਫਾਰਮਰ ਪਿਕਚਰਜ਼ ਨਾਂਅ ਤੋਂ ਸ਼ੁਰੂ ਕੀਤਾ ਹੈ ਜੋ ਕੇ ਉਸ ਦੇ ਆਪਣੇ ਹੀ ਉਤਪਾਦਨ ਹੇਠ ਹੈ।
ਸਾਲ | ਗਾਣਾ | ਭਾਸ਼ਾ | ਗਾਇਕ |
---|---|---|---|
2015-2016 | ਦਿਲਦਾਰ | ਪੰਜਾਬੀ | ਹਰਮੇਹਰ ਸਿੰਘ |
ਲਵ ਮੈਰਿਜ | ਜਾਗੀਰ ਸਿੰਘ | ||
ਜੱਟ ਬ੍ਰਾਂਡ | ਰਿਕੀ ਸਿੰਘ | ||
ਮੇਰੀ ਬੋਲੀ | ਮਨਮੀਤ ਬੈਂਸ | ||
ਆਲ ਨਾਇਟ | ਜੋਅ ਸੇਖੋਂ |
ਵਿਵਾਦ
ਸੋਧੋਮਈ 2016 ਵਿਚ, ਹਾਰਪ ਨੇ "ਸਟਾਪ ਡਿਫਾਮਿੰਗ ਪੰਜਾਬ" ਮੁਹਿੰਮ ਸ਼ੁਰੂ ਕੀਤੀ ਜਿਸ ਵਿੱਚ ਲੋਕਾਂ ਨੂੰ ਇਸ ਧਾਰਨਾ ਦੇ ਵਿਰੁੱਧ ਲੜਨ ਲਈ ਕਿਹਾ ਗਿਆ ਕਿ ਪੰਜਾਬ ਦੇ 70% ਤੋਂ ਵੀ ਵੱਧ ਲੋਕ ਨਸ਼ਿਆਂ ਵਿੱਚ ਡੁੱਬੇ ਹੋਏ ਹਨ। ਇਸ ਮੁਹਿੰਮ ਨੂੰ ਭਾਰੀ ਆਲੋਚਨਾ ਸਹਿਣੀ ਪਈ ਅਤੇ ਹਾਰਪ ਨੂੰ ਖੁਦ ਵੀ ਬਹੁਤ ਗੱਲਾਂ ਦਾ ਸਾਹਮਣਾ ਕਰਨਾ ਪਿਆ ਕਿਉਂ ਕਿ ਅਸਲ ਵਿੱਚ ਕਈ ਲੋਕਾਂ ਨੂੰ ਸੁਨੇਹਾ ਸਮਝ ਹੀ ਨਹੀਂ ਆਇਆ ਸੀ ਅਤੇ ਕਈ ਲੋਕਾਂ ਦਾ ਇਸ ਵਿੱਚ ਸਵਾਰਥ ਛੁਪਿਆ ਹੋਇਆ ਸੀ। ਹਾਰਪ ਤੇ ਸੱਤਾਧਾਰੀ ਪਾਰਟੀ ਲਈ ਇੱਕ ਤਰਜਮਾਨ ਹੋਣ ਦਾ ਦੋਸ਼ ਲਾਇਆ ਗਿਆ ਜਿਸ ਨੂੰ ਮੁੱਖ ਤੌਰ ਤੇ ਰਾਜ ਵਿੱਚ ਨਸ਼ੇ ਦੇ ਵਿਆਪਕ ਵਰਤੋ ਲਈ ਜ਼ਿੰਮੇਵਾਰ ਹੋਣ ਲਈ ਮੰਨਿਆ ਜਾਂਦਾ ਹੈ। ਇਸ ਮੁਹਿੰਮ ਨੂੰ ਲੈਕੇ ਬਹੁਤ ਦੁਹਾਈ, ਆਭਾ ਅਤੇ ਪੁਕਾਰ ਅਤੇ ਆਲੋਚਨਾ ਹੋਈ ਸੀ, ਪਰ ਫਿਰ ਵੀ ਕੁਝ ਉੱਘੇ ਕਲਾਕਾਰਾਂ ਅਤੇ NGOs ਨੇ ਅੱਗੇ ਵੱਧ ਕੇ ਇਸ ਮੁਹਿੰਮ ਦਾ ਪੱਖ ਲਿੱਤਾ।[15][16][17][18][19][20]
ਇਸ ਮੁਹਿੰਮ ਤੋਂ ਪਹਿਲਾਂ, ਹਾਰਪ ਨੇ ਅੰਕੁਰ ਸਿੰਘ ਪਾਤਰ ਦੇ ਨਾਲ ਮਿਲ ਕੇ ਇੱਕ ਸੈੱਲਫੋਨ ਕੰਪਨੀ ਦੀ ਖਿਚਾਈ ਕੀਤੀ ਸੀ ਕਿਉਂ ਕਿ ਕੰਪਨੀ ਨੇ ਇੱਕ ਅਣਅਧਿਕਾਰਤ ਢੰਗ ਨਾਲ ਉਸ ਦੀ ਰਚਨਾ ਦੀ ਵਰਤੋਂ ਕੀਤੀ ਸੀ।[21]
ਹਵਾਲੇ
ਸੋਧੋ- ↑ "People in the city". ਜੁਲਾਈ 10, 2013. Retrieved ਜੁਲਾਈ 10, 2013.
- ↑ 2.0 2.1 "The creative streak". ਮਈ 24, 2016. Archived from the original on ਅਪ੍ਰੈਲ 7, 2019. Retrieved ਮਈ 24, 2016.
{{cite web}}
: Check date values in:|archive-date=
(help) - ↑ "'Harp Farmer' to unveil photography exhibition". ਅਪ੍ਰੈਲ 5, 2012. Retrieved ਅਪ੍ਰੈਲ 5, 2012.
{{cite web}}
: Check date values in:|accessdate=
and|date=
(help) - ↑ "Harpreet to paint Punjab Agricultural University with 'colours of Punjab'". ਅਪ੍ਰੈਲ 4, 2012. Retrieved ਅਪ੍ਰੈਲ 4, 2012.
{{cite web}}
: Check date values in:|accessdate=
and|date=
(help) - ↑ "Punjab countryside beauty to the fore". ਅਪ੍ਰੈਲ 9, 2012. Retrieved ਅਪ੍ਰੈਲ 9, 2012.
{{cite web}}
: Check date values in:|accessdate=
and|date=
(help) - ↑ "Colors of Panjaab - A photo exhibition by Harp Farmer". Archived from the original on 2016-08-20. Retrieved ਅਪ੍ਰੈਲ 12, 2013.
{{cite web}}
: Check date values in:|accessdate=
(help); Unknown parameter|dead-url=
ignored (|url-status=
suggested) (help) Archived 2016-08-20 at the Wayback Machine. - ↑ "'Harp'ing on tradition". ਅਪ੍ਰੈਲ 12, 2013. Retrieved ਅਪ੍ਰੈਲ 12, 2013.
{{cite web}}
: Check date values in:|accessdate=
and|date=
(help) - ↑ "Software engineer Harpreet Singh has found his passion in photography and he has gone back to the roots to create magic…". ਅਪ੍ਰੈਲ 12, 2013. Retrieved ਅਪ੍ਰੈਲ 12, 2013.
{{cite news}}
: Check date values in:|accessdate=
and|date=
(help) - ↑ "How Green is My Valley". ਅਪ੍ਰੈਲ 15, 2013. Retrieved ਅਪ੍ਰੈਲ 15, 2013.
{{cite web}}
: Check date values in:|accessdate=
and|date=
(help) - ↑ "COLORS OF PUNJAB". ਸਤੰਬਰ 25, 2013. Archived from the original on 2016-08-19. Retrieved 2016-10-06.
{{cite web}}
: Unknown parameter|dead-url=
ignored (|url-status=
suggested) (help) Archived 2016-08-19 at the Wayback Machine. - ↑ "Harp Farmer holds a photography exhibition – "Colors of Panjaab"". ਜੂਨ 25, 2016. Retrieved ਜੂਨ 25, 2016.
- ↑ "Colors Of Panjaab ~ A Pictorial Display Of The Beauty Of Punjab By Harp Farmer". ਜੂਨ 26, 2016. Archived from the original on 2016-07-11. Retrieved ਜੂਨ 26, 2016.
{{cite web}}
: Unknown parameter|dead-url=
ignored (|url-status=
suggested) (help) Archived 2016-07-11 at the Wayback Machine. - ↑ "Harp Farmer Holds Photography Exhibition "Colors of Panjaab":To Highlight The True Colurs of Punjab". ਜੂਨ 25, 2016. Retrieved ਜੂਨ 25, 2016.
- ↑ "5 Things You'll Only Get If Your Guy Has A Beard – Harp Farmer". ਜੂਨ 1, 2016. Archived from the original on 2016-06-20. Retrieved ਜੂਨ 1, 2016.
{{cite web}}
: Unknown parameter|dead-url=
ignored (|url-status=
suggested) (help) Archived 2016-06-20 at the Wayback Machine. - ↑ "Lipi Foundation Joins Harp Farmer in his Campaign Against Negative Stereotyping of Punjabis". ਜੂਨ 9, 2016. Archived from the original on 2016-06-10. Retrieved ਜੂਨ 9, 2016.
{{cite web}}
: Unknown parameter|dead-url=
ignored (|url-status=
suggested) (help) - ↑ "Lipi Foundation joins Harp Farmer in campaign against negative stereotyping of Punjabis". ਜੂਨ 10, 2016. Retrieved ਜੂਨ 10, 2016.
- ↑ "Lipi Foundation Joins Harp Farmer in his Campaign Against Negative Stereotyping of Punjabis". ਜੂਨ 9, 2016. Archived from the original on 2016-09-19. Retrieved ਜੂਨ 9, 2016.
{{cite web}}
: Unknown parameter|dead-url=
ignored (|url-status=
suggested) (help) Archived 2016-09-19 at the Wayback Machine. - ↑ "Harp Farmer's Mission "Stop Defaming Punjab" Gone Viral". ਜੂਨ 4, 2016. Retrieved ਜੂਨ 4, 2016.
- ↑ "What a solution!". ਜੂਨ 10, 2016. Archived from the original on 2019-04-07. Retrieved ਜੂਨ 10, 2016.
- ↑ "HARP FARMER IN NEW CONTROVERSY". ਮਈ 31, 2016. Archived from the original on 2016-08-19. Retrieved ਮਈ 31, 2016.
{{cite web}}
: Unknown parameter|dead-url=
ignored (|url-status=
suggested) (help) Archived August 19, 2016[Date mismatch], at the Wayback Machine. - ↑ "Mobile firm accused of plagiarism". ਜਨਵਰੀ 2, 2016. Archived from the original on 2019-04-07. Retrieved ਜਨਵਰੀ 2, 2016.
ਬਾਹਰੀ ਕੜੀਆਂ
ਸੋਧੋ- ਹਾਰਪ ਫਾਰਮਰ ਫੇਸਬੁੱਕ 'ਤੇ
- ਹਾਰਪ ਫਾਰਮਰ ਇੰਸਟਾਗ੍ਰਾਮ ਉੱਤੇ
- ਹਾਰਪ ਫਾਰਮਰ ਟਵਿਟਰ ਉੱਤੇ