1907 20ਵੀਂ ਸਦੀ ਅਤੇ 1900 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਮੰਗਲਵਾਰ ਨੂੰ ਸ਼ੁਰੂ ਹੋਇਆ।

ਸਦੀ: 19ਵੀਂ ਸਦੀ20ਵੀਂ ਸਦੀ21ਵੀਂ ਸਦੀ
ਦਹਾਕਾ: 1870 ਦਾ ਦਹਾਕਾ  1880 ਦਾ ਦਹਾਕਾ  1890 ਦਾ ਦਹਾਕਾ  – 1900 ਦਾ ਦਹਾਕਾ –  1910 ਦਾ ਦਹਾਕਾ  1920 ਦਾ ਦਹਾਕਾ  1930 ਦਾ ਦਹਾਕਾ
ਸਾਲ: 1904 1905 190619071908 1909 1910

ਘਟਨਾ

ਸੋਧੋ
  • 13 ਫ਼ਰਵਰੀਇੰਗਲੈਂਡ ਵਿੱਚ ਔਰਤਾਂ ਵਾਸਤੇ ਵੋਟ ਦਾ ਹੱਕ ਦੇਣ ਦੀ ਮੰਗ ਕਰਨ ਵਾਲੀਆਂ ਬੀਬੀਆਂ ਜ਼ਬਰਦਸਤੀ ਲੰਡਨ ਵਿੱਚ ਪਾਰਲੀਮੈਂਟ ਹਾਊਸ ਵਿੱਚ ਜਾ ਵੜੀਆਂ।
  • 3 ਜੂਨਅਜੀਤ ਸਿੰਘ ਨੂੰ ਮਾਰਸ਼ਲ ਲਾਅ ਹੇਠ ਗ੍ਰਿਫ਼ਤਾਰ ਕਰ ਕੇ ਮਾਂਡਲਾ (ਹੁਣ ਬਰਮਾਦੇਸ਼) ਭੇਜਿਆ ਗਿਆ।
  ਸਮੇਂ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ।