1933
(੧੯੩੩ ਤੋਂ ਮੋੜਿਆ ਗਿਆ)
1933 20ਵੀਂ ਸਦੀ ਅਤੇ 1930 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਐਤਵਾਰ ਨੂੰ ਸ਼ੁਰੂ ਹੋਇਆ।
ਸਦੀ: | 19ਵੀਂ ਸਦੀ – 20ਵੀਂ ਸਦੀ – 21ਵੀਂ ਸਦੀ |
---|---|
ਦਹਾਕਾ: | 1900 ਦਾ ਦਹਾਕਾ 1910 ਦਾ ਦਹਾਕਾ 1920 ਦਾ ਦਹਾਕਾ – 1930 ਦਾ ਦਹਾਕਾ – 1940 ਦਾ ਦਹਾਕਾ 1950 ਦਾ ਦਹਾਕਾ 1960 ਦਾ ਦਹਾਕਾ |
ਸਾਲ: | 1930 1931 1932 – 1933 – 1934 1935 1936 |
ਘਟਨਾ
ਸੋਧੋ- 6 ਫ਼ਰਵਰੀ – ਪ੍ਰਸ਼ਾਂਤ ਮਹਾਂਸਾਗਰ ਵਿੱਚ ਦੁਨੀਆ ਦੀ ਤਵਾਰੀਖ਼ ਵਿੱਚ ਸਭ ਤੋਂ ਉੱਚੀ 34 ਮੀਟਰ ਲਹਿਰ ਆਈ।
- 6 ਫ਼ਰਵਰੀ – ਏਸ਼ੀਆ ਦਾ ਤਵਾਰੀਖ਼ ਦਾ ਸਭ ਤੋਂ ਠੰਢਾ ਦਿਨ ਓਈਮਾਈਆਕੋਨ (ਰੂਸ) ਵਿਚ, ਤਾਪਮਾਨ -68 ਡਿਗਰੀ ਸੈਲਸੀਅਸ ਸੀ।
- 17 ਫ਼ਰਵਰੀ – ਮਸ਼ਹੂਰ ਹਫ਼ਤਾਵਾਰ 'ਨਿਊਜ਼ਵੀਕ' ਦਾ ਪਹਿਲਾ ਪਰਚਾ ਛਪਿਆ।
- 27 ਫ਼ਰਵਰੀ –ਨਾਜ਼ੀਆਂ ਨੇ ਜਰਮਨ ਦੀ ਪਾਰਲੀਮੈਂਟ ਦੀ ਇਮਾਰਤ ਨੂੰ ਅੱਗ ਲਾ ਦਿਤੀ ਅਤੇ ਕਮਿਊਨਿਸਟਾਂ 'ਤੇ ਦੋਸ਼ ਮੜ੍ਹ ਦਿਤਾ।
- 28 ਫ਼ਰਵਰੀ– ਇੰਗਲੈਂਡ ਵਿੱਚ ਪਹਿਲੀ ਵਾਰ ਇੱਕ ਔਰਤ ਫ਼ਰਾਂਸਿਸ ਪਰਕਿਨਜ਼ ਲੇਬਰ ਮਹਿਕਮੇ ਦੀ ਵਜ਼ੀਰ ਬਣੀ।
- 28 ਫ਼ਰਵਰੀ– ਅਡੋਲਫ ਹਿਟਲਰ ਨੇ ਦੇਸ਼ ਵਿੱਚ ਕਮਿਊਨਿਸਟ ਪਾਰਟੀ ਬਣਾਉਣ ਦੀ ਇਜਾਜ਼ਤ ਦੇਣ ਤੋਂ ਨਾਂਹ ਕਰ ਦਿਤੀ।
- 26 ਮਾਰਚ – ਭਾਰਤੀ ਕਵੀ ਅਤੇ ਵਿੱਚਾਰਕ ਅਰਚਨਾ ਕੁਬੇਰ ਨਾਥ ਰਾਏ ਦਾ ਜਨਮ ਹੋਇਆ।
- 3 ਅਪਰੈਲ – ਅਮਰੀਕਾ ਦੇ ਰਾਸ਼ਟਰਪਤੀ ਦੇ ਨਿਵਾਸ ਵਾਈਟ ਹਾਊਸ ਵਿੱਚ ਮਹਿਮਾਨਾਂ ਨੂੰ ਬੀਅਰ ਵਰਤਾਉਣੀ ਸ਼ੁਰੂ ਹੋਈ।
- 12 ਅਕਤੂਬਰ – ਅਮਰੀਕਾ ਦੇ ਟਾਪੂ ਅਲਕਾਤਰਾਜ਼ ਵਿੱਚ ਸਭ ਤੋਂ ਵਧ ਸੁਰੱਖਿਆ ਵਾਲੀ ਜੇਲ ਬਣਾਈ ਗਈ।
- 14 ਅਕਤੂਬਰ – ਨਾਜ਼ੀ ਜਰਮਨੀ ਸਰਕਾਰ ਨੇ ਲੀਗ ਆਫ਼ ਨੇਸ਼ਨਜ਼ (ਹੁਣ ਯੂ.ਐਨ.ਓ.) ਤੋਂ ਬਾਹਰ ਆਉਣ ਦਾ ਐਲਾਨ ਕੀਤਾ।
- 16 ਨਵੰਬਰ – ਅਮਰੀਕਾ ਤੇ ਰੂਸ ਵਿੱਚ ਪਹਿਲੇ ਵਿਦੇਸ਼ੀ ਸਬੰਧ ਕਾਇਮ ਹੋਏ।
ਜਨਮ
ਸੋਧੋਮਰਨ
ਸੋਧੋਸਮੇਂ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |