-ਸਤਾਨ
ਪਿਛੇਤਰ -ਸਤਾਨ (Persian:ـستان -stān) ਸਥਾਨ ਜਾਂ ਦੇਸ਼ ਲਈ ਫ਼ਾਰਸੀ ਮੂਲ ਦਾ [1][2] ਸ਼ਬਦ ਹੈ। ਇਹ ਖਾਸ ਕਰਕੇ ਮੱਧ ਅਤੇ ਦੱਖਣੀ ਏਸ਼ੀਆ ਵਿਚ, ਕਾਕੇਸ਼ਸ ਅਤੇ ਰੂਸ ਵਿੱਚ ਵੀ ਬਹੁਤ ਸਾਰੇ ਖੇਤਰਾਂ ਦੇ ਨਾਮ ਮਗਰ ਲੱਗਿਆ ਹੈ; ਜਿੱਥੇ ਫ਼ਾਰਸੀ ਸੱਭਿਆਚਾਰ ਦੇ ਮਹੱਤਵਪੂਰਨ ਮਾਤਰਾ ਵਿੱਚ ਅਪਣਾਇਆ ਗਿਆ ਸੀ। ਪਿਛੇਤਰ ਹੋਰ ਵੀ ਵਧੇਰੇ ਵਿਆਪਕ ਅਰਥਾਂ ਵਿੱਚ ਵਰਤਿਆ ਗਿਆ ਹੈ ਜਿਵੇਂ ਫ਼ਾਰਸੀ ਅਤੇ ਉਰਦੂ ਵਿੱਚ, ਰੇਗਸਤਾਨ (ریگستان), ਪਾਕਿਸਤਾਨ , ਹਿੰਦੁਸਤਾਨ, ਗੁਲਸਤਾਨ(گلستان), ਆਦਿ।
ਨਿਰੁਕਤੀ
ਸੋਧੋਇਹ ਪਿਛੇਤਰ, ਜੋ ਮੂਲ ਰੂਪ ਵਿੱਚ ਇੱਕ ਸੁਤੰਤਰ ਨਾਂਵ ਹੈ, ਪਰ ਨਾਂਵਮੂਲਕ ਸੰਯੁਕਤ ਸ਼ਬਦਾਂ ਵਿੱਚ ਪਿਛਲੇ ਹਿੱਸੇ ਦੇ ਤੌਰ ਅਕਸਰ ਆਉਣ ਦੇ ਗੁਣ ਕਰਕੇ ਇੱਕ ਪਿਛੇਤਰ ਬਣ ਗਿਆ, ਭਾਰਤ-ਈਰਾਨੀ ਅਤੇ ਅੰਤ ਵਿੱਚ ਭਾਰਤ-ਯੂਰਪੀ ਮੂਲ ਦਾ ਹੈ: ਇਹ Sanskrit sthā́na (Devanagari: स्थान [st̪ʰaːna]) ਨਾਲ ਸਗਵਾਂ ਹੈ।
ਦੇਸ਼
ਸੋਧੋਦੇਸ਼ | ਰਾਜਧਾਨੀ (Pop.) | ਖੇਤਰਫਲ ਕਿਮੀ² | Population | Den. /ਕਿਮੀ² |
---|---|---|---|---|
ਅਫ਼ਗ਼ਾਨਿਸਤਾਨ | ਕਾਬੁਲ (3,476,000) | 652,230 | 31,108,077 | 43.5 |
Kazakhstan | ਅਸਤਾਨਾ (780,880) | 2,724,900 | 17,053,000 | 6.3 |
ਕਿਰਗਿਜ਼ਸਤਾਨ | ਬਿਸ਼ਕੇਕ (874,400) | 199,900 | 5,551,900 | 27.8 |
ਪਾਕਿਸਤਾਨ | ਇਸਲਾਮਾਬਾਦ (805,235) | 796,095 | 182,490,721 | 226.6 |
ਤਾਜਿਕਸਤਾਨ | ਦੁਸ਼ਾਂਬੇ (679,400) | 143,100 | 8,000,000 | 55.9 |
Turkmenistan | Ashgabat (1,031,992) | 488,100 | 5,125,693 | 10.5 |
ਉਜ਼ਬੇਕਿਸਤਾਨ | ਤਾਸ਼ਕੰਤ (2,309,600) | 447,400 | 30,183,400 | 67.5 |
ਦੇਸੀ ਨਾਮ
ਸੋਧੋਖੇਤਰ
ਸੋਧੋ- Arabistan – ਅਰਬੀ ਪਰਾਇਦੀਪ ਦਾ ਨਾਮ ਅਤੇ ਹੋਰ ਅਰਥ
- Arbayistan – ਸਾਸਾਨੀ ਸਲਤਨਤ Persian satrapy in Late Antiquity
- Asorestan – the province of Babylonia under the Sassanid Empire
- Azadistan – a short-lived state in the Iranian province of ਅਜ਼ਰਬਾਈਜਾਨ under Mohammad Khiabani
- Balawaristan – a revived historical name of Gilgit-Baltistan, Pakistan
- ਬਲੋਚਿਸਤਾਨ/ਬਲੋਚਿਸਤਾਨ – ਇਰਾਨ, ਅਫ਼ਗ਼ਾਨਿਸਤਾਨ ਅਤੇ ਪਾਕਿਸਤਾਨ ਵਿੱਚ ਇੱਕ ਖੇਤਰ
- Baloristan – ਪਾਕਿਸਤਾਨ ਦੇ ਉੱਤਰੀ ਇਲਾਕੇ ਵਿੱਚ ਇੱਕ ਖੇਤਰ
- ਬਾਲਤਿਸਤਾਨ – ਪਾਕਿਸਤਾਨ ਵਿੱਚ ਇੱਕ ਉੱਤਰੀ ਖੇਤਰ
- Bantustan – an ਨਸਲੀ ਵਿਤਕਰਾ-era South African black 'homeland' (the term coined by analogy)
- Cholistan Desert – ਪੰਜਾਬ, ਪਾਕਿਸਤਾਨ ਇੱਕ ਮਾਰੂਥਲੀ ਖੇਤਰ
- Dardistan – a region in northern ਪਾਕਿਸਤਾਨ of Dardu speakers