1968
1968 20ਵੀਂ ਸਦੀ ਅਤੇ 1960 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਸੋਮਵਾਰ ਨੂੰ ਸ਼ੁਰੂ ਹੋਇਆ।
ਸਦੀ: | 19th ਸਦੀ – 20th ਸਦੀ – 21st ਸਦੀ |
---|---|
ਦਹਾਕਾ: | 1930 ਦਾ ਦਹਾਕਾ 1940 ਦਾ ਦਹਾਕਾ 1950 ਦਾ ਦਹਾਕਾ – 1960 ਦਾ ਦਹਾਕਾ – 1970 ਦਾ ਦਹਾਕਾ 1980 ਦਾ ਦਹਾਕਾ 1990 ਦਾ ਦਹਾਕਾ |
ਸਾਲ: | 1965 1966 1967 – 1968 – 1969 1970 1971 |
ਘਟਨਾਸੋਧੋ
- 4 ਅਪਰੈਲ– ਨਾਸਾ ਨੇ ਆਪਣਾ ਅਪੋਲੋ ਨੂੰ ਲਾਂਚ ਕੀਤਾ।
- 15 ਜੁਲਾਈ– ਅਮਰੀਕਾ ਅਤੇ ਰੂਸ ਵਿੱਚਕਾਰ ਹਵਾਈ ਸਫ਼ਰ ਸ਼ੁਰੂ ਹੋਇਆ। ਪਹਿਲਾ ਰੂਸੀ ਏਰੋਫ਼ਲੋਟ ਜਹਾਜ਼ ਨਿਊਯਾਰਕ ਉਤਰਿਆ।
- 12 ਨਵੰਬਰ– ਅਮਰੀਕਾ ਦੀ ਸੁਪਰੀਮ ਕੋਰਟ ਨੇ ਆਰਕਾਂਸਾਜ਼ ਸਟੇਟ ਦਾ ਉਹ ਕਾਨੂੰਨ ਰੱਦ ਕਰ ਦਿਤਾ, ਜਿਸ ਹੇਠ (ਚਾਰਲਸ ਡਾਰਵਿਨ ਤੇ ਹੋਰਾਂ ਦੇ) ਇਨਸਾਨ ਦੇ ਵਿਕਾਸ ਦਾ ਸਿਧਾਂਤ ਪੜ੍ਹਾਉਣ ਉੱਤੇ ਪਾਬੰਦੀ ਲਾਈ ਗਈ ਸੀ।
- 14 ਨਵੰਬਰ– ਯੇਲ ਯੂਨੀਵਰਸਿਟੀ ਨੇ ਕੋ-ਐਜੂਕੇਸ਼ਨ ਸ਼ੁਰੂ ਕੀਤੀ।
- 28 ਦਸੰਬਰ– ਇਜ਼ਰਾਈਲ ਨੇ ਲੈਬਨਾਨ ਵਿੱਚ ਬੈਰੂਤ ਹਵਾਈ ਅੱਡੇ 'ਤੇ ਬੰਬਾਰੀ ਕਰ ਕੇ 13 ਜਹਾਜ਼ ਤਬਾਹ ਕਰ ਦਿਤੇ।
ਜਨਮਸੋਧੋ
ਮਰਨਸੋਧੋ
- 4 ਅਪਰੈਲ– ਇੱਕ ਨਸਲਵਾਦੀ ਗੌਰੇ ਨੇ ਕਾਲਿਆਂ ਦੇ ਆਗੂ ਮਾਰਟਿਨ ਲੂਥਰ ਕਿੰਗ, ਜੂਨੀਅਰ ਦਾ ਕਤਲ ਕਰ ਦਿਤਾ।
ਸਮੇਂ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |