2015 ਸਾਹਿਤ ਅਕਾਦਮੀ ਇਨਾਮ
ਸਾਹਿਤ ਅਕਾਦਮੀ ਨੇ 2015 ਵਰ੍ਹੇ ਦੇ ਸਾਹਿਤ ਅਕਾਦਮੀ ਇਨਾਮਾਂ ਦਾ ਐਲਾਨ ਕੀਤਾ।[1][2] ਇਹ ਇਨਾਮ 24 ਭਾਸ਼ਾਵਾਂ ਵਿੱਚ ਦਿੱਤੇ ਜਾਂਦੇ ਹਨ। ਮੌਕੇ ਉੱਪਰ 23 ਇਨਾਮਾਂ ਦਾ ਐਲਾਨ ਕੀਤਾ ਗਿਆ ਜਦਕਿ ਬੰਗਲਾ ਭਾਸ਼ਾ ਦਾ ਇਨਾਮ ਨਹੀਂ ਐਲਾਨਿਆ ਗਿਆ।[3] ਪੰਜਾਬੀ ਭਾਸ਼ਾ ਵਿੱਚ ਇਹ ਸਨਮਾਨ ਡਾ. ਜਸਵਿੰਦਰ ਸਿੰਘ ਨੂੰ ਉਸਦੇ ਨਾਵਲ ਮਾਤ ਲੋਕ ਲਈ ਦਿੱਤਾ ਗਿਆ।[4] ਇਸ ਵਾਰ ਦੇ ਇਨਾਮਾਂ ਦੇ ਐਲਾਨ ਇਸ ਕਰਕੇ ਵੀ ਚਰਚਿਤ ਸਨ ਕਿਉਂਕਿ ਦੇਸ਼ ਵਿੱਚ ਵਧ ਰਹੀ ਅਸਹਿਣਸ਼ੀਲਤਾ ਕਰਕੇ 39 ਜੇਤੂ ਪਹਿਲਾਂ ਹੀ ਆਪਣੇ ਇਨਾਮ ਮੋੜ ਚੁੱਕੇ ਸਨ।[5]
ਇਨਾਮਾਂ ਦੇ ਜੇਤੂਆਂ ਦੀ ਸੂਚੀ
ਸੋਧੋਭਾਸ਼ਾ | ਵਿਧਾ | ਜੇਤੂ | ਕਿਤਾਬ ਦਾ ਨਾਂ |
---|---|---|---|
ਆਸਾਮੀ | ਨਿੱਕੀ ਕਹਾਣੀ | ਕੁਲਾ ਸੈਕੀਆ | ਅਕਸ਼ਰ ਛਬੀ ਅਰੁ ਅਨੱਨਿਆ |
ਬੋਦੋ | ਕਵਿਤਾ | ਬਰਜੇਂਦਰਾ ਕੁਮਾਰ ਬ੍ਰਹਮਾ | ਬੇੜੀ ਦੇਂਗਖ ਬੇੜੀ ਗਬ |
ਡੋਗਰੀ | ਕਵਿਤਾ | ਧਿਆਨ ਸਿੰਘ | |
ਅੰਗਰੇਜ਼ੀ | ਨਾਵਲ | ਸਾਇਰਸ ਮਿਸਟਰੀ | ਕਰਾਨੀਕਲ ਆਫ ਏ ਕਾਰਪਸ ਬੀਅਰਰ |
ਗੁਜਰਾਤੀ | ਨਿਬੰਧ | ਰਸਿਕ ਸ਼ਾਹ | |
ਹਿੰਦੀ | ਕਵਿਤਾ | ਰਾਮਦਰਸ਼ ਮਿਸ਼ਰਾ | |
ਕੰਨੜ | ਕਵਿਤਾ | ਕੇ. ਵੀ. ਤਿਰੁਮਲੇਸ਼ | |
ਕਸ਼ਮੀਰੀ | ਆਲੋਚਨਾ | ਬਸ਼ੀਰ ਭਦਰਵਾਹੀ | ਜਾਮਿਸ ਤਾ ਕਸ਼ੀਰੀ ਮੰਜ਼ ਕਾਸ਼ਿਰ ਨਾਟਿਆ ਅਦਾਬੁਕ ਤਵਾਰੀਖ |
ਕੋਂਕਣੀ | ਨਾਟਕ | ਉਦੈ ਭੈਂਬਰੇ | |
ਮੈਥਿਲੀ | ਨਿੱਕੀ ਕਹਾਣੀ | ਮਨਮੋਹਨ ਝਾਅ | |
ਮਲਿਆਲਮ | ਨਾਵਲ | ਕੇ. ਆਰ. ਮੀਰਾ | |
ਮਣੀਪੁਰੀ | ਕਵਿਤਾ | ਕਸ਼ੇਤਰੀ ਰਾਜਨ | |
ਮਰਾਠੀ | ਸੰਸਮਰਣ | ਅਰੁਨ ਖੋਪਕਰ | |
ਨੇਪਾਲੀ | ਨਿੱਕੀ ਕਹਾਣੀ | ਗੁਪਤਾ ਪ੍ਰਧਾਨ | |
ਓੜੀਆ | ਨਿੱਕੀ ਕਹਾਣੀ | ਬਿਭੂਤੀ ਪੱਟਨਾਇਕ | |
ਪੰਜਾਬੀ | ਨਾਵਲ | ਡਾ. ਜਸਵਿੰਦਰ ਸਿੰਘ | ਮਾਤ ਲੋਕ |
ਰਾਜਸਥਾਨੀ | ਨਾਵਲ | ਮਧੂ ਆਚਾਰੀਆ | |
ਸੰਸਕ੍ਰਿਤ | ਮਹਾਂਕਾਵਿ | ਰਾਮ ਸ਼ੰਕਰ ਅਵਸਥੀ | |
ਸੰਥਾਲੀ | ਨਾਟਕ | ਰਬੀਲਾਲ ਤੁਦੁ | |
ਸਿੰਧੀ | ਨਿੱਕੀ ਕਹਾਣੀ | ਮਾਇਆ ਰਾਹੀ | |
ਤਮਿਲ਼ | ਨਿਬੰਧ | ਏ. ਮਾਧਵਨ | |
ਤੇਲਗੂ | ਨਿੱਕੀ ਕਹਾਣੀ | ਵੋਲਗਾ | |
ਉਰਦੂ | ਆਲੋਚਨਾ | ਸ਼ਮੀਮ ਤਾਕਿਰ | ਤਸਬੂਫ਼ ਔਰ ਭਗਤੀ |
ਹਵਾਲੇ
ਸੋਧੋ- ↑ "Here are the winners of the 2015 Sahitya Akademi awards".
- ↑ "Sahitya Akademi releases list of 23 poets and authors for 2015 Sahitya Akademi Award". IndiaToday. Archived from the original on 2015-12-19. Retrieved 18 ਦਸੰਬਰ 2015.
{{cite web}}
: Unknown parameter|dead-url=
ignored (|url-status=
suggested) (help) - ↑ "Sahitya Akademi Awards 2015" (PDF). sahitya-akademi.gov.in/. Retrieved 18 ਦਸੰਬਰ 2015.
- ↑ "ਭਾਰਤੀ ਸਾਹਿਤ ਅਕਾਦਮੀ ਦੇ ਪੁਰਸਕਾਰਾਂ ਦਾ ਐਲਾਨ". punjabi tribune. Retrieved 18 ਦਸੰਬਰ 2015.
- ↑ "Here are the 33 writers who returned their Sahitya Akademi awards". Indian Express. Retrieved 18 ਦਸੰਬਰ 2015.