ਅਰਮਾਨ ਮਲਿਕ (ਜਨਮ 22 ਜੁਲਾਈ 1995) ਇੱਕ ਭਾਰਤੀ ਪਲੇਅਬੈਕ ਗਾਇਕ ਅਤੇ ਅਦਾਕਾਰ ਹੈ।[1][2] ਉਹ ਸਾ ਰੇ ਗਾ ਮਾ ਪੀ ਲਿਲ ਚੈਂਪਜ਼ ਤੇ ਫਾਈਨਲਿਸਟ ਰਿਹਾ ਹੈ। ਉਹ ਭਾਰਤੀ ਗਾਇਕ ਅਮਾਲ ਮਲਿਕ ਦਾ ਭਰਾ ਅਤੇ ਭਾਰਤੀ ਸੰਗੀਤਕਾਰ ਅਤੇ ਗਾਇਕ ਅਨੂੰ ਮਲਿਕ ਦਾ ਭਤੀਜਾ ਹੈ।

ਅਰਮਾਨ ਮਲਿਕ
2016 ਵਿੱਚ ਅਰਮਾਨ ਮਲਿਕ
2016 ਵਿੱਚ ਅਰਮਾਨ ਮਲਿਕ
ਜਾਣਕਾਰੀ
ਜਨਮ ਦਾ ਨਾਮਅਰਮਾਨ ਮਲਿਕ
ਜਨਮ (1995-07-22) 22 ਜੁਲਾਈ 1995 (ਉਮਰ 29)
ਮੁੰਬਈ, ਮਹਾਰਾਸ਼ਟਰ, ਭਾਰਤ
ਕਿੱਤਾਪਿਠਵਰਤੀ ਗਾਇਕ
ਸਾਜ਼ਵੋਕਲਜ਼, ਗਿਟਾਰ
ਸਾਲ ਸਰਗਰਮ2010-ਹੁਣ ਤੱਕ
ਵੈਂਬਸਾਈਟhttp://armaanmalik.me

ਹਿੰਦੀ ਫਿਲਮਾਂ ਵਿੱਚ ਗਾੲੇ ਗਾਣੇ

ਸੋਧੋ
ਸਾਲ ਫਿਲਮ ਗਾਣਾ ਸੰਗੀਤਕਾਰ ਗੀਤਕਾਰ ਸਹਿ-ਕਲਾਕਾਰ
2008 ਭੂਤਨਾਥ ਮੇਰੇ ਬਡੀ ਵਿਸ਼ਾਲ-ਸ਼ੇਖਰ ਜਾਵੇਦ ਅਖ਼ਤਰ ਅਮਿਤਾਭ ਬੱਚਨ
2010 ਰਕਤ ਚਰਿਤ੍ਰ ਖੇਲ ਸ਼ੂਰੂ ਧਰਮ-ਸੰਦੀਪ ਵਾਯੂ ਸ਼੍ਰੀਕੁਮਾਰ ਵਕੀਯਲ
2011 ਚਿੱਲਰ ਪਾਰਟੀ ਆ ਰੇਲਾ ਹੈ ਅਪੁਨ ਅਮਿਤ ਤ੍ਰਿਵੇਦੀ ਨਿਤੇਸ਼ ਤ੍ਰਿਵੇਦੀ ਅਮਿਤਾਭ ਭੱਟਾਚਾਰੀਆ, ਅਮਿਤ ਤ੍ਰਿਵੇਦੀ, ਤਨਮੇ ਚੌਧਰੀ, ਅਰਵਿੰਦ ਵਿਸ਼ਵਕਰਮਾ
ਬਹਿਲਾ ਦੋ ਫਿਰੋਜ਼ਾ
ਚੱਟੇ ਬੱਟੇ ਮੋਹਿਤ ਚੌਹਾਨ, ਗੁਰਿਕਾ ਰਾੲੇ, ਕੇਸ਼ਵ ਰਾੲੇ
ਜ਼ਿੱਦੀ ਪਿੱਦੀ ਅਮਿਤ ਤ੍ਰਿਵੇਦੀ, ਤਨਮੇ ਚੌਧਰੀ, ਗੁਰਿਕਾ ਰਾੲੇ
2014 ਜੈ ਹੋ ਤੁਮਕੋ ਤੋ ਆਨਾ ਹੀ ਥਾ ਅਮਾਲ ਮਲਿਕ ਸ਼ਬੀਰ ਅਹਿਮਦ ਮੈਰੀਅਨ ਡੀ ਕਰੂਜ਼, ਅਲਤਮਸ਼ ਫਰੀਦੀ
ਲਵ ਯੂ ਟਿਲ ਦਿ ਇੰਡ ਅਰਮਾਨ ਮਲਿਕ
ਜੈ ਜੈ ਜੈ ਜੈ ਹੋ ਸ਼ਬੀਰ ਅਹਿਮਦ ਵਾਜਿਦ
W ਵਾਇਲਡ ਵਾਇਲਡ ਡੱਬੂ ਮਿਲਕ ਡੱਬੂ ਮਿਲਕ, ਅਮਾਲ ਮਲਿਕ
ਤੂ ਹਵਾ
ਖੂਬਸੂਰਤ ਨੈਨਾ ਅਮਾਲ ਮਲਿਕ ਕੁਮਾਰ ਸੋਨਾ ਮੋਹਪਾਤਰਾ
ਉਂਗਲੀ ਔਲੀਆ ਸਲੀਮ-ਸੁਲੇਮਾਨ ਅਮਿਤਾਭ ਭੱਟਾਚਾਰੀਆ
2015 ਹੀਰੋ ਮੈਂ ਹੂੰ ਹੀਰੋ ਤੇੇਰਾ ਅਮਾਲ ਮਲਿਕ ਕੁਮਾਰ
ਕੈਲੰਡਰ ਗਰਲਜ਼ ਖਵਾਇਸ਼ੇਂ
ਹੇਟ ਸਟੋਰੀ 3 ਤੁਮਹੇ ਅਪਨਾ ਬਨਾਨੇ ਕਾ ਰਸ਼ਮੀ ਵਿਰਗ ਨੀਤੀ ਮੋਹਨ
ਵਜਾਹ ਤੁਮ ਹੋ ਬੋਮਨ
2016 ਸਨਮ ਰੇ ਹੁਆ ਹੈ ਆਜ ਪਹਲੀ ਬਾਰ ਅਮਾਲ ਮਲਿਕ ਮਨੋਜ ਯਾਦਵ ਅਮਾਲ ਮਲਿਕ, ਪਲਕ ਮੁਛਾਲ
ਕਪੂਰ ਐਂਡ ਸਨਸ ਬੁੱਧੂ ਸਾ ਮਨ ਅਬਿਰੂਚੀ ਚੰਦ
ਘਾਇਲ: ਵਨਸ ਅਗੇਨ ਲਕਪ ਝਪਕ ਸ਼ੰਕਰ-ਅਹਿਸਾਨ-ਲੋੲੇ ਅਮਿਤਾਭ ਭੱਟਾਚਾਰੀਆ ਸਿਧਾਰਥ ਮਹਾਦੇਵਨ, ਯਾਸ਼ਿਤਾ ਸ਼ਰਮਾ
ਕੀ ਐਂਡ ਕਾ ਫੂਲਿਸ਼ਕੀਆ ਇਲਯਰਾਜਾ ਅਮਿਤਾਭ ਭੱਟਾਚਾਰੀਆ ਸ਼ਰੇਈਆ ਘੋਸ਼ਾਲ
ਬਾਗੀ ਸਬ ਤੇਰਾ ਅਮਾਲ ਮਲਿਕ ਸੰਜੀਵ ਚਤੁਰਵੇਦੀ ਸ਼ਰਧਾ ਕਪੂਰ
ਅਜ਼ਹਰ ਬੋਲ ਦੋ ਨਾ ਜ਼ਰਾ ਰਸ਼ਮੀ ਵਿਰਗ
ਓੲੇ ਅੲੇ ਕਲਿਆਣਜੀ-ਅਨੰਦਜੀ ਅਨੰਦ ਬਖਸ਼ੀ ਅਦਿਤੀ ਸਿੰਘ ਸ਼ਰਮਾ
ਦੋ ਲਫਜ਼ੋ ਕੀ ਕਹਾਣੀ ਕੁਛ ਤੋ ਹੈ ਅਮਾਲ ਮਲਿਕ
ਜੂਨੂਨਿਅਤ ਮੁਜਕੋ ਬਰਸਾਰ ਬਾਨਾ ਲੋ ਜੀਤ ਗਾਂਗੁਲੀ ਰਸ਼ਮੀ ਵਿਰਗ
ਬਾਰ ਬਾਰ ਦੇਖੋ ਸੌ ਆਸਮਾਨ ਅਮਾਲ ਮਲਿਕ ਕੁਮਾਰ ਨੀਤੀ ਮੋਹਨ
ਐਮ.ਐਸ.ਧੋਨੀ: ਇੱਕ ਅਣਕਹੀ ਕਹਾਣੀ ਬੇਸਬਰੀਆਂ ਮਨੋਜ
ਜਬ ਤਕ
ਜਬ ਤਕ
ਕੌਨ ਤੁਝੇ

(ਮੇਲ ਵਰਜਨ)

ਸਾਂਸੇਂ ਤੁਮ ਜੋ ਮਿਲੇ ਵਿਵੇਕ ਕਾਰ ਕੁਮਾਰ
ਫੋਰਸ-2 ਕੋਈ ਇਸ਼ਾਰਾ ਅਮਾਲ ਮਲਿਕ
ਵਜਾਹ ਤੁਮ ਹੋ ਦਿਲ ਮੇਂ ਛੂਪਾ ਲੂੰਗਾ - ਰੀਮੇਕ ਮੀਤ ਭਰਾ ਤੁਲਸੀ ਕੁਮਾਰ
ਪਲ ਪਲ ਦਿਲ (ਰੀਪਰੇਜ਼) ਅਭਿਜੀਤ ਭਾਗਣੀ ਰਾਜੇਂਦਰ ਕ੍ਰਿਸ਼ਨਾ
2017 ਮਹਿਰੂਨੀਸਾ ਵੀ ਲਬ ਯੂ ਬੇਲੀਆ ਸਿਮਾਬ ਸੇਨ ਗੁਲਜ਼ਾਰ ਅਦਿਤੀ ਪਾਲ
ਕਮਾਂਡੋ-2 ਹਾਰੇ ਕ੍ਰਿਸ਼ਨ ਹਾਰੇ ਰਾਮ- ਰੀਮੇਕ ਗੌਰਵ-ਰੋਸ਼ਿਨ ਕੁਮਾਰ ਰਫ਼ਤਾਰ, ਰਿਤਿਕਾ
ਤੇਰੇ ਦਿਲ ਮੇਂ ਮਨਨ ਸ਼ਾਹ ਆਤੀਸ਼ ਕਪਾਡੀਆ
ਤੇਰੇ ਦਿਲ ਮੇਂ (ਕਲੱਬ ਮਿਕਸ)
ਨੂਰ ਉਫ ਯੇ ਨੂਰ ਅਮਾਲ ਮਲਿਕ ਮਨੋਜ
ਸਵੀਟੀ ਵੈਡਸ ਐਨ ਆਰ ਆਈ ਓ ਸਾਥੀਆ ਅਰਕੋ ਅਰਕੋ ਪ੍ਰਕ੍ਰਿਤੀ ਕੱਕੜ
ਸ਼ਿੱਦਤ ਰਾਜ ਆਸ਼ੂ ਸ਼ਕੀਲ ਅਜ਼ਮੀ
ਮੁਬਾਰਕਾਂ ਦਿ ਗੂਗਲ ਸੌਂਗ ਅਮਾਲ ਮਲਿਕ ਕੁਮਾਰ ਸੋਨੂੰ ਨਿਗਮ, ਅਮਾਲ ਮਲਿਕ, ਤੁਲਸੀ ਕੁਮਾਰ, ਨੀਤੀ ਮੋਹਨ
ਬਾਬੂਮੋਸ਼ਾਈ ਬੰਦੂਕਬਾਜ਼ ਬਰਫਾਨੀ (ਮਦਰ) ਗੌਰਵ ਦਾਗੋਨਕਰ ਗਾਲੀਬ ਅਸਦ ਭੋਪਾਲੀ
ਸ਼ੈੱਫ ਤੇਰੇ ਮੇਰੇ ਅਮਾਲ ਮਲਿਕ ਰਸ਼ਮੀ ਵਿਰਗ
ਤੇਰੇ ਮੇਰੇ [ਰੀਪਰੇਜ਼)
ਗੋਲਮਾਲ ਅਗੇਨ ਹਮ ਨਜੀਨ ਸੁਧਰੇਂਗੇ ਕੁਮਾਰ
ਤੁਮ੍ਹਾਰੀ ਸੁਲੁ ਫਰਾਟਾ ਅਮਰਤਿਆ ਰਾਹਤ ਸਿਧਾਂਤ ਕੌਸ਼ਲ ਆਦਿਤਿਅਨ
ਤੇਰਾ ਇੰਤਜ਼ਾਰ ਖਾਲੀ ਦਿਲ ਖਾਲੀ ਰਾਜ ਆਸ਼ੂ ਸ਼ਬੀਰ ਅਹਿਮਦ ਪਾਇਲ ਦੇਵ
2018
ਨਿਰਦੋਸ਼ ਬਰਫ ਸੀ ਹੈਰੀ ਆਨੰਦ ਅਮਿਤ ਖਾਨ
ਦਿਲ ਜੰਗਲੀ ਬੀਟ ਜੰਗਲੀ ਤਨਿਸ਼ਕ ਬਾਗਚੀ ਤਨਿਸ਼ਕ ਬਾਗਚੀ, ਵਾਯੂ ਪ੍ਰਕ੍ਰਿਤੀ ਕੱਕੜ
ਹੇਟ ਸਟੋਰੀ-4 ਬਦਨਾਮੀਆਂ ਬਮਾਨ-ਚੰਦ ਰਸ਼ਮੀ ਵਿਰਗ
ਅਕਤੂਬਰ ਠਹਿਰ ਹਾ ਅਭਿਸ਼ੇਕ ਅਰੋੜਾ ਅਬਿਰੂਚੀ ਚੰਦ
ੲੇਕਤਾ ਆਹ ਸੇ ਪਹਿਲੇ ਡੱਬੂ ਮਲਿਕ ਦੇਵੇਂਦਰ ਕਾਫਿਰ
ਬਾਜ਼ਾਰ

ਲੀੲੇ ਜਾ

ਅਮਾਲ ਮਲਿਕ ਵਾਯੂ ਪ੍ਰਕ੍ਰਿਤੀ ਕੱਕੜ
ਸੰਜੂ ਕਯਾ ਯਹੀ ਪਿਆਰ ਹੈ- ਰੀਮੇਕ ਰਸ਼ਮੀ ਵਿਰਗ
2.0 ਮਕੈਨੀਕਲ ਸੁੰਦਰੀਏ ਏ. ਆਰ. ਰਹਿਮਾਨ ਅੱਬਾਸ ਤਿਅਰੇਵਾਲਾ ਸ਼ਸ਼ਾ ਤਿਰੂਪਤੀ
102 ਨੌਟ ਆਊਟ ਕੁਛ ਅਨੋਖੇ ਰੂੁਲਜ਼ ਸਲੀਮ-ਸੁਲੇਮਾਨ ਸੌਮਿਆ ਜੋਸ਼ੀ

ਹਵਾਲੇ

ਸੋਧੋ
  1. I learnt dance because of Salman Khan: Armaan Malik | The Indian Express
  2. Armaan Malik creates a record | Latest News & Updates at Daily News & Analysis