ਐਮ.ਐਸ.ਧੋਨੀ: ਇੱਕ ਅਣਕਹੀ ਕਹਾਣੀ

ਐਮ.ਐਸ.ਧੋਨੀ: ਇੱਕ ਅਣਕਹੀ ਕਹਾਣੀ (ਅੰਗਰੇਜ਼ੀ: ਐਮ.ਐਸ.ਧੋਨੀ: ਦਾ ਅਨਟੋਲਡ ਸਟੋਰੀ) 2016 ਵਰ੍ਹੇ ਦੀ ਬਾਲੀਵੁੱਡ ਦੀ ਇੱਕ ਜੀਵਨੀ-ਆਧਾਰਿਤ ਫਿਲਮ ਹੈ ਜਿਸਦੇ ਨਿਰਦੇਸ਼ਕ ਨੀਰਜ ਪਾਂਡੇ ਹਨ।[1][2][3] ਇਹ ਫਿਲਮ ਭਾਰਤੀ ਕ੍ਰਿਕਟਰ ਮਹਿੰਦਰ ਸਿੰਘ ਧੋਨੀ ਦੇ ਜੀਵਨ ਉੱਪਰ ਆਧਾਰਿਤ ਹੈ। ਇਸ ਵਿੱਚ ਉਹਨਾਂ ਦਾ ਕਿਰਦਾਰ ਸੁਸ਼ਾਂਤ ਸਿੰਘ ਰਾਜਪੂਤ ਅਤੇ ਕਿਆਰਾ ਅਡਵਾਨੀ ਨੇ ਸਾਕਸ਼ੀ ਸਿੰਘ ਧੋਨੀ ਦਾ ਕਿਰਦਾਰ ਨਿਭਾਇਆ ਹੈ। ਫਿਲਮ ਵਿੱਚ ਇਹਨਾਂ ਤੋਂ ਇਲਾਵਾ ਜਾਨ ਅਬ੍ਰਾਹਮ, ਰਾਮ ਚਰਣ, ਸ਼੍ਰੇਯਸ ਤਲਪੜੇ ਅਤੇ ਫ਼ਵਾਦ ਖਾਨ ਵੀ ਸ਼ਾਮਿਲ ਹਨ।[4] ਫਿਲਮ ਦਾ ਨਿਰਮਾਣ ਰਹਿਤੀ ਸਪੋਰਟਜ਼ ਮੈਨੇਜਮੈਂਟ, ਇੰਸਪਾਇਰਡ ਐਂਟਰਟੇਨਮੈਂਟ ਅਤੇ ਆਦਰਸ਼ ਟੈਲੀਮੀਡੀਆ ਨੇ ਕੀਤਾ ਹੈ।[5]

ਐਮ.ਐਸ.ਧੋਨੀ: ਇੱਕ ਅਣਕਹੀ ਕਹਾਣੀ
ਨਿਰਦੇਸ਼ਕਨੀਰਜ ਪਾਂਡੇ
ਨਿਰਮਾਤਾਪਾਰਸ ਜੈਨ, ਵਨੀਤ ਜੈਨ
ਸਕਰੀਨਪਲੇਅ ਦਾਤਾਨੰਦੂ ਕਾਮਤੇ
ਸਿਤਾਰੇਸੁਸ਼ਾਂਤ ਸਿੰਘ ਰਾਜਪੂਤ
ਜਾਨ ਅਬ੍ਰਾਹਮ
ਸ਼੍ਰੇਯਸ ਤਲਪੜੇ
ਰਾਮ ਚਰਣ
ਫ਼ਵਾਦ ਖਾਨ
ਕਿਆਰਾ ਅਡਵਾਨੀ
ਕਾਦਰ ਖਾਨ
ਵਰੁਣ ਧਵਨ
ਅਰਜੁਨ ਕਪੂਰ
ਸੰਗੀਤਕਾਰਅਮਾਲ ਮਲਿਕ
ਸੰਪਾਦਕਸ਼੍ਰੀ ਨਾਰਾਇਣ ਸਿੰਘ
ਸਟੂਡੀਓਫੌਕਸ ਸਟਾਰ ਸਟੂਡੀਓਜ਼
ਇੰਸਪਾਇਰਡ ਐਂਟਰਟੇਨਮੈਂਟ
ਵਰਤਾਵਾਟੀ-ਸੀਰੀਜ਼
ਰਿਲੀਜ਼ ਮਿਤੀ(ਆਂ)
  • 30 ਸਤੰਬਰ 2016 (2016-09-30)
ਮਿਆਦ190 ਮਿੰਟ
ਦੇਸ਼ਭਾਰਤ
ਭਾਸ਼ਾਹਿੰਦੀ

ਕਲਾਕਾਰਸੋਧੋ

ਹਵਾਲੇਸੋਧੋ