ਅੰਮ੍ਰਿਤਸਰ (ਉੱਤਰੀ) ਵਿਧਾਨ ਸਭਾ ਹਲਕਾ
ਅੰਮ੍ਰਿਤਸਰ (ਉੱਤਰੀ) ਵਿਧਾਨ ਸਭਾ ਹਲਕਾ ਤੇ ਜ਼ਿਆਦਾ ਸਮਾਂ ਕਾਂਗਰਸ ਦੇ ਕਬਜ਼ੇ ਵਿੱਚ ਰਿਹਾ ਹੈ । 2017 ਵਿੱਚ ਕਾਂਗਰਸ ਇਸ ਹਲਕੇ ਤੇ ਮੁੜ ਕਾਬਜ਼ ਹੋਈ ਜਦ ਕਿ 2007 ਤੇ 2012 ਦੀਆਂ ਚੋਣਾਂ ਤੋਂ ਇਸ ਹਲਕੇ ’ਤੇ ਭਾਜਪਾ ਕਾਬਜ਼ ਸੀ। ਕਾਂਗਰਸ ਦੇ ਸ੍ਰੀ ਸੁਨੀਲ ਦੱਤੀ ਨੇ ਭਾਜਪਾ ਦੇ ਸੀ ਅਨਿੱਤ ਜੋਸ਼ੀ ਹਰਾ ਕੇ 2017;ਵਿੱਚ ਜਿੱਤ ਪ੍ਰਾਪਤ ਕੀਤੀ।ਸ੍ਰੀ ਜੋਸ਼ੀ ਨੇ 2007 ਦੀਆਂ ਚੋਣਾਂ ਵਿੱਚ ਕਾਂਗਰਸ ਪਾਰਟੀ ਦੇ ਜੁਗਲ ਕਿਸ਼ੋਰ ਸ਼ਰਮਾ ਨੂੰ ਹਰਾ ਕੇ ਚੋਣ ਜਿੱਤੀ ਸੀ। ਸ੍ਰੀ ਜੋਸ਼ੀ ਨੂੰ 33,397 ਅਤੇ ਸ੍ਰੀ ਸ਼ਰਮਾ ਨੂੰ 19,320 ਵੋਟਾਂ ਮਿਲੀਆਂ ਸਨ। 2012 ਦੀਆਂ ਚੋਣਾਂ ਵਿੱਚ ਸ੍ਰੀ ਜੋਸ਼ੀ ਦੂਜੀ ਵਾਰ 62,374 ਵੋਟਾਂ ਲੈ ਕੇ ਜੇਤੂ ਰਹੇ ਸਨ ਜਦਕਿ ਕਾਂਗਰਸ ਦੇ ਕਰਮਜੀਤ ਸਿੰਘ ਰਿੰਟੂ ਨੂੰ 45394 ਵੋਟਾਂ ਮਿਲੀਆਂ ਸਨ।[1]
ਅੰਮ੍ਰਿਤਸਰ (ਉੱਤਰੀ) | |
---|---|
ਰਾਜ ਵਿਧਾਨ ਸਭਾ ਦਾ ਹਲਕਾ | |
ਹਲਕਾ ਜਾਣਕਾਰੀ | |
ਦੇਸ਼ | ਭਾਰਤ |
ਰਾਜ | ਪੰਜਾਬ |
ਜ਼ਿਲ੍ਹਾ | ਅੰਮ੍ਰਿਤਸਰ |
ਲੋਕ ਸਭਾ ਹਲਕਾ | ਅੰਮ੍ਰਿਤਸਰ |
ਕੁੱਲ ਵੋਟਰ | 2,02,095 (in 2022) |
ਰਾਖਵਾਂਕਰਨ | ਕੋਈ ਨਹੀਂ |
ਵਿਧਾਨ ਸਭਾ ਮੈਂਬਰ | |
ਮੌਜੂਦਾ | |
ਪਾਰਟੀ | ਆਮ ਆਦਮੀ ਪਾਰਟੀ |
ਚੁਣਨ ਦਾ ਸਾਲ | 2022 |
ਵਿਧਾਨ ਸਭਾ ਦੇ ਮੈਂਬਰ
ਸੋਧੋਸਾਲ | ਮੈਂਬਰ | ਫੋਟੋਆਂ | ਪਾਰਟੀ | |
---|---|---|---|---|
2017 | ਸੁਨੀਲ ਦੁਤੀ | ਇੰਡਿਅਨ ਨੈਸ਼ਨਲ ਕਾਂਗਰਸ | ||
2022 | ਕੁਨਵਰ ਵਿਜੈ ਪਰਤਾਪ ਸਿੰਘ | ਆਮ ਆਦਮੀ ਪਾਰਟੀ |
ਵਿਧਾਇਕ ਸੂਚੀ
ਸੋਧੋਸਾਲ | ਮੈਂਬਰ | ਪਾਰਟੀ | |
---|---|---|---|
2022 | ਕੁੰਵਰ ਵਿਜੇ ਪ੍ਰਤਾਪ | ਆਮ ਆਦਮੀ ਪਾਰਟੀ | |
2017 | ਸੁਨੀਲ ਦੱਤੀ | ਭਾਰਤੀ ਰਾਸ਼ਟਰੀ ਕਾਂਗਰਸ | |
2012 | ਅਨਿਲ ਜੋਸ਼ੀ | ਭਾਰਤੀ ਜਨਤਾ ਪਾਰਟੀ | |
2007 | ਅਨਿਲ ਜੋਸ਼ੀ | ਭਾਰਤੀ ਜਨਤਾ ਪਾਰਟੀ | |
2002 | ਜੁਗਲ ਕਿਸ਼ੋਰ ਸ਼ਰਮਾ | ਭਾਰਤੀ ਰਾਸ਼ਟਰੀ ਕਾਂਗਰਸ |
ਨਤੀਜਾ
ਸੋਧੋਸਾਲ | ਹਲਕਾ ਨੰ | ਜੇਤੂ ਉਮੀਦਵਾਰ | ਪਾਰਟੀ ਦਾ ਨਾਮ | ਵੋਟਾਂ | ਹਾਰਿਆ ਉਮੀਦਵਾਰ | ਪਾਰਟੀ | ਵੋਟਾਂ |
---|---|---|---|---|---|---|---|
1951 | 89 | ਸੱਤਿਆ ਪਾਲ | ਇੰਡੀਅਨ ਨੈਸ਼ਨਲ ਕਾਂਗਰਸ | 11129 | ਜੋਗਿੰਦਰ ਸਿੰਘ | ਅਜ਼ਾਦ | 4043 |
1952 | 89 | ਚੰਦਨ ਲਾਲ | ਇੰਡੀਅਨ ਨੈਸ਼ਨਲ ਕਾਂਗਰਸ | 9503 | ਬਾਲਰਾਮ ਦਾਸ | ਭਾਰਤੀ ਜਨਤਾ ਪਾਰਟੀ | 8799 |
1977 | 16 | ਹਰਬੰਸ ਲਾਲ ਖੰਨਾ | ਭਾਰਤੀ ਜਨਤਾ ਪਾਰਟੀ | 28306 | ਪਰਤਾਪ ਚੰਦ ਭੰਡਾਰੀ | ਇੰਡੀਅਨ ਨੈਸ਼ਨਲ ਕਾਂਗਰਸ | 23536 |
1980 | 16 | ਬ੍ਰਿਜ਼ ਭੂਸ਼ਨ ਮਹਿਰਾ | ਇੰਡੀਅਨ ਨੈਸ਼ਨਲ ਕਾਂਗਰਸ | 26965 | ਹਰਬੰਸ ਲਾਲ ਖੰਨਾ | ਭਾਰਤੀ ਜਨਤਾ ਪਾਰਟੀ | 17845 |
1985 | 16 | ਬ੍ਰਿਜ਼ ਭੂਸ਼ਨ ਮਹਿਰਾ | ਇੰਡੀਅਨ ਨੈਸ਼ਨਲ ਕਾਂਗਰਸ | 25354 | ਸੱਤਪਾਲ ਮਹਾਜਨ | ਭਾਰਤੀ ਜਨਤਾ ਪਾਰਟੀ | 11765 |
1992 | 16 | ਫਰਾਕ ਚੰਦ | ਇੰਡੀਅਨ ਨੈਸ਼ਨਲ ਕਾਂਗਰਸ | 20412 | ਸੱਤਪਾਲ ਮਹਾਜਨ | ਭਾਰਤੀ ਜਨਤਾ ਪਾਰਟੀ | 15949 |
1997 | 16 | ਬਲਦੇਵ ਰਾਜ ਚਾਵਲਾ | ਭਾਰਤੀ ਜਨਤਾ ਪਾਰਟੀ | 35661 | ਫਕੀਰ ਚੰਦ ਸ਼ਰਮਾ | ਇੰਡੀਅਨ ਨੈਸ਼ਨਲ ਕਾਂਗਰਸ | 18929 |
2002 | 16 | ਜੁਗਲ ਕਿਸ਼ੋਰ ਸ਼ਰਮਾ | ਇੰਡੀਅਨ ਨੈਸ਼ਨਲ ਕਾਂਗਰਸ | 31024 | ਬਲਦੇਵ ਰਾਜ ਚਾਵਲਾ | ਭਾਰਤੀ ਜਨਤਾ ਪਾਰਟੀ | 16268 |
2007 | 15 | ਅਨਿਲ ਜੋਸ਼ੀ | ਭਾਰਤੀ ਜਨਤਾ ਪਾਰਟੀ | 33397 | ਜੁਗਲ ਕਿਸ਼ੋਰ ਸ਼ਰਮਾ | ਇੰਡੀਅਨ ਨੈਸ਼ਨਲ ਕਾਂਗਰਸ | 19302 |
2012 | 15 | ਅਨਿਲ ਜੋਸ਼ੀ | ਭਾਰਤੀ ਜਨਤਾ ਪਾਰਟੀ | 62374 | ਕਰਮਜੀਤ ਸਿੰਘ ਰਿੰਕੂ | ਇੰਡੀਅਨ ਨੈਸ਼ਨਲ ਕਾਂਗਰਸ | 45394 |
2017 | 15 | ਸੁਨੀਲ ਦੱਤੀ | ਇੰਡੀਅਨ ਨੈਸ਼ਨਲ ਕਾਂਗਰਸ | 59212 | ਅਨਿਲ ਜੋਸ਼ੀ | ਭਾਰਤੀ ਜਨਤਾ ਪਾਰਟੀ | 44976 |
ਹਵਾਲੇ
ਸੋਧੋ- ↑ "ਪੁਰਾਲੇਖ ਕੀਤੀ ਕਾਪੀ". Archived from the original on 2017-01-28. Retrieved 2017-01-22.
{{cite web}}
: Unknown parameter|dead-url=
ignored (|url-status=
suggested) (help)
ਬਾਹਰੀ ਲਿੰਕ
ਸੋਧੋ- "Record of all Punjab Assembly Elections". eci.gov.in. Election Commission of India. Retrieved 14 March 2022.