ਆਦਮਪੁਰ, ਪੰਜਾਬ ਵਿਧਾਨ ਸਭਾ ਹਲਕਾ

ਆਦਮਪੁਰ ਪੰਜਾਬ ਦੀਆਂ 117 ਵਿਧਾਨਸਭਾ ਹਲਕਿਆਂ ਵਿੱਚੋਂ 38 ਨੰਬਰ ਚੌਣ ਹਲਕਾ ਹੈ।[1]

ਆਦਮਪੁਰ
ਪੰਜਾਬ ਵਿਧਾਨ ਸਭਾ ਦਾ ਹਲਕਾ ਨੰ. 38
ਹਲਕਾ ਜਾਣਕਾਰੀ
ਦੇਸ਼ਭਾਰਤ
ਰਾਜਪੰਜਾਬ
ਜ਼ਿਲ੍ਹਾਜਲੰਧਰ
ਲੋਕ ਸਭਾ ਹਲਕਾਜਲੰਧਰ
ਸਥਾਪਨਾ1951
ਕੁੱਲ ਵੋਟਰ1,67,424 (in 2022)
ਰਾਖਵਾਂਕਰਨSC
ਵਿਧਾਨ ਸਭਾ ਮੈਂਬਰ
16ਵੀਂ ਪੰਜਾਬ ਵਿਧਾਨ ਸਭਾ
ਮੌਜੂਦਾ
ਪਾਰਟੀਇੰਡੀਅਨ ਨੈਸ਼ਨਲ ਕਾਂਗਰਸ
ਚੁਣਨ ਦਾ ਸਾਲ2022

ਜਾਣਕਾਰੀ

ਸੋਧੋ

ਇਹ ਹਲਕਾ ਜਲੰਧਰ ਜ਼ਿਲ੍ਹੇ ਵਿੱਚ ਆਉਂਦਾ ਹੈ।

ਆਦਮਪੁਰ ਵਿਧਾਨ ਸਭਾ ਹਲਕਾ ਵਿੱਚ ਨਗਰ ਕੌਂਸਲ ਭੋਗਪੁਰ, ਨਗਰ ਕੌਂਸਲ ਆਦਮਪੁਰ ਅਤੇ ਨਗਰ ਪੰਚਾਇਤ ਅਲਾਵਲਪੁਰ ਤੋਂ ਇਲਾਵਾ 152 ਪਿੰਡ ਪੈਂਦੇ ਹਨ ਜਿਹਨਾਂ ਵਿੱਚ ਲਗਪਗ 1,52,690 ਵੋਟਰ ਹਨ। 2012 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਜਦੋਂ ਇਹ ਹਲਕਾ ਰਾਖਵਾਂ ਸੀ ਤਾਂ ਬਸਪਾ ਛੱਡ ਕੇ ਅਕਾਲੀ ਦਲ ਵਿੱਚ ਸ਼ਾਮਲ ਹੋਏ ਪਵਨ ਕੁਮਾਰ ਟੀਨੂੰ ਨੇ ਇਥੋਂ ਚੋਣ ਲੜੀ ਸੀ ਤੇ ਆਪਣੇ ਵਿਰੋਧੀ ਕਾਂਗਰਸ ਪਾਰਟੀ ਦੇ ਉਮੀਦਵਾਰ ਸਤਨਾਮ ਸਿੰਘ ਕੈਂਥ ਨੂੰ 19 ਹਜ਼ਾਰ ਵੋਟਾਂ ਦੇ ਫਰਕ ਨਾਲ ਹਰਾਇਆ ਸੀ। ਅਕਾਲੀ ਦਲ ਨੇ ਆਦਮਪੁਰ ਹਲਕੇ ਵਿੱਚ ਚਾਰ ਵਾਰੀ, ਕਾਂਗਰਸ ਨੇ ਪੰਜ ਵਾਰੀ, ਸੀਪੀਆ ਨੇ ਦੋ ਵਾਰੀ ਜਿੱਤ ਪ੍ਰਾਪਤ ਕੀਤੀ।[2]

ਵਿਧਾਇਕ ਸੂਚੀ

ਸੋਧੋ
ਸਾਲ ਨੰ ਮੈਂਬਰ ਪਾਰਟੀ
2017 38 ਪਵਨ ਕੁਮਾਰ ਟੀਨੂ ਸ਼੍ਰੋਮਣੀ ਅਕਾਲੀ ਦਲ
2012 38 ਪਵਨ ਕੁਮਾਰ ਟੀਨੂ ਸ਼੍ਰੋਮਣੀ ਅਕਾਲੀ ਦਲ
2007 27 ਸਰਬਜੀਤ ਸਿੰਘ ਮੱਕੜ ਸ਼੍ਰੋਮਣੀ ਅਕਾਲੀ ਦਲ
2002 28 ਕੰਵਲਜੀਤ ਸਿੰਘ ਲਾਲੀ ਭਾਰਤੀ ਰਾਸ਼ਟਰੀ ਕਾਂਗਰਸ
1997 28 ਸਰੂਪ ਸਿੰਘ ਸ਼੍ਰੋਮਣੀ ਅਕਾਲੀ ਦਲ
1992 28 ਰਾਜੇਂਦਰ ਕੁਮਾਰ ਬਹੁਜਨ ਸਮਾਜ ਪਾਰਟੀ
1987-1992 ਰਾਸ਼ਟਰਪਤੀ ਸ਼ਾਸਨ
1985 28 ਸੁਰਜੀਤ ਸਿੰਘ ਸ਼੍ਰੋਮਣੀ ਅਕਾਲੀ ਦਲ
1980 28 ਕੁਲਵੰਤ ਸਿੰਘ ਕਮਿਊਨਿਸਟ ਪਾਰਟੀ ਆਫ਼ ਇੰਡੀਆ (ਮਾਰਕਸੀ)
1977 28 ਸਰੂਪ ਸਿੰਘ ਜਨਤਾ ਪਾਰਟੀ
1972 53 ਹਰਭਜਨ ਸਿੰਘ ਆਜਾਦ
1969 53 ਕੁਲਵੰਤ ਸਿੰਘ ਕਮਿਊਨਿਸਟ ਪਾਰਟੀ ਆਫ਼ ਇੰਡੀਆ (ਮਾਰਕਸੀ)
1967 53 ਦ. ਸਿੰਘ ਭਾਰਤੀ ਰਾਸ਼ਟਰੀ ਕਾਂਗਰਸ
1957 65 ਮੋਤਾ ਸਿੰਘ ਭਾਰਤੀ ਰਾਸ਼ਟਰੀ ਕਾਂਗਰਸ
1951 65 ਗੁਰਬੰਤ ਸਿੰਘ ਭਾਰਤੀ ਰਾਸ਼ਟਰੀ ਕਾਂਗਰਸ
2022 ਸੁਖਵਿੰਦਰ ਸਿੰਘ ਕੋਟਲੀ ਇੰਡਿਆਨ ਨੈਸ਼ਨਲ ਕਾਂਗਰਸ

ਜੇਤੂ ਉਮੀਦਵਾਰ

ਸੋਧੋ
ਸਾਲ ਨੰ: ਸ਼੍ਰੇਣੀ ਜੇਤੂ ਦਾ ਨਾਮ ਪਾਰਟੀ ਵੋਟਾਂ ਵਿਰੋਧੀ ਦਾ ਨਾਮ ਪਾਰਟੀ ਵੋਟਾਂ
2017 38 ਜਰਨਲ ਪਵਨ ਕੁਮਾਰ ਟੀਨੂ ਸ਼੍ਰੋਮਣੀ ਅਕਾਲੀ ਦਲ 45229 ਮਹਿੰਦਰ ਸਿੰਘ ਕੇਪੀ ਇੰਡੀਅਨ ਨੈਸ਼ਨਲ ਕਾਂਗਰਸ 37530
2012 38 ਐਸ.ਸੀ ਪਵਨ ਕੁਮਾਰ ਟੀਨੂ ਸ਼੍ਰੋਮਣੀ ਅਕਾਲੀ ਦਲ 48171 ਸਤਨਾਮ ਸਿੰਘ ਕੈਂਥ ਇੰਡੀਅਨ ਨੈਸ਼ਨਲ ਕਾਂਗਰਸ 28865
2007 27 ਜਰਨਲ ਸਰਬਜੀਤ ਸਿੰਘ ਮੱਕੜ ਸ਼੍ਰੋਮਣੀ ਅਕਾਲੀ ਦਲ 44883 ਕੰਵਲਜੀਤ ਸਿੰਘ ਲਾਲੀ ਇੰਡੀਅਨ ਨੈਸ਼ਨਲ ਕਾਂਗਰਸ 34643
2002 28 ਜਰਨਲ ਕੰਵਲਜੀਤ ਸਿੰਘ ਲਾਲੀ ਇੰਡੀਅਨ ਨੈਸ਼ਨਲ ਕਾਂਗਰਸ 32619 ਸਰਬਜੀਤ ਸਿੰਘ ਮੱਕੜ ਸ਼੍ਰੋਮਣੀ ਅਕਾਲੀ ਦਲ 25243
1997 28 ਜਰਨਲ ਸਰੂਪ ਸਿੰਘ ਸ਼੍ਰੋਮਣੀ ਅਕਾਲੀ ਦਲ 40578 ਕੰਵਲਜੀਤ ਸਿੰਘ ਲਾਲੀ ਇੰਡੀਅਨ ਨੈਸ਼ਨਲ ਕਾਂਗਰਸ 24274
1992 28 ਜਰਨਲ ਰਾਜੇਂਦਰ ਕੁਮਾਰ ਬਹੁਜਨ ਸਮਾਜ ਪਾਰਟੀ 7847 ਮਨਜਿੰਦਰ ਸਿੰਘ ਇੰਡੀਅਨ ਨੈਸ਼ਨਲ ਕਾਂਗਰਸ 7235
1985 28 ਜਰਨਲ ਸੁਰਜੀਤ ਸਿੰਘ ਸ਼੍ਰੋਮਣੀ ਅਕਾਲੀ ਦਲ 26115 ਦਵਾਰਕਾ ਦਾਸ ਇੰਡੀਅਨ ਨੈਸ਼ਨਲ ਕਾਂਗਰਸ 18966
1980 28 ਜਰਨਲ ਕੁਲਵੰਤ ਸਿੰਘ ਕਮਿਊਨਿਸਟ ਪਾਰਟੀ ਆਫ਼ ਇੰਡੀਆ (ਮਾਰਕਸੀ) 25368 ਇਕਬਾਲ ਸਿੰਘ ਇੰਡੀਅਨ ਨੈਸ਼ਨਲ ਕਾਂਗਰਸ 19968
1977 28 ਜਰਨਲ ਸਰੂਪ ਸਿੰਘ ਜਨਤਾ ਪਾਰਟੀ 19116 ਕੁਲਵੰਤ ਸਿੰਘ ਕਮਿਊਨਿਸਟ ਪਾਰਟੀ ਆਫ਼ ਇੰਡੀਆ (ਮਾਰਕਸੀ) 15018
1972 53 ਜਰਨਲ ਹਰਭਜਨ ਸਿੰਘ ਅਜ਼ਾਦ 17773 ਕੁਲਵੰਤ ਸਿੰਘ ਕਮਿਊਨਿਸਟ ਪਾਰਟੀ ਆਫ਼ ਇੰਡੀਆ (ਮਾਰਕਸੀ) 14064
1969 53 ਜਰਨਲ ਕੁਲਵੰਤ ਸਿੰਘ ਕਮਿਊਨਿਸਟ ਪਾਰਟੀ ਆਫ਼ ਇੰਡੀਆ (ਮਾਰਕਸੀ) 17733 ਕਰਮ ਸਿੰਘ ਇੰਡੀਅਨ ਨੈਸ਼ਨਲ ਕਾਂਗਰਸ 12890
1967 53 ਜਰਨਲ ਦ. ਸਿੰਘ ਇੰਡੀਅਨ ਨੈਸ਼ਨਲ ਕਾਂਗਰਸ 17485 ਕੁਲਵੰਤ ਸਿੰਘ ਕਮਿਊਨਿਸਟ ਪਾਰਟੀ ਆਫ਼ ਇੰਡੀਆ (ਮਾਰਕਸੀ) 16989
1951 65 ਜਰਨਲ ਮੋਤਾ ਸਿੰਘ ਇੰਡੀਅਨ ਨੈਸ਼ਨਲ ਕਾਂਗਰਸ 20684 ਨਿਰੰਜਨ ਸਿੰਘ ਸ਼੍ਰੋਮਣੀ ਅਕਾਲੀ ਦਲ 14970
1951 65 ਜਰਨਲ ਗੁਰਬੰਤ ਸਿੰਘ ਇੰਡੀਅਨ ਨੈਸ਼ਨਲ ਕਾਂਗਰਸ 19366 ਕਰਤਾਰਾ ਰਾਮ ਮਿਰਹਾਸ ਐਸ.ਸੀ.ਐਫ 13941

ਨਤੀਜਾ

ਸੋਧੋ
ਲੜੀ ਨੰ: ਉਮੀਦਵਾਰ ਦਾ ਨਾਮ ਪਾਰਟੀ ਦਾ ਨਾਮ ਵੋਟਾਂ
1 ਪਵਨ ਕੁਮਾਰ ਟੀਨੂ ਅਕਾਲੀ ਦਲ 45229
2 ਮਹਿੰਦਰ ਸਿੰਘ ਕੇਪੀ ਇੰਡੀਅਨ ਨੈਸ਼ਨਲ ਕਾਂਗਰਸ 37530
3 ਹੰਸ ਰਾਜ ਰਾਣਾ ਆਮ ਆਦਮੀ ਪਾਰਟੀ 25239
4 ਸੇਵਾ ਸਿੰਘ ਬੀਐਸਪੀ 5405
5 ਗੁਰਦਿਆਲ ਬੈਂਸ ਕਮਿਊਨਿਸਟ ਪਾਰਟੀ ਆਫ਼ ਇੰਡੀਆ (ਮਾਰਕਸੀ) 791
6 ਨਿਰਮਲ ਸਿੰਘ ਬੋਲੀਨਾ ਅਕਾਲੀ ਦਾਲ {ਅ} 672
7 ਸੁਰਜੀਤ ਸਿੰਘ ਬੀਆਰਪੀ 497
8 ਮਨਜੀਤ ਕੌਰ ਜੈਜਜੈਕਿ 252
9 ਨੋਟਾ ਨੋਟਾ 621

ਇਹ ਵੀ ਦੇਖੋ

ਸੋਧੋ

੧. ਜਲੰਧਰ ਜ਼ਿਲ੍ਹਾ

੨. ਜਲੰਧਰ (ਲੋਕ ਸਭਾ ਚੋਣ-ਹਲਕਾ)

ਹਵਾਲੇ

ਸੋਧੋ
  1. Chief Electoral Officer - Punjab (19 June 2006). "List of Parliamentary Constituencies and Assembly Constituencies in the State of Punjab as determined by the delimitation of Parliamentary and Assembly Constituency notification dated 19th June, 2006". Retrieved 24 June 2021.
  2. "List of Punjab Assembly Constituencies" (PDF). Retrieved 19 July 2016.

ਬਾਹਰੀ ਲਿੰਕ

ਸੋਧੋ

ਫਰਮਾ:ਭਾਰਤ ਦੀਆਂ ਆਮ ਚੋਣਾਂ