ਉਦਿਤਾ ਗੋਸਵਾਮੀ (ਜਨਮ 9 ਫਰਵਰੀ 1984)[1] ਇੱਕ ਭਾਰਤੀ ਅਦਾਕਾਰਾ ਹੈ ਜੋ ਬਾਲੀਵੁੱਡ ਵਿੱਚ ਕੰਮ ਕਰਦੀ ਹੈ।

ਉਦਿਤਾ ਗੋਸਵਾਮੀ
Udita Goswami at the Success bash of 'Aashiqui 2' at Escobar.jpg
ਜਨਮ (1984-02-09) 9 ਫਰਵਰੀ 1984 (ਉਮਰ 35)
ਗੁਹਾਟੀ, ਅਸਾਮ
ਪੇਸ਼ਾਅਦਾਕਾਰ. ਮੌਡਲ
ਕੱਦ1.70 ਮੀ (5 ਫ਼ੁੱਟ 7 ਇੰਚ)
ਸਾਥੀMohit Suri (ਵਿ. 2013)
ਬੱਚੇ1

Early lifeਸੋਧੋ

ਉਦਿਤਾ ਦਾ ਜਨਮ ਗੁਹਾਟੀ, ਅਸਾਮ ਵਿਖੇ ਹੋਇਆ। ਉਸਦਾ ਪਿਤਾ ਉੱਤਰਾਖੰਡ ਤੋਂ ਅਤੇ ਮਾਂ ਅਸਾਮ ਤੋਂ ਹੈ ਜਿਸਦਾ ਪਿਛੋਕੜ ਨੇਪਾਲੀ ਹੈ।

ਹਵਾਲੇਸੋਧੋ

  1. "Birthday time for Udita Goswami", Mid Day, 7 February 2011