ਉਸਮਾਨ ਖ਼ਵਾਜਾ

(ਉਸਮਾਨ ਖਵਾਜਾ ਤੋਂ ਮੋੜਿਆ ਗਿਆ)

ਉਸਮਾਨ ਤਾਰਿਕ ਖਵਾਜਾ (Urdu: عثمان خواجہ; ਜਨਮ 18 ਦਿਸੰਬਰ 1986) ਇੱਕ ਆਸਟਰੇਲਿਆਈ ਕ੍ਰਿਕਟਰ ਹੈ ਜਿਸਦਾ ਜਨਮ ਪਾਕਿਸਤਾਨ ਵਿੱਚ ਹੋਇਆ ਸੀ। ਉਹ ਆਸਟਰੇਲੀਆ ਦਾ ਪਹਿਲਾ ਦਰਜਾ ਕ੍ਰਿਕਟਰ ਹੈ ਜਿਹੜਾ ਇਸ ਵੇਲੇ ਕੁਈਨਸਲੈਂਡ ਕ੍ਰਿਕਟ ਟੀਮ ਦਾ ਕਪਤਾਨ ਵੀ ਹੈ। ਖਵਾਜਾ ਨੇ ਆਪਣੇ ਪਹਿਲਾ ਦਰਜਾ ਕੈਰੀਅਰ ਦੀ ਸ਼ੁਰੂਆਤ ਨਿਊ ਸਾਊਥ ਵੇਲਜ਼ ਵੱਲੋਂ 2008 ਵਿੱਚ ਕੀਤੀ ਸੀ। ਉਸਨੇ ਆਸਟਰੇਲੀਆ ਦੀ ਰਾਸ਼ਟਰੀ ਕ੍ਰਿਕਟ ਟੀਮ ਵੱਲੋਂ ਆਪਣਾ ਪਹਿਲਾ ਮੈਚ ਜਨਵਰੀ 2011 ਵਿੱਚ ਖੇਡਿਆ ਸੀ। ਇਸ ਤੋਂ ਇਲਾਵਾ ਖਵਾਜਾ ਡਰਬੀਸ਼ਾਇਰ ਅਤੇ ਲੰਕਾਸ਼ਾਇਰ ਵੱਲੋਂ ਕਾਊਂਟੀ ਕ੍ਰਿਕਟ ਅਤੇ ਅਤੇ ਟਵੰਟੀ-20 ਕ੍ਰਿਕਟ ਵਿੱਚ ਇੰਡੀਅਨ ਪ੍ਰੀਮੀਅਰ ਲੀਗ ਵਿੱਚ ਰਾਇਜ਼ਿੰਗ ਪੂਨੇ ਸੂਪਰਜਾਇੰਟ ਵੱਲੋਂ ਵੀ ਖੇਡ ਚੁੱਕਾ ਹੈ।

ਉਸਮਾਨ ਖਵਾਜਾ
Refer to caption
ਖਵਾਜਾ ਦਿਸੰਬਰ 2011 ਵਿੱਚ
ਨਿੱਜੀ ਜਾਣਕਾਰੀ
ਪੂਰਾ ਨਾਮ
ਉਸਮਾਨ ਤਾਰਿਕ ਖਵਾਜਾ
ਜਨਮ (1986-12-18) 18 ਦਸੰਬਰ 1986 (ਉਮਰ 38)
ਇਸਲਾਮਾਬਾਦ, ਪਾਕਿਸਤਾਨ
ਛੋਟਾ ਨਾਮਉੱਜ਼ੀ
ਕੱਦ177 ਸੈ.ਮੀ.[1]
ਬੱਲੇਬਾਜ਼ੀ ਅੰਦਾਜ਼ਖੱਬਾ ਹੱਥ
ਗੇਂਦਬਾਜ਼ੀ ਅੰਦਾਜ਼ਸੱਜਾ ਹੱਥ ਮਧਿਅਮ
ਭੂਮਿਕਾਉੱਪਰੀ ਕ੍ਰਮ ਬੱਲੇਬਾਜ਼ੀ
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਪਹਿਲਾ ਟੈਸਟ (ਟੋਪੀ 419)3 ਜਨਵਰੀ 2011 ਬਨਾਮ ਇੰਗਲੈਂਡ
ਆਖ਼ਰੀ ਟੈਸਟ27 ਅਗਸਤ 2017 ਬਨਾਮ ਬੰਗਲਾਦੇਸ਼
ਪਹਿਲਾ ਓਡੀਆਈ ਮੈਚ (ਟੋਪੀ 199)11 ਜਨਵਰੀ 2013 ਬਨਾਮ ਸ਼੍ਰੀਲੰਕਾ
ਆਖ਼ਰੀ ਓਡੀਆਈ22 ਜਨਵਰੀ 2017 ਬਨਾਮ ਪਾਕਿਸਤਾਨ
ਓਡੀਆਈ ਕਮੀਜ਼ ਨੰ.1
ਪਹਿਲਾ ਟੀ20ਆਈ ਮੈਚ (ਟੋਪੀ 80)31 ਜਨਵਰੀ 2016 ਬਨਾਮ ਭਾਰਤ
ਆਖ਼ਰੀ ਟੀ20ਆਈ9 ਸਿਤੰਬਰ 2016 ਬਨਾਮ ਸ਼੍ਰੀਲੰਕਾ
ਟੀ20 ਕਮੀਜ਼ ਨੰ.1
ਘਰੇਲੂ ਕ੍ਰਿਕਟ ਟੀਮ ਜਾਣਕਾਰੀ
ਸਾਲਟੀਮ
2007–2012ਨਿਊ ਸਾਊਥ ਵੇਲਜ਼ (ਟੀਮ ਨੰ. 18)
2011–2012ਡਰਬੀਸ਼ਾਇਰ
2011–ਹੁਣ ਤੱਕਸਿਡਨੀ ਥੰਡਰ (ਟੀਮ ਨੰ. 18)
2012–ਹੁਣ ਤੱਕਕੁਈਨਸਲੈਂਡ
2014–2015ਲੰਕਾਸ਼ਾਇਰ
2016–2017ਰਾਇਜ਼ਿੰਗ ਪੂਨੇ ਸੂਪਰਜਾਇੰਟਸ (ਟੀਮ ਨੰ. 100)
ਕਰੀਅਰ ਅੰਕੜੇ
ਪ੍ਰਤਿਯੋਗਤਾ ਟੈਸਟ ਇੱਕ ਦਿਨਾ ਪਹਿਲਾ ਦਰਜਾ ਏਂ. ਦਰਜਾ
ਮੈਚ 24 18 112 82
ਦੌੜਾਂ ਬਣਾਈਆਂ 1,728 469 7,751 3,377
ਬੱਲੇਬਾਜ਼ੀ ਔਸਤ 45.47 31.26 44.29 45.63
100/50 5/8 0/4 21/39 9/19
ਸ੍ਰੇਸ਼ਠ ਸਕੋਰ 174 98 214 166
ਗੇਂਦਾਂ ਪਾਈਆਂ 6 0 156 0
ਵਿਕਟਾਂ 0 0 1 0
ਗੇਂਦਬਾਜ਼ੀ ਔਸਤ 99.00
ਇੱਕ ਪਾਰੀ ਵਿੱਚ 5 ਵਿਕਟਾਂ 0 0 0 0
ਇੱਕ ਮੈਚ ਵਿੱਚ 10 ਵਿਕਟਾਂ 0 0 0 0
ਸ੍ਰੇਸ਼ਠ ਗੇਂਦਬਾਜ਼ੀ 1/21
ਕੈਚਾਂ/ਸਟੰਪ 20/– 3/– 83/– 27/–
ਸਰੋਤ: ESPNcricinfo, 15 ਨਵੰਬਰ 2017

ਹਵਾਲੇ

ਸੋਧੋ
  1. "Usman Khawaja". cricket.com.au. Cricket Australia. Retrieved 22 December 2015.