ਕਰਨ ਵਿਨੋਦ ਸ਼ਰਮਾ (ਜਨਮ 23 ਅਕਤੂਬਰ 1987) ਇੱਕ ਭਾਰਤੀ ਕ੍ਰਿਕਟ ਖਿਡਾਰੀ ਹੈ। ਰੇਲਵੇ ਕ੍ਰਿਕਟ ਟੀਮ ਵੱਲੋਂ ਉਹ ਬਤੌਰ ਆਲ-ਰਾਊਂਡਰ ਖੇਡਦਾ ਹੈ। ਕਰਨ ਸ਼ਰਮਾ ਇੱਕ ਖੱਬੂ ਬੱਲੇਬਾਜ਼ ਹੈ।[1]

ਕਰਨ ਸ਼ਰਮਾ
ਨਿੱਜੀ ਜਾਣਕਾਰੀ
ਪੂਰਾ ਨਾਮ
ਕਰਨ ਵਿਨੋਦ ਸ਼ਰਮਾ
ਜਨਮ (1987-10-23) 23 ਅਕਤੂਬਰ 1987 (ਉਮਰ 37)
ਮੇਰਠ, ਉੱਤਰ ਪ੍ਰਦੇਸ਼, ਭਾਰਤ
ਬੱਲੇਬਾਜ਼ੀ ਅੰਦਾਜ਼ਖੱਬੂ ਬੱਲੇਬਾਜ਼
ਗੇਂਦਬਾਜ਼ੀ ਅੰਦਾਜ਼ਸੱਜੇ ਹੱਥੀਂ (ਲੈੱਗ ਬਰੇਕ) ਗੁਗਲੀ
ਭੂਮਿਕਾਆਲ-ਰਾਊਂਡਰ
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਪਹਿਲਾ ਟੈਸਟ (ਟੋਪੀ 283)9 ਦਸੰਬਰ 2014 ਬਨਾਮ ਆਸਟਰੇਲੀਆ
ਆਖ਼ਰੀ ਟੈਸਟ9 ਦਸੰਬਰ 2014 ਬਨਾਮ ਆਸਟਰੇਲੀਆ
ਪਹਿਲਾ ਓਡੀਆਈ ਮੈਚ (ਟੋਪੀ 204)13 ਨਵੰਬਰ 2014 ਬਨਾਮ ਸ੍ਰੀ ਲੰਕਾ
ਆਖ਼ਰੀ ਓਡੀਆਈ16 ਨਵੰਬਰ 2014 ਬਨਾਮ ਸ੍ਰੀ ਲੰਕਾ
ਓਡੀਆਈ ਕਮੀਜ਼ ਨੰ.33
ਪਹਿਲਾ ਟੀ20ਆਈ ਮੈਚ (ਟੋਪੀ 49)7 ਸਤੰਬਰ 2014 ਬਨਾਮ ਇੰਗਲੈਂਡ
ਆਖ਼ਰੀ ਟੀ20ਆਈ7 ਸਤੰਬਰ 2014 ਬਨਾਮ ਇੰਗਲੈਂਡ
ਘਰੇਲੂ ਕ੍ਰਿਕਟ ਟੀਮ ਜਾਣਕਾਰੀ
ਸਾਲਟੀਮ
2007-ਵਰਤਮਾਨਰੇਲਵੇ ਕ੍ਰਿਕਟ ਕਲੱਬ
2009ਰੌਇਲ ਚੈਲੰਜ਼ਰਜ਼ ਬੰਗਲੌਰ
2013-ਵਰਤਮਾਨਸਨਰਾਜ਼ਰਜ ਹੈਦਰਾਬਾਦ (#33)
ਕਰੀਅਰ ਅੰਕੜੇ
ਪ੍ਰਤਿਯੋਗਤਾ ਓ.ਡੀ.ਆ। ਟੈਸਟ ਕ੍ਰਿਕਟ ਟਵੰਟੀ ਟਵੰਟੀ ਪਹਿਲਾ ਦਰਜਾ ਕ੍ਰਿਕਟ
ਮੈਚ 2 1 1 34
ਦੌੜਾਂ ਬਣਾਈਆਂ - 8 - 1087
ਬੱਲੇਬਾਜ਼ੀ ਔਸਤ - 8.00 - 25.88
100/50 - - - 1/7
ਸ੍ਰੇਸ਼ਠ ਸਕੋਰ - 4* - 120
ਗੇਂਦਾਂ ਪਾਈਆਂ 114 294 24 3943
ਵਿਕਟਾਂ 0 4 1 66
ਗੇਂਦਬਾਜ਼ੀ ਔਸਤ - 59.50 28.00 28.87
ਇੱਕ ਪਾਰੀ ਵਿੱਚ 5 ਵਿਕਟਾਂ - 0 0 2
ਇੱਕ ਮੈਚ ਵਿੱਚ 10 ਵਿਕਟਾਂ - 0 0 0
ਸ੍ਰੇਸ਼ਠ ਗੇਂਦਬਾਜ਼ੀ 0/61 2/95 1/28 8/97
ਕੈਚਾਂ/ਸਟੰਪ 3/- 0/- 0/- 12/-
ਸਰੋਤ: Cricinfo, 12 ਦਸੰਬਰ 2013

ਹਵਾਲੇ

ਸੋਧੋ
  1. "Sri Lanka tour of India, 4th ODI: India v Sri Lanka at Kolkata, Nov 13, 2014". ESPN Cricinfo. Retrieved 13 November 2014.