ਖ਼ਾਨਪੁਰ
ਖ਼ਾਨਪੁਰ (خانپور) ਪਾਕਿਸਤਾਨ ਦੇ ਪੰਜਾਬ ਸੂਬੇ ਵਿੱਚ ਬਹਾਵਲਪੁਰ ਡਿਵੀਜ਼ਨ ਦੇ ਰਹੀਮ ਯਾਰ ਖਾਨ ਜ਼ਿਲ੍ਹੇ ਦੀ ਖ਼ਾਨਪੁਰ ਤਹਿਸੀਲ ਦਾ ਇੱਕ ਸ਼ਹਿਰ ਅਤੇ ਰਾਜਧਾਨੀ ਹੈ। 2017 ਦੀ ਮਰਦਮਸ਼ੁਮਾਰੀ ਦੇ ਅਨੁਸਾਰ, ਇਹ ਆਬਾਦੀ ਪੱਖੋਂ ਪਾਕਿਸਤਾਨ ਦਾ 45ਵਾਂ ਸਭ ਤੋਂ ਵੱਡਾ ਸ਼ਹਿਰ ਹੈ।
ਖ਼ਾਨਪੁਰ
خانپور | |
---|---|
ਦੇਸ਼ | ਪਾਕਿਸਤਾਨ |
ਪ੍ਰਾਂਤ | ਫਰਮਾ:Country data ਪੰਜਾਬ, ਪਾਕਿਸਤਾਨ ਪੰਜਾਬ |
ਜ਼ਿਲ੍ਹਾ | ਰਹੀਮ ਯਾਰ ਖਾਨ |
ਖੇਤਰ | |
• Metro | 3,065 km2 (1,183 sq mi) |
ਆਬਾਦੀ | |
• City | 1,84,793 |
• ਰੈਂਕ | 45ਵਾਂ, ਪਾਕਿਸਤਾਨ |
ਸਮਾਂ ਖੇਤਰ | ਯੂਟੀਸੀ+5 (PST) |
ਏਰੀਆ ਕੋਡ | 06855 |
ਜਲਵਾਯੂ
ਸੋਧੋਖ਼ਾਨਪੁਰ ਵਿੱਚ ਗਰਮ ਰੇਗਿਸਤਾਨੀ ਜਲਵਾਯੂ ਗਰਮ ਗਰਮੀਆਂ ਅਤੇ ਹਲਕੀ ਸਰਦੀ ਵਾਲ਼ਾ ਹੈ। ਮੀਂਹ ਘੱਟ ਪੈਂਦਾ ਹੈ, ਪਰ ਮੌਨਸੂਨ ਵਿੱਚ ਜੁਲਾਈ ਤੋਂ ਸਤੰਬਰ ਤੱਕ ਕੁਝ ਮੀਂਹ ਪੈਂਦਾ ਹੈ।
ਇਹ ਵੀ ਵੇਖੋ
ਸੋਧੋ- ਸਿਪਰਾ
- ਗੁੱਜਰ
- ਪੰਜਾਬੀ ਲੋਕ
- ਲਿਆਕਤ ਪੁਰ
- ਫਿਰੋਜ਼ਾ
- ਰਹੀਮ ਯਾਰ ਖਾਨ
- ਬਹਾਵਲਪੁਰ
- ਬਹਾਵਲਪੁਰ (ਰਿਆਸਤ)
- ਰਾਜਪੂਤ
ਹਵਾਲੇ
ਸੋਧੋ- ↑ "Pakistan: Provinces and Major Cities - Population Statistics, Maps, Charts, Weather and Web Information". www.citypopulation.de. Retrieved 17 March 2020.