23 ਮਾਰਚ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਲਾਈਨ 2:
'''23 ਮਾਰਚ''' [[ਗ੍ਰੈਗਰੀ ਕਲੰਡਰ]] ਦੇ ਮੁਤਾਬਕ ਇਹ ਸਾਲ ਦਾ 82ਵਾਂ ([[ਲੀਪ ਸਾਲ]] ਵਿੱਚ 83ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 283 ਦਿਨ ਬਾਕੀ ਹਨ।
==ਵਾਕਿਆ==
*[[1808]]– [[ਨੈਪੋਲੀਅਨ]] ਦੇ ਭਰਾ [[ਜੋਜ਼ਫ਼]] ਨੇ ਸਪੇਨ ਦੇ ਤਖ਼ਤ 'ਤੇਉੱਤੇ ਕਬਜ਼ਾ ਕਰ ਲਿਆ।
*[[1839]]– [[ਓ.ਕੇ.]] (O.K.) ਨੂੰ ਪਹਿਲੀ ਵਾਰ [[ਬੋਸਟਨ]] ([[ਅਮਰੀਕਾ]]) ਦੀ ਅਖ਼ਬਾਰ ਮਾਰਨਿੰਗ ਪੋਸਟ ਨੇ ਅੱਜ ਦੇ ਦਿਨ ਵਰਤਿਆ ਸੀ।
*[[1902]]– [[ਇਟਲੀ]] ਸਰਕਾਰ ਨੇ ਨੌਕਰੀ _ਤੇ ਲਾਉਣ ਵਾਸਤੇ ਮੁੰਡਿਆਂ ਦੀ ਘੱਟੋ-ਘੱਟ ਉਮਰ 9 ਸਾਲ ਤੋਂ 12 ਸਾਲ ਅਤੇ ਕੁੜੀਆਂ ਦੀ 11 ਸਾਲ ਤੋਂ 15 ਸਾਲ ਵਧਾ ਦਿਤੀ।
*[[1903]]– ਹਵਾਈ ਜਹਾਜ਼ ਦੀ ਕਾਢ ਕੱਢਣ ਵਾਲੇ [[ਵਾਈਟ ਭਰਾਵਾਂ]] ਨੇ ਹਵਾਈ ਜਹਾਜ਼ ਨੂੰ ਅਪਣੇ ਨਾਂ 'ਤੇਉੱਤੇ ਪੇਟੈਂਟ ਕਰਵਾਇਆ।
*[[1922]]– [[ਵਾਸ਼ਿੰਗਟਨ]] ਵਿਚਵਿੱਚ ਪਹਿਲਾ ਹਵਾਈ ਜਹਾਜ਼ ਉਤਰਿਆ।
*[[1925]]– [[ਅਮਰੀਕਾ]] ਦੇ ਸੂਬੇ [[ਟੈਨੇਸੀ]] ਨੇ ਕਾਨੂੰਨ ਪਾਸ ਕੀਤਾ ਕਿ [[ਬਾਈਬਲ]] ਵਿਚਵਿੱਚ ਇਨਸਾਨ ਦੀ ਰਚਨਾ ਬਾਰੇ (ਆਦਮ ਤੇ ਹਵਾ ਦੀ ਕਹਾਣੀ) ਦੇ ਉਲਟ ਪੜ੍ਹਾਉਣਾ ਜੁਰਮ ਮੰਨਿਆ ਜਾਵੇਗਾ।
*[[1938]]– [[ਪਟਿਆਲਾ]] ਰਿਆਸਤ ਦੇ [[ਮਹਾਰਾਜਾ ਭੁਪਿੰਦਰ ਸਿੰਘ]] ਦੀ ਮੌਤ ਗਈ।
*[[1940]]– --ਮੁਸਲਿਮ ਲੀਗ ਨੇ ਅਪਣੇ ਲਾਹੌਰ ਇਜਲਾਸ ਵਿਚਵਿੱਚ ਪਾਕਿਸਤਾਨ ਦਾ ਪਤਾ ਪਾਸ ਕੀਤਾ।
*[[1942]]– [[ਕ੍ਰਿਪਸ ਮਿਸ਼ਨ]], ਸਰ ਸਟੈਫ਼ੋਰਡ ਕ੍ਰਿਪਸ ਦੀ ਅਗਵਾਈ ਹੇਠ ਤਿੰਨ ਬਰਤਾਨਵੀ ਵਜ਼ੀਰਾਂ ਦਾ ਇਕਇੱਕ ਸਰਕਾਰੀ ਨੁਮਾਇੰਦਾ ਕਮਿਸ਼ਨਦਿੱਲੀ ਪੁੱਜਾ।
*[[1956]]– [[ਪਾਕਿਸਤਾਨ]] ਨੇ ਅਪਣੇ-ਆਪ ਨੂੰ '[[ਇਸਲਾਮਿਕ ਰੀਪਬਲਿਕ ਆਫ਼ ਪਾਕਿਸਤਾਨ]]' ਐਲਾਨਿਆ।
*[[1957]] – [[ਰੋਮ]] ਦੀ ਸੁਲਾਹ*[[1998]]– ਫ਼ਿਲਮ '[[ਟਾਇਟੈਨਿਕ]]' ਨੇ 10 ਅਕੈਡਮੀ ਐਵਾਰਡ ਹਾਸਲ ਕੀਤੇ।
ਲਾਈਨ 17:
==ਮੌਤ==
*[[1931]] - [[ਭਗਤ ਸਿੰਘ]] ਅਤੇ ਉਨ੍ਹਾਂ ਦੇ ਦੋ ਸਾਥੀਆਂ [[ਸੁਖਦੇਵ ਥਾਪਰ]] ਅਤੇ [[ਰਾਜਗੁਰੂ]] ਨੂੰ ਸ਼ਾਮੀ ਕਰੀਬ 7 ਵੱਜ ਕੇ 33 ਮਿੰਟ ਤੇ ਸ਼ਹੀਦ ਨੂੰ ਫ਼ਾਂਸੀ ਦੇ ਦਿੱਤੀ ਗਈ।
*[[1988]] - [[ਪਾਸ਼]], ਪੰਜਾਬੀ ਕਵੀ
 
[[ਸ਼੍ਰੇਣੀ:ਮਾਰਚ]]