ਥੈਲੀਅਮ

੮੧ ਪਰਮਾਣੂ ਸੰਖਿਆ ਵਾਲਾ ਰਸਾਇਣਕ ਤੱਤ
{{#if:| }}

ਥੈਲੀਅਮ ਇੱਕ ਰਸਾਇਣਕ ਤੱਤ ਹੈ ਜਿਹਦਾ ਨਿਸ਼ਾਨ Tl ਅਤੇ ਪਰਮਾਣੂ ਸੰਖਿਆ 81 ਹੈ। ਇਹ ਕੂਲੀ ਸਲੇਟੀ ਉੱਤਰ-ਪਰਿਵਰਤਨ ਧਾਤ ਕੁਦਰਤ ਵਿੱਚ ਅਜ਼ਾਦ ਤੌਰ ਉੱਤੇ ਨਹੀਂ ਮਿਲਦੀ। ਜੇਕਰ ਵੱਖ ਕੀਤੀ ਜਾਵੇ ਤਾਂ ਇਹ ਟੀਨ ਵਰਗੀ ਲੱਗਦੀ ਹੈ ਪਰ ਹਵਾ ਦੇ ਸੰਪਰਕ ਵਿੱਚ ਆਉਣ ਨਾਲ਼ ਇਹਦਾ ਰੰਗ ਉੱਡ ਜਾਂਦਾ ਹੈ। ਥੈਲੀਅਮ, ਯੂਨਾਨੀ [θαλλός] Error: {{Lang}}: text has italic markup (help), [thallos] Error: {{Lang}}: text has italic markup (help) ਤੋਂ, ਭਾਵ "ਇੱਕ ਹਰੀ ਕਰੂੰਬਲ ਜਾਂ ਟਾਹਣੀ" ਨੂੰ ਨਾਂ ਰਸਾਇਣਕ ਵਿਗਿਆਨੀ ਵਿਲੀਅਮ ਕਰੂਕਸ ਨੇ ਦਿੱਤਾ ਸੀ।

ਥੈਲੀਅਮ
81Tl
In

Tl

Uut
ਪਾਰਾਥੈਲੀਅਮਸਿੱਕਾ (ਧਾਤ)
ਦਿੱਖ
ਚਾਂਦੀ-ਰੰਗਾ ਚਿੱਟਾ
ਆਮ ਲੱਛਣ
ਨਾਂ, ਨਿਸ਼ਾਨ, ਅੰਕ ਥੈਲੀਅਮ, Tl, 81
ਉਚਾਰਨ /ˈθæliəm/
THAL-ee-əm
ਧਾਤ ਸ਼੍ਰੇਣੀ ਉੱਤਰ-ਪਰਿਵਰਤਨ ਧਾਤ
ਸਮੂਹ, ਪੀਰੀਅਡ, ਬਲਾਕ 136, p
ਮਿਆਰੀ ਪ੍ਰਮਾਣੂ ਭਾਰ 204.38(1)
ਬਿਜਲਾਣੂ ਬਣਤਰ [Xe] 4f14 5d10 6s2 6p1
2, 8, 18, 32, 18, 3
History
ਖੋਜ ਵਿਲੀਅਮ ਕਰੂਕਸ (੧੮੬੧)
First isolation ਕਲੋਡ-ਅਗਸਤ ਲਾਮੀ (1862)
ਭੌਤਿਕੀ ਲੱਛਣ
ਅਵਸਥਾ solid
ਘਣਤਾ (near r.t.) 11.85 ਗ੍ਰਾਮ·ਸਮ−3
ਪਿ.ਦ. 'ਤੇ ਤਰਲ ਦਾ ਸੰਘਣਾਪਣ 11.22 ਗ੍ਰਾਮ·ਸਮ−3
[[ਉਬਾਲ ਦਰਜਾ|ਉਃ ਦਃ] 'ਤੇ ਤਰਲ ਦਾ ਸੰਘਣਾਪਣ {{{density gpcm3bp}}} ਗ੍ਰਾਮ·ਸਮ−3
ਪਿਘਲਣ ਦਰਜਾ 577 K, 304 °C, 579 °F
ਉਬਾਲ ਦਰਜਾ 1746 K, 1473 °C, 2683 °F
ਇਕਰੂਪਤਾ ਦੀ ਤਪਸ਼ 4.14 kJ·mol−1
Heat of 165 kJ·mol−1
Molar heat capacity 26.32 J·mol−1·K−1
pressure
P (Pa) 1 10 100 1 k 10 k 100 k
at T (K) 882 977 1097 1252 1461 1758
ਪ੍ਰਮਾਣੂ ਲੱਛਣ
ਆਕਸੀਕਰਨ ਅਵਸਥਾਵਾਂ 3, 2, 1

(ਮੱਧਮ ਖਾਰਮਈ ਆਕਸਾਈਡ)

ਇਲੈਕਟ੍ਰੋਨੈਗੇਟਿਵਟੀ 1.62 (ਪੋਲਿੰਗ ਸਕੇਲ)
energies 1st: {{{ਪਹਿਲੀ ਆਇਓਨਾਈਜ਼ੇਸ਼ਨ ਊਰਜਾ}}} kJ·mol−1
2nd: {{{ਦੂਜੀ ਆਇਓਨਾਈਜ਼ੇਸ਼ਨ ਰਜਾ}}} kJ·mol−1
3rd: {{{ਤੀਜੀ ਆਇਓਨਾਈਜ਼ੇਸ਼ਨ ਊਰਜਾ}}} kJ·mol−1
ਪਰਮਾਣੂ ਅਰਧ-ਵਿਆਸ 170 pm
ਸਹਿ-ਸੰਯੋਜਕ ਅਰਧ-ਵਿਆਸ 145±7 pm
ਵਾਨ ਦਰ ਵਾਲਸ ਅਰਧ-ਵਿਆਸ 196 pm
ਨਿੱਕ-ਸੁੱਕ
ਬਲੌਰੀ ਬਣਤਰ ਛੇਭੁਜੀ ਬੰਦ ਭਰਾਈ
Magnetic ordering ਅਸਮਚੁੰਬਕੀ[1]
ਬਿਜਲਈ ਰੁਕਾਵਟ (੨੦ °C) 0.18 µΩ·m
ਤਾਪ ਚਾਲਕਤਾ 46.1 W·m−੧·K−੧
ਤਾਪ ਫੈਲਾਅ (25 °C) 29.9 µm·m−1·K−1
ਅਵਾਜ਼ ਦੀ ਗਤੀ (ਪਤਲਾ ਡੰਡਾ) (20 °C) 818 m·s−੧
ਯੰਗ ਗੁਣਾਂਕ 8 GPa
ਕਟਾਅ ਗੁਣਾਂਕ 2.8 GPa
ਖੇਪ ਗੁਣਾਂਕ 43 GPa
ਪੋਆਸੋਂ ਅਨੁਪਾਤ 0.45
ਮੋਸ ਕਠੋਰਤਾ 1.2
ਬ੍ਰਿਨਲ ਕਠੋਰਤਾ 26.4 MPa
CAS ਇੰਦਰਾਜ ਸੰਖਿਆ 7440-28-0
ਸਭ ਤੋਂ ਸਥਿਰ ਆਈਸੋਟੋਪ
Main article: ਥੈਲੀਅਮ ਦੇ ਆਇਸੋਟੋਪ
iso NA ਅਰਥ ਆਯੂ ਸਾਲ DM DE (MeV) DP
203Tl 29.524% 203Tl is stable with 122 neutrons
204Tl syn 3.78 y β 0.764 204Pb
ε 0.347 204Hg
205Tl 70.476% 205Tl is stable with 124 neutrons
· r

ਹਵਾਲੇ

ਸੋਧੋ
  1. Magnetic susceptibility of the elements and inorganic compounds, in Handbook of Chemistry and Physics 81st edition, CRC press.