ਅੰਤਰਕਾਲੀ ਧਾਤਾਂ
ਮਿਆਦੀ ਪਹਾੜਾ 'ਚ ਅੰਤਰਕਾਲੀ ਧਾਤਾਂ | ||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||
ਅੰਤਰਕਾਲੀ ਧਾਤਾਂ ਨੂੰ ਵਿਸ਼ੇਸ਼ ਧਾਤਾਂ ਵੀ ਕਿਹਾ ਜਾਂਦਾ ਹੈ। ਇਹ ਮਜ਼ਬੂਤ, ਸਖ਼ਤ ਤੇ ਚਮਕਦਾਰ ਹੁੰਦੀਆਂ ਹਨ। ਇਹਨਾਂ ਦਾ ਪਿਘਲਣ ਦਰਜਾ ਕਾਫੀ ਉੱਚਾ ਹੁੰਦਾ ਹੈ। ਇਹ ਖ਼ਾਰੀਆਂ ਧਾਤਾਂ ਅਤੇ ਖ਼ਾਰੀ ਭੌਂ ਧਾਤਾਂ ਨਾਲੋਂ ਘੱਟ ਕਿਰਿਆਸ਼ੀਲ ਹਨ। ਲੋਹਾ, ਸੋਨਾ, ਚਾਂਦੀ, ਕਰੋਮੀਅਮ ਤੇ ਤਾਂਬਾ ਅੰਤਰਕਾਲੀ ਧਾਤਾਂ ਹਨ। ਇਹਨਾਂ ਨੂੰ ਲੋੜੀਦੀਆਂ ਸ਼ਕਲਾਂ ਵਿੱਚ ਢਾਲਿਆ ਜਾ ਸਕਦਾ ਹੈ। ਇਸ ਦੀ ਵਰਤੋਂ ਬਹੁਤ ਸਾਰੇ ਉਦਯੋਗਿਕ ਵਿੱਚ ਵਰਤੋਂ ਕੀਤੀ ਜਾਂਦੀ ਹੈ।[1]
ਅੰਤਰਕਾਲੀ ਧਾਤਾਂ d-ਬਲਾਕ | ||||||||||
---|---|---|---|---|---|---|---|---|---|---|
ਗਰੁੱਪ | ਗਰੁੱਪ 3 ਤੱਤ | ਗਰੁੱਪ 4 ਤੱਤ | ਗਰੁੱਪ 5 ਤੱਤ | ਗਰੁੱਪ 6 ਤੱਤ | ਗਰੁੱਪ 7 ਤੱਤ | ਗਰੁੱਪ 8 ਤੱਤ | ਗਰੁੱਪ 9 ਤੱਤ | ਗਰੁੱਪ 10 ਤੱਤ | ਗਰੁੱਪ 11 ਤੱਤ | ਗਰੁੱਪ 12 ਤੱਤ |
ਪੀਰਡ 4 ਤੱਤ | Sc 21 | Ti 22 | V 23 | Cr 24 | Mn 25 | Fe 26 | Co 27 | Ni 28 | Cu 29 | Zn 30 |
ਇਲੈ ਤਰਤੀਬ | 3d14s2 | 3d24s2 | 3d34s2 | 3d54s1 | 3d54s2 | 3d64s2 | 3d74s2 | 3d84s2 | 3d104s1 | 3d104s2 |
ਪੀਰਡ 5 ਤੱਤ | Y 39 | Zr 40 | Nb 41 | Mo 42 | Tc 43 | Ru 44 | Rh 45 | Pd 46 | Ag 47 | Cd 48 |
ਇਲੈ ਤਰਤੀਬ | 4d15s2 | 4d25s2 | 4d45s1 | 4d55s1 | 4d55s2 | 4d75s1 | 4d85s1 | 4d105s0 | 4d105s1 | 4d105s2 |
ਪੀਰਡ 6 ਤੱੱਤ | 57–71 | Hf 72 | Ta 73 | W 74 | Re 75 | Os 76 | Ir 77 | Pt 78 | Au 79 | Hg 80 |
ਇਲੈ ਤਰਤੀਬ | 5d16s2 | 5d26s2 | 5d36s2 | 5d46s2 | 5d56s2 | 5d66s2 | 5d76s2 | 5d96s1 | 5d106s1 | 5d106s2 |
ਪੀਰਡ 7 ਤੱਤ | 89–103 | Rf 104 | Db 105 | Sg 106 | Bh 107 | Hs 108 | Mt 109 | Ds 110 | Rg 111 | Cn 112 |
ਇਲੈ ਤਰਤੀਬ | 7s27p1 | 6d27s2 | 6d37s2 | 6d47s2 | 6d57s2 | 6d67s2 | 6d77s2 | 6d87s2 | 6d97s2 | 6d107s2 |
ਹਵਾਲੇ
ਸੋਧੋ- ↑ ਆਈਯੂਪੈਕ, ਰਸਾਇਣਕ ਤਕਨਾਲੋਜੀ ਦਾ ਖ਼ੁਲਾਸਾ, ਦੂਜੀ ਜਿਲਦ ("ਗੋਲਡ ਬੁੱਕ") (੧੯੯੭)। ਲਾਈਨ ਉਤਲਾ ਸਹੀ ਕੀਤਾ ਰੂਪ : (2006–) "transition element".
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |