ਪੋਲੋਨੀਅਮ
੮੪ ਐਟਮੀ ਸੰਖਿਆ ਵਾਲਾ ਰਸਾਇਣਕ ਤੱਤ
ਇਸ ਲੇਖ ਨੂੰ ਕੋਈ ਹਵਾਲਾ ਨਹੀਂ ਦਿੱਤਾ ਗਿਆ। ਕਿਰਪਾ ਕਰਕੇ ਭਰੋਸੇਯੋਗ ਸਰੋਤਾਂ ਦੇ ਹਵਾਲੇ ਜੋੜ ਕੇ ਲੇਖ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰੋ। ਬਿਨਾਂ ਹਵਾਲਿਆਂ ਵਾਲ਼ੀ ਲਿਖਤ ਹਟਾਉਣਯੋਗ ਹੈ। |
ਪੋਲੋਨੀਅਮ ਇੱਕ ਰਸਾਇਣਕ ਤੱਤ ਹੈ ਜਿਹਦਾ ਨਿਸ਼ਾਨ Po ਅਤੇ ਐਟਮੀ ਸੰਖਿਆ 84 ਹੈ ਅਤੇ ਜਿਹਦੀ ਖੋਜ 1898 ਵਿੱਚ ਮੈਰੀ ਕਿਊਰੀ ਅਤੇ ਪੀਅਰ ਕਿਊਰੀ ਨੇ ਕੀਤੀ ਸੀ। ਇਹ ਇੱਕ ਬਹੁਤ ਹੀ ਦੁਰਲੱਭ ਅਤੇ ਵਿਕਿਰਨਕ ਤੱਤ ਹੈ ਜਿਹਦੇ ਕੋਈ ਥਿਰ ਆਈਸੋਟੋਪ ਨਹੀਂ ਹਨ। ਰਸਾਇਣਕ ਤੌਰ ਉੱਤੇ ਇਹ ਬਿਸਮਥ ਅਤੇ ਟੈਲੂਰੀਅਮ ਵਰਗਾ ਹੈ ਅਤੇ ਇਹ ਯੂਰੇਨੀਅਮ ਦੀਆਂ ਕੱਚੀਆਂ ਧਾਤਾਂ ਵਿੱਚ ਮਿਲਦਾ ਹੈ।
ਪੋਲੋਨੀਅਮ | |||||||||||||||||||||||||||||||
---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|
84Po
| |||||||||||||||||||||||||||||||
| |||||||||||||||||||||||||||||||
ਦਿੱਖ | |||||||||||||||||||||||||||||||
ਚਾਂਦੀ ਤਸਵੀਰ:Polonium.jpg | |||||||||||||||||||||||||||||||
ਆਮ ਲੱਛਣ | |||||||||||||||||||||||||||||||
ਨਾਂ, ਨਿਸ਼ਾਨ, ਅੰਕ | ਪੋਲੋਨੀਅਮ, Po, 84 | ||||||||||||||||||||||||||||||
ਉਚਾਰਨ | /p[invalid input: 'ɵ']ˈloʊniəm/ po-LOH-nee-əm | ||||||||||||||||||||||||||||||
ਧਾਤ ਸ਼੍ਰੇਣੀ | ਉੱਤਰ-ਪਰਿਵਰਤਨ ਧਾਤ ਉੱਤਰ-ਪਰਿਵਰਤਨ ਧਾਤ ਦਾ ਦਰਜਾ ਤਕਰਾਰੀ ਹੈ | ||||||||||||||||||||||||||||||
ਸਮੂਹ, ਪੀਰੀਅਡ, ਬਲਾਕ | 16, 6, p | ||||||||||||||||||||||||||||||
ਮਿਆਰੀ ਪ੍ਰਮਾਣੂ ਭਾਰ | (209) | ||||||||||||||||||||||||||||||
ਬਿਜਲਾਣੂ ਬਣਤਰ | [Xe] 6s2 4f14 5d10 6p4 2, 8, 18, 32, 18, 6 | ||||||||||||||||||||||||||||||
History | |||||||||||||||||||||||||||||||
ਖੋਜ | ਪੀਅਰ ਕਿਊਰੀ ਅਤੇ ਮੈਰੀ ਕਿਊਰੀ (੧੮੯੮) | ||||||||||||||||||||||||||||||
First isolation | ਵਿਲੀ ਮਾਰਕਵਾਲਡ (1902) | ||||||||||||||||||||||||||||||
ਭੌਤਿਕੀ ਲੱਛਣ | |||||||||||||||||||||||||||||||
ਅਵਸਥਾ | solid | ||||||||||||||||||||||||||||||
ਘਣਤਾ (near r.t.) | (alpha) 9.196 ਗ੍ਰਾਮ·ਸਮ−3 | ||||||||||||||||||||||||||||||
ਘਣਤਾ (near r.t.) | (beta) 9.398 ਗ੍ਰਾਮ·ਸਮ−3 | ||||||||||||||||||||||||||||||
[[ਉਬਾਲ ਦਰਜਾ|ਉਃ ਦਃ] 'ਤੇ ਤਰਲ ਦਾ ਸੰਘਣਾਪਣ | {{{density gpcm3bp}}} ਗ੍ਰਾਮ·ਸਮ−3 | ||||||||||||||||||||||||||||||
ਪਿਘਲਣ ਦਰਜਾ | 527 K, 254 °C, 489 °F | ||||||||||||||||||||||||||||||
ਉਬਾਲ ਦਰਜਾ | 1235 K, 962 °C, 1764 °F | ||||||||||||||||||||||||||||||
ਇਕਰੂਪਤਾ ਦੀ ਤਪਸ਼ | ca. 13 kJ·mol−1 | ||||||||||||||||||||||||||||||
Heat of vaporization | 102.91 kJ·mol−1 | ||||||||||||||||||||||||||||||
Molar heat capacity | 26.4 J·mol−1·K−1 | ||||||||||||||||||||||||||||||
Vapor pressure | |||||||||||||||||||||||||||||||
| |||||||||||||||||||||||||||||||
ਪ੍ਰਮਾਣੂ ਲੱਛਣ | |||||||||||||||||||||||||||||||
ਆਕਸੀਕਰਨ ਅਵਸਥਾਵਾਂ | 6, 4, 2, −2 (ਐਂਫ਼ੋਟੈਰਿਕ ਆਕਸਾਈਡ) | ||||||||||||||||||||||||||||||
ਇਲੈਕਟ੍ਰੋਨੈਗੇਟਿਵਟੀ | 2.0 (ਪੋਲਿੰਗ ਸਕੇਲ) | ||||||||||||||||||||||||||||||
Ionization energies | 1st: {{{ਪਹਿਲੀ ਆਇਓਨਾਈਜ਼ੇਸ਼ਨ ਊਰਜਾ}}} ਕਿਲੋਜੂਲ·ਮੋਲ−1 | ||||||||||||||||||||||||||||||
ਪਰਮਾਣੂ ਅਰਧ-ਵਿਆਸ | 168 pm | ||||||||||||||||||||||||||||||
ਸਹਿ-ਸੰਯੋਜਕ ਅਰਧ-ਵਿਆਸ | 140±4 pm | ||||||||||||||||||||||||||||||
ਵਾਨ ਦਰ ਵਾਲਸ ਅਰਧ-ਵਿਆਸ | 197 pm | ||||||||||||||||||||||||||||||
ਨਿੱਕ-ਸੁੱਕ | |||||||||||||||||||||||||||||||
ਬਲੌਰੀ ਬਣਤਰ | cubic | ||||||||||||||||||||||||||||||
Magnetic ordering | nonmagnetic | ||||||||||||||||||||||||||||||
ਬਿਜਲਈ ਰੁਕਾਵਟ | (੦ °C) (α) 0.40 µΩ·m | ||||||||||||||||||||||||||||||
ਤਾਪ ਚਾਲਕਤਾ | ? 20 W·m−੧·K−੧ | ||||||||||||||||||||||||||||||
ਤਾਪ ਫੈਲਾਅ | (25 °C) 23.5 µm·m−1·K−1 | ||||||||||||||||||||||||||||||
CAS ਇੰਦਰਾਜ ਸੰਖਿਆ | 7440-08-6 | ||||||||||||||||||||||||||||||
ਸਭ ਤੋਂ ਸਥਿਰ ਆਈਸੋਟੋਪ | |||||||||||||||||||||||||||||||
Main article: ਪੋਲੋਨੀਅਮ ਦੇ ਆਇਸੋਟੋਪ | |||||||||||||||||||||||||||||||
| |||||||||||||||||||||||||||||||