ਗੋਆ ਵਿਧਾਨ ਸਭਾ ਦਾ ਕਾਰਜਕਾਲ 15 ਮਾਰਚ 2022 ਨੂੰ ਖਤਮ ਹੋਇਆ।[3] ਪਿਛਲੀਆਂ ਚੋਣਾਂ ਵਿਚ ਕਾਂਗਰਸ ਪਾਰਟੀ ਸਭ ਤੋਂ ਵੱਡੀ ਪਾਰਟੀ ਬਣੀ ਪਰ ਭਾਜਪਾ ਨੇ ਬਾਕੀ ਵਿਧਾਇਕ ਆਪਣੇ ਨਾਲ ਮਿਲਾ ਕੇ ਸਰਕਾਰ ਬਣਾ ਲਈ ਸੀ।[4]
ਚੋਣ ਕਮਿਸ਼ਨ ਨੇ ਜਾਣਕਾਰੀ ਦਿੱਤੀ ਕਿ 8 ਜਨਵਰੀ 2022 ਨੂੰ 11 ਵਜੇ ਦੇ ਕਰੀਬ ਉਹ ਦੁਪਹਿਰ 3:30 ਵਜੇ ਪ੍ਰੈਸ ਕਾਨਫਰੰਸ ਕਰਕੇ 5 ਰਾਜਾਂ ਵਿੱਚ ਚੋਣਾਂ ਦਾ ਐਲਾਨ ਕਰਨਗੇ।[5]
ਦਿੱਲੀ ਦੇ ਵਿਗਿਆਨ ਭਵਨ ਵਿਚ ਭਾਰਤੀ ਚੋਣ ਕਮਿਸ਼ਨਰ ਸੁਸ਼ੀਲ ਚੰਦਰਾ ਨੇ 8 ਜਨਵਰੀ 2022 ਨੂੰ ਦੁਪਹਿਰ 3:30 ਵਜੇ ਪ੍ਰੈਸ ਕਾਨਫਰੰਸ ਕੀਤੀ ਅਤੇ ਨਾਲ ਹੀ ਚੋਣ ਜਾਬਤਾ ਲੱਗ ਗਿਆ। ਚੌਣ ਤਰੀਕ 14 ਫਰਵਰੀ 2022 ਤੋਂ 20 ਫਰਵਰੀ 2022 ਤੱਕ ਗੁਰੂ ਰਵੀਦਾਸ ਜਯੰਤੀ ਦੇ ਕਾਰਨ ਮੁਲਤਵੀ ਕਰ ਦਿੱਤੀ ਗਈ ਸੀ।[6]
ਨੰਬਰ
|
ਘਟਨਾ
|
ਤਾਰੀਖ
|
ਦਿਨ
|
1.
|
ਨਾਮਜ਼ਦਗੀਆਂ ਲਈ ਤਾਰੀਖ
|
21 ਜਨਵਰੀ 2022
|
ਸ਼ੁੱਕਰਵਾਰ
|
2.
|
ਨਾਮਜ਼ਦਗੀਆਂ ਦਾਖਲ ਕਰਨ ਲਈ ਆਖਰੀ ਤਾਰੀਖ
|
28 ਜਨਵਰੀ 2022
|
ਸ਼ੁੱਕਰਵਾਰ
|
3.
|
ਨਾਮਜ਼ਦਗੀਆਂ ਦੀ ਪੜਤਾਲ ਲਈ ਤਾਰੀਖ
|
29 ਜਨਵਰੀ 2022
|
ਸ਼ਨੀਵਾਰ
|
4.
|
ਉਮੀਦਵਾਰਾਂ ਦੀ ਵਾਪਸੀ ਲਈ ਆਖਰੀ ਤਾਰੀਖ
|
31 ਜਨਵਰੀ 2022
|
ਸੋਮਵਾਰ
|
5.
|
ਚੌਣ ਦੀ ਤਾਰੀਖ
|
14 ਫਰਵਰੀ 2022
|
ਸੋਮਵਾਰ
|
6.
|
ਗਿਣਤੀ ਦੀ ਮਿਤੀ
|
10 ਮਾਰਚ 2022
|
ਵੀਰਵਾਰ
|
7.
|
ਤਾਰੀਖ ਜਿਸ ਤੋਂ ਪਹਿਲਾਂ ਚੋਣ ਪੂਰੀ ਹੋ ਜਾਵੇਗੀ
|
12 ਮਾਰਚ 2022
|
ਸ਼ਨੀਵਾਰ
|
[7]
ਜਿਲ੍ਹਾ
|
ਸੀਟਾਂ
|
ਭਾਜਪਾ
|
ਕਾਂਗਰਸ
|
ਆਪ
|
ਹੋਰ
|
ਉੱਤਰੀ ਗੋਆ
|
23
|
13
|
6
|
0
|
4
|
ਦੱਖਣੀ ਗੋਆ
|
17
|
7
|
6
|
2
|
2
|
ਕੁੱਲ
|
40
|
20
|
12
|
2
|
6
|
ਗੱਠਜੋੜ
|
ਪਾਰਟੀ
|
ਵੋਟ
|
ਸੀਟਾਂ
|
ਵੋਟਾਂ
|
%
|
ਲੜੀਆਂ
|
ਜਿੱਤ
|
+/−
|
ਕੌਮੀ ਜਮਹੂਰੀ ਗਠਜੋੜ
|
ਭਾਰਤੀ ਜਨਤਾ ਪਾਰਟੀ
|
316,573
|
33.3%
|
40
|
20
|
7
|
ਸੰਯੁਕਤ ਪ੍ਰਗਤੀਸ਼ੀਲ ਗਠਜੋੜ
|
ਭਾਰਤੀ ਰਾਸ਼ਟਰੀ ਕਾਂਗਰਸ
|
222,948
|
23.5%
|
37
|
11
|
6
|
ਗੋਆ ਫਾਰਵਰਡ ਪਾਰਟੀ
|
17,477
|
1.8%
|
3
|
1
|
2
|
ਕੁੱਲ
|
240,425
|
25.3%
|
40
|
12
|
8
|
ਆਪ
|
ਆਮ ਆਦਮੀ ਪਾਰਟੀ
|
64,354
|
6.8%
|
39
|
2
|
2
|
ਤ੍ਰਿਣਮੂਲ+
|
ਤ੍ਰਿਣਮੂਲ ਕਾਂਗਰਸ
|
49,480
|
5.2%
|
26
|
0
|
ਨਵੇਂ
|
ਮਹਾਰਾਸ਼ਟਰਾਵਾਦੀ ਗੋਮਾਂਤਕ ਪਾਰਟੀ
|
72,269
|
7.6%
|
13
|
2
|
1
|
ਟੋਟਲ
|
121,749
|
12.8%
|
39
|
2
|
1
|
ਐੱਨਸੀਪੀ+
|
ਰਾਸ਼ਟਰਵਾਦੀ ਕਾਂਗਰਸ ਪਾਰਟੀ
|
10,846
|
1.1%
|
13
|
0
|
1
|
ਸ਼ਿਵ ਸੇਨਾ
|
1,726
|
0.2%
|
10
|
0
|
ਨਵੇਂ
|
ਟੋਟਲ
|
12,572
|
1.3%
|
23
|
0
|
|
ਕੋਈ ਨਹੀਂ
|
ਰੈਵੋਲਿਊਸ਼ਨਰੀ ਗੋਆਂਸ ਪਾਰਟੀ
|
93,255
|
9.45%
|
38
|
1
|
ਨਵੇਂ
|
ਅਜਾਦ
|
|
|
|
3
|
|
ਨੋਟਾ
|
10,629
|
1.1%
|
|
Total
|
|
|
|