2022 ਭਾਰਤ ਦੀਆਂ ਚੋਣਾਂ
ਭਾਰਤ ਵਿਚ 2022 ਵਿਚ 7 ਸੂਬਿਆਂ ਵਿਚ ਚੌਣਾਂ ਹੋਣੀਆਂ ਤੈਅ ਹਨ। ਇਸ ਦੇ ਨਾਲ ਹੀ ਲੋਕ ਸਭਾ, ਰਾਜ ਸਭਾ ਅਤੇ ਵਿਧਾਨ ਸਭਾ ਦੀਆਂ ਖਾਲੀ ਸੀਟਾਂ ਤੇ ਉਪ-ਚੋਣਾਂ ਵੀ ਸ਼ਾਮਿਲ ਹਨ। ਕਈ ਸੂਬਿਆਂ ਵਿੱਚ ਕੌਂਸਲ ਚੋਣਾਂ ਵੀ ਇਸ ਵਿਚ ਸ਼ਾਮਿਲ ਹਨ।[1]
ਇਸ ਦੇ ਨਾਲ ਰਾਸ਼ਟਰਪਤੀ ਅਤੇ ਉਪ-ਰਾਸ਼ਟਰਪਤੀ ਲਈ ਵੀ ਚੌਣਾਂ ਹੋਈਆਂ।
ਰਾਸ਼ਟਰਪਤੀ ਚੌਣ
ਸੋਧੋਤਰੀਕ | ਚੋਣਾਂ ਤੋਂ ਪਹਿਲਾਂ | ਚੋਣਾਂ ਤੋਂ ਪਹਿਲਾਂ ਪਾਰਟੀ | ਚੋਣਾਂ ਤੋਂ ਬਾਅਦ | ਚੋਣਾਂ ਤੋਂ ਬਾਅਦ ਪਾਰਟੀ | ||
---|---|---|---|---|---|---|
18 ਜੁਲਾਈ 2022 | ਰਾਮ ਨਾਥ ਕੋਵਿੰਦ | ਭਾਜਪਾ | ਦ੍ਰੋਪਦੀ ਮੁਰਮੂ | ਭਾਜਪਾ |
ਉਪ-ਰਾਸ਼ਟਰਪਤੀ ਚੌਣ
ਸੋਧੋਤਰੀਕ | ਚੋਣਾਂ ਤੋਂ ਪਹਿਲਾਂ | ਚੋਣਾਂ ਤੋਂ ਪਹਿਲਾਂ ਪਾਰਟੀ | ਚੋਣਾਂ ਤੋਂ ਬਾਅਦ | ਚੋਣਾਂ ਤੋਂ ਬਾਅਦ ਪਾਰਟੀ | ||
---|---|---|---|---|---|---|
6 ਅਗਸਤ 2022 | ਵੰਕਾਇਆ ਨਾਇਡੂ | ਭਾਜਪਾ | ਜਣਦੀਪ ਧਨਖੜ | ਭਾਜਪਾ |
ਵਿਧਾਨ ਸਭਾ ਚੌਣਾਂ
ਸੋਧੋਤਰੀਕ | ਰਾਜ/ਕੇਂਦਰ ਸ਼ਾਸ਼ਤ ਪ੍ਰਦੇਸ਼[3] | ਪਹਿਲਾਂ ਸਰਕਾਰ | ਪਹਿਲਾਂ ਮੁੱਖ ਮੰਤਰੀ | ਬਾਅਦ ਵਿੱਚ ਸਰਕਾਰ | ਬਾਅਦ ਵਿੱਚ ਮੁੱਖ ਮੰਤਰੀ | ||
---|---|---|---|---|---|---|---|
20 ਫਰਵਰੀ 2022 | ਪੰਜਾਬ | ਭਾਰਤੀ ਰਾਸ਼ਟਰੀ ਕਾਂਗਰਸ | ਚਰਨਜੀਤ ਸਿੰਘ ਚੰਨੀ | ਆਮ ਆਦਮੀ ਪਾਰਟੀ | ਭਗਵੰਤ ਮਾਨ | ||
10, 14, 20, 23, 27 ਫਰਵਰੀ, 3 ਅਤੇ 7 ਮਾਰਚ 2022 | ਉੱਤਰ ਪ੍ਰਦੇਸ਼ | ਭਾਰਤੀ ਜਨਤਾ ਪਾਰਟੀ | ਯੋਗੀ ਅੱਦਿਤਿਆਨਾਥ | ਭਾਰਤੀ ਜਨਤਾ ਪਾਰਟੀ | ਯੋਗੀ ਅੱਦਿਤਿਆਨਾਥ | ||
14 ਫਰਵਰੀ 2022 | ਉੱਤਰਾਖੰਡ | ਭਾਰਤੀ ਜਨਤਾ ਪਾਰਟੀ | ਪੁਸ਼ਕਰ ਸਿੰਘ ਧਾਮੀ | ਭਾਰਤੀ ਜਨਤਾ ਪਾਰਟੀ | ਪੁਸ਼ਕਰ ਸਿੰਘ ਧਾਮੀ | ||
14 ਫਰਵਰੀ 2022 | ਗੋਆ | ਭਾਰਤੀ ਜਨਤਾ ਪਾਰਟੀ | ਪ੍ਰਮੋਦ ਸਾਵੰਤ | ਭਾਰਤੀ ਜਨਤਾ ਪਾਰਟੀ | ਪ੍ਰਮੋਦ ਸਾਵੰਤ | ||
28 ਫਰਵਰੀ ਅਤੇ 4 ਮਾਰਚ 2022 | ਮਣੀਪੁਰ | ਭਾਰਤੀ ਜਨਤਾ ਪਾਰਟੀ + ਰਾਸ਼ਟਰੀ ਪੀਪਲਸ ਪਾਰਟੀ + ਨਾਗਾ ਪੀਪਲਸ ਫਰੰਟ | ਐੱਨ ਬੀਰੇਨ ਸਿੰਘ | ਭਾਰਤੀ ਜਨਤਾ ਪਾਰਟੀ | ਐੱਨ ਬੀਰੇਨ ਸਿੰਘ | ||
12 ਨਵੰਬਰ 2022 | ਹਿਮਾਚਲ ਪ੍ਰਦੇਸ਼ | ਭਾਰਤੀ ਜਨਤਾ ਪਾਰਟੀ | ਜੈ ਰਾਮ ਠਾਕੁਰ | ਭਾਰਤੀ ਰਾਸ਼ਟਰੀ ਕਾਂਗਰਸ | ਸੁਖਵਿੰਦਰ ਸਿੰਘ ਸੁੱਖੂ | ||
1 ਅਤੇ 5 ਦਸੰਬਰ 2022 | ਗੁਜਰਾਤ | ਭਾਰਤੀ ਜਨਤਾ ਪਾਰਟੀ | ਭੁਪੇਂਦਰਭਾਈ ਪਟੇਲ | ਭਾਰਤੀ ਜਨਤਾ ਪਾਰਟੀ | ਭੁਪੇਂਦਰਭਾਈ ਪਟੇਲ |
ਲੋਕ ਸਭਾ ਉਪ-ਚੌਣਾਂ
ਸੋਧੋਲੜੀ ਨੰ. | ਤਰੀਕ | ਹਲਕਾ ਨੰ | ਸੂਬਾ | ਹਲਕਾ | ਪਹਿਲਾਂ ਐੱਮ.ਪੀ. | ਪਹਿਲਾਂ ਪਾਰਟੀ | ਬਾਅਦ ਵਿੱਚ ਐੱਮ.ਪੀ. | ਬਾਅਦ ਵਿੱਚ ਪਾਰਟੀ | ਕਾਰਨ |
---|---|---|---|---|---|---|---|---|---|
1. | 12 ਅਪ੍ਰੈਲ 2022 | 40 | ਪੱਛਮੀ ਬੰਗਾਲ | ਆਸਨਸੋਲ | ਬਾਬੁਲ ਸੁਪਰੀਓ | ਭਾਜਪਾ | ਸ਼ਤਰੂਗਨ ਸਿਨਹਾ | ਤ੍ਰਿਣਮੂਲ ਕਾਂਗਰਸ | ਭਾਜਪਾ ਛੱਡ ਤ੍ਰਿਣਮੂਲ 'ਚ ਗਏ |
2. | 23 ਜੂਨ 2022 | 12 | ਪੰਜਾਬ | ਸੰਗਰੂਰ | ਭਗਵੰਤ ਮਾਨ | ਆਪ | ਸਿਮਰਨਜੀਤ ਸਿੰਘ ਮਾਨ | ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) | ਪੰਜਾਬ ਦੇ ਮੁੱਖ ਮੰਤਰੀ ਚੁਣੇ ਗਏ |
3. | 7 | ਉੱਤਰ ਪ੍ਰਦੇਸ਼ | ਆਜਮਗੜ੍ਹ | ਅਖਿਲੇਸ਼ ਯਾਦਵ | ਸਪਾ | ਦਿਨੇਸ਼ ਲਾਲ ਯਾਦਵ "ਨਿਰਹੂਆ" | ਭਾਜਪਾ | ਯੂਪੀ ਵਿਧਾਨਸਭਾ ਲਈ ਚੁਣੇ ਗਏ | |
4. | 69 | ਉੱਤਰ ਪ੍ਰਦੇਸ਼ | ਰਾਮਪੁਰ | ਆਜ਼ਮ ਖਾਨ | ਸਪਾ | ਘਨਸ਼ਿਆਮ ਸਿੰਘ ਲੋਧੀ | ਭਾਜਪਾ | ਯੂਪੀ ਵਿਧਾਨ ਸਭਾ ਲਈ ਚੁਣੇ ਗਏ | |
5. | 5 ਦਸੰਬਰ 2022 | 21 | ਉੱਤਰ ਪ੍ਰਦੇਸ਼ | ਮੈਨਪੁਰੀ | ਮੁਲਾਇਮ ਸਿੰਘ ਯਾਦਵ | ਸਪਾ | ਡਿੰਪਲ ਯਾਦਵ | ਸਪਾ | ਮੌਤ |
ਇਹ ਵੀ ਦੇਖੋ
ਸੋਧੋਹਵਾਲੇ
ਸੋਧੋ- ↑ "Terms of the Houses". Election Commission of India. Retrieved 27 Aug 2019.
- ↑ ਹਵਾਲੇ ਵਿੱਚ ਗ਼ਲਤੀ:Invalid
<ref>
tag; no text was provided for refs named:0
- ↑ "2022 ਵਿਧਾਨ ਸਭਾ ਚੋਣਾਂ ਨਤੀਜਾ".