ਗੁਰਮੁਖੀ ਵਰਣ ਮਾਲਾ ਦਾ ਨੌਵਾਂ ਅੱਖਰ ਹੈ। ਪੰਜਾਬੀ ਵਿੱਚ ਇਸ ਦੀ ਆਪਣੀ ਧੁਨੀ ਨਿਸਚਿਤ ਨਹੀਂ। ਇਹ ਸਥਿਤੀ ਅਨੁਸਾਰ ਦੋ ਧੁਨੀਆਂ /ਕ/ ਅਤੇ /ਗ/ ਵਿੱਚੋਂ ਕਿਸੇ ਇੱਕ ਦਾ ਵਾਹਕ ਹੁੰਦਾ ਹੈ। ਅੱਡਰੀ ਗੱਲ ਇਹ ਕਿ ਇਹ ਢੁਕਵੀਂ ਧੁਨੀ ਨੂੰ ਉੱਚੀ ਜਾਂ ਨੀਵੀਂ ਸੁਰ ਨਾਲ ਉੱਚਾਰਨ ਦਾ ਪਤਾ ਦਿੰਦਾ ਹੈ।

ਘ
ਗੁਰਮੁਖੀ ਵਰਣ ਮਾਲਾ
ਸ਼ ਖ਼ ਗ਼ ਜ਼ ਫ਼
ਲ਼
ਅੱਖਰ ਅੱਖਰ ਅੱਖਰ ਅੱਖਰ ਅੱਖਰ
ਊੜਾ ਐੜਾ ਈੜੀ ਸੱਸਾ ਹਾਹਾ
ਕੱਕਾ ਖੱਖਾ ਗੱਗਾ ਘੱਘਾ ਙੰਙਾ
ਚੱਚਾ ਛੱਛਾ ਜੱਜਾ ਝੱਝਾ ਞੰਞਾ
ਟੈਂਕਾ ਠੱਠਾ ਡੱਡਾ ਢੱਢਾ ਣਾਣਾ
ਤੱਤਾ ਥੱਥਾ ਦੱਦਾ ਧੱਧਾ ਨੱਨਾ
ਪੱਪਾ ਫੱਫਾ ਬੱਬਾ ਭੱਭਾ ਮੱਮਾ
ਯੱਯਾ ਰਾਰਾ ਲੱਲਾ ਵੱਵਾ ੜਾੜਾ