ਸ਼
ਸ਼ ਗੁਰਮੁਖੀ ਵਰਣ ਮਾਲਾ ਦਾ ਅੱਖਰ ਹੈ। ਜੋ ਸ ਦੇ ਪੈਰ ਵਿੱਚ ਬਿੰਦੀ ਨਾਲ ਪੈਂਦਾ ਹੈ
ਗੁਰਮੁਖੀ ਵਰਣ ਮਾਲਾ | |||||
---|---|---|---|---|---|
ੳ | ਅ | ੲ | ਸ | ਹ | |
ਕ | ਖ | ਗ | ਘ | ਙ | |
ਚ | ਛ | ਜ | ਝ | ਞ | |
ਟ | ਠ | ਡ | ਢ | ਣ | |
ਤ | ਥ | ਦ | ਧ | ਨ | |
ਪ | ਫ | ਬ | ਭ | ਮ | |
ਯ | ਰ | ਲ | ਵ | ੜ | |
ਸ਼ | ਖ਼ | ਗ਼ | ਜ਼ | ਫ਼ | |
ਲ਼ |
ਅੱਖਰ | ਅੱਖਰ | ਅੱਖਰ | ਅੱਖਰ | ਅੱਖਰ | |||||
---|---|---|---|---|---|---|---|---|---|
ੳ | ਊੜਾ | ਅ | ਐੜਾ | ੲ | ਈੜੀ | ਸ | ਸੱਸਾ | ਹ | ਹਾਹਾ |
ਕ | ਕੱਕਾ | ਖ | ਖੱਖਾ | ਗ | ਗੱਗਾ | ਘ | ਘੱਗਾ | ਙ | ਙੰਙਾ |
ਚ | ਚੱਚਾ | ਛ | ਛੱਛਾ | ਜ | ਜੱਜਾ | ਝ | ਝੱਜਾ | ਞ | ਞੰਞਾ |
ਟ | ਟੈਂਕਾ | ਠ | ਠੱਠਾ | ਡ | ਡੱਡਾ | ਢ | ਢੱਡਾ | ਣ | ਣਾਣਾ |
ਤ | ਤੱਤਾ | ਥ | ਥੱਥਾ | ਦ | ਦੱਦਾ | ਧ | ਧੱਦਾ | ਨ | ਨੱਨਾ |
ਪ | ਪੱਪਾ | ਫ | ਫੱਫਾ | ਬ | ਬੱਬਾ | ਭ | ਭੱਬਾ | ਮ | ਮੱਮਾ |
ਯ | ਯੱਯਾ | ਰ | ਰਾਰਾ | ਲ | ਲੱਲਾ | ਵ | ਵੱਵਾ | ੜ | ੜਾੜਾ |
ਸ਼ | ਸੱਸਾ ਪੈਰ ਬਿੰਦੀ | ਖ਼ | ਖੱਖੇ ਪੈਰ ਬਿੰਦੀ | ਗ਼ | ਗੱਗੇ ਪੈਰ ਬਿੰਦੀ | ਜ਼ | ਜੱਜੇ ਪੈਰ ਬਿੰਦੀ | ਫ਼ | ਫੱਫੇ ਪੈਰ ਬਿੰਦੀ |
ਲ਼ | ਲੱਲੇ ਪੈਰ ਬਿੰਦੀ |