ਞੰਞਾ () ਗੁਰਮੁਖੀ ਵਰਣ ਮਾਲਾ ਦਾ 15ਵਾਂ ਅੱਖਰ ਹੈ। ਹੁਣ ਗੁਰਮੁਖੀ ਲਿਖਤ ਵਿੱਚ ਇਹਦੀ ਵਰਤੋਂ ਮਾਮੂਲੀ ਹੈ। ਸਿਰਫ਼ ਕੁਝ ਪੁਰਾਣਿਆਂ ਸ਼ਬਦਾਂ ਵਿੱਚ ਞੰਞਾ ਹੀ ਵੇਖਿਆ। ਲਹਿੰਦਿਆਂ ਲਹਿਜਿਆਂ ਵਿੱਚ ਇੱਕ ਆਮ ਕਿਰਿਆ “ਵੰਞਣਾ” ਞੰਞਾ ਸ਼ਬਦ ਹੁੰਦਾ, ਕੇਂਦਰੀ ਪੰਜਾਬੀ “ਜਾਣਾ” ਕਿਰਿਆ ਨਾਲ ਸਮਾਨ ਮਤਲਬ ਹੈ। ਪਰ ਉਥੇ ਲੋਕਾਂ ਸ਼ਾਹਮੁਖੀ ਵਰਤਦੀ; ਞੰਞੇ ਲਈ ਉਹ ਵੱਖਰਾ ਅੱਖਰ ਨਹੀਂ ਲਿਖਦਾ।[1][2]

ਗੁਰਮੁਖੀ ਵਰਣ ਮਾਲਾ
ਸ਼ ਖ਼ ਗ਼ ਜ਼ ਫ਼
ਲ਼

ਧੁਨੀ

ਸੋਧੋ

ਅਤੀਤ

ਸੋਧੋ

ਵਰਤੋਂ

ਸੋਧੋ

ਹਵਾਲੇ

ਸੋਧੋ
  1. ਮੰਗਤ ਭਾਰਦਵਾਜ (2016). Panjabi: A Comprehensive Grammar (in ਅੰਗਰੇਜ਼ੀ). ਐਬਿੰਗਡਨ: ਰੌਟਲੈੱਜ. ISBN 978-1-138-79385-9. LCCN 2015042069. OCLC 948602857. OL 35828315M. ਵਿਕੀਡਾਟਾ Q23831241.
  2. ਕਾਨ੍ਹ ਸਿੰਘ ਨਾਭਾ (30 ਅਪਰੈਲ 1930), "ਞ", ਮਹਾਨ ਕੋਸ਼, ਅੰਮ੍ਰਿਤਸਰ, ਵਿਕੀਡਾਟਾ Q3635291{{citation}}: CS1 maint: location missing publisher (link)
ਅੱਖਰ ਅੱਖਰ ਅੱਖਰ ਅੱਖਰ ਅੱਖਰ
ਊੜਾ ਐੜਾ ਈੜੀ ਸੱਸਾ ਹਾਹਾ
ਕੱਕਾ ਖੱਖਾ ਗੱਗਾ ਘੱਗਾ ਙੰਙਾ
ਚੱਚਾ ਛੱਛਾ ਜੱਜਾ ਝੱਜਾ ਞੰਞਾ
ਟੈਂਕਾ ਠੱਠਾ ਡੱਡਾ ਢੱਡਾ ਣਾਣਾ
ਤੱਤਾ ਥੱਥਾ ਦੱਦਾ ਧੱਦਾ ਨੱਨਾ
ਪੱਪਾ ਫੱਫਾ ਬੱਬਾ ਭੱਬਾ ਮੱਮਾ
ਯੱਯਾ ਰਾਰਾ ਲੱਲਾ ਵੱਵਾ ੜਾੜਾ