ਗੁਰਮੁਖੀ ਵਰਣ ਮਾਲਾ ਦਾ ਦਸਵਾਂ ਅੱਖਰ ਹੈ। ਇਸ ਅਨੁਨਾਸ਼ਿਕ ਵਿਅੰਜਨ ਅੱਖਰ ਦੀ ਵਰਤੋਂ ਹੁਣ ਲਗਪਗ ਬੰਦ ਹੋ ਗਈ ਹੈ। ਇਹਦੀ ਥਾਂ ਗ ਨੇ ਲੈ ਲਈ ਹੈ।

ਙ
ਗੁਰਮੁਖੀ ਵਰਣ ਮਾਲਾ
ਸ਼ ਖ਼ ਗ਼ ਜ਼ ਫ਼
ਲ਼
ਅੱਖਰ ਅੱਖਰ ਅੱਖਰ ਅੱਖਰ ਅੱਖਰ
ਊੜਾ ਐੜਾ ਈੜੀ ਸੱਸਾ ਹਾਹਾ
ਕੱਕਾ ਖੱਖਾ ਗੱਗਾ ਘੱਗਾ ਙੰਙਾ
ਚੱਚਾ ਛੱਛਾ ਜੱਜਾ ਝੱਜਾ ਞੰਞਾ
ਟੈਂਕਾ ਠੱਠਾ ਡੱਡਾ ਢੱਡਾ ਣਾਣਾ
ਤੱਤਾ ਥੱਥਾ ਦੱਦਾ ਧੱਦਾ ਨੱਨਾ
ਪੱਪਾ ਫੱਫਾ ਬੱਬਾ ਭੱਬਾ ਮੱਮਾ
ਯੱਯਾ ਰਾਰਾ ਲੱਲਾ ਵੱਵਾ ੜਾੜਾ