ਜ਼ਾਂਬੀਆ

(ਜ਼ੈਂਬੀਆ ਤੋਂ ਮੋੜਿਆ ਗਿਆ)

ਜ਼ਾਂਬੀਆ, ਅਧਿਕਾਰਕ ਤੌਰ ਉੱਤੇ ਜ਼ਾਂਬੀਆ ਦਾ ਗਣਰਾਜ, ਦੱਖਣੀ ਅਫ਼ਰੀਕਾ ਦਾ ਇੱਕ ਘਿਰਿਆ ਹੋਇਆ ਦੇਸ਼ ਹੈ। ਇਸ ਦੀਆਂ ਹੱਦਾਂ ਉੱਤਰ ਵੱਲ ਕਾਂਗੋ ਲੋਕਤੰਤਰੀ ਗਣਰਾਜ, ਉੱਤਰ-ਪੂਰਬ ਵੱਲ ਤਨਜ਼ਾਨੀਆ, ਪੂਰਬ ਵੱਲ ਮਾਲਾਵੀ, ਦੱਖਣ ਵੱਲ ਮੋਜ਼ੈਂਬੀਕ, ਜ਼ਿੰਬਾਬਵੇ, ਬੋਤਸਵਾਨਾ ਅਤੇ ਨਾਮੀਬੀਆ ਅਤੇ ਪੱਛਮ ਵੱਲ ਅੰਗੋਲਾ ਨਾਲ ਲੱਗਦੀਆਂ ਹਨ। ਇਸ ਦੀ ਰਾਜਧਾਨੀ ਲੁਸਾਕਾ ਹੈ ਜੋ ਇਸ ਦੇ ਮੱਧ-ਦੱਖਣੀ ਹਿੱਸੇ ਵਿੱਚ ਸਥਿਤ ਹੈ। ਜ਼ਿਆਦਾਤਰ ਅਬਾਦੀ ਦੱਖਣ ਵੱਲ ਲੁਸਾਕਾ ਕੋਲ ਜਾਂ ਉੱਤਰ-ਪੱਛਮ ਵੱਲ ਕਾਪਰਬੈੱਲਟ ਸੂਬੇ ਵਿੱਚ ਰਹਿੰਦੀ ਹੈ।

ਜ਼ਾਂਬੀਆ ਦਾ ਗਣਰਾਜ
Flag of ਜ਼ਾਂਬੀਆ
Coat of arms of ਜ਼ਾਂਬੀਆ
ਝੰਡਾ ਹਥਿਆਰਾਂ ਦੀ ਮੋਹਰ
ਮਾਟੋ: "One Zambia, One Nation"
"ਇੱਕ ਜ਼ਾਂਬੀਆ, ਇੱਕ ਰਾਸ਼ਟਰ"
ਐਨਥਮ: "Stand and Sing of Zambia, Proud and Free"
"ਖੜੇ ਹੋਵੋ ਅਤੇ ਜ਼ਾਂਬੀਆ ਬਾਰੇ ਗਾਓ, ਮਾਣ ਅਤੇ ਅਜ਼ਾਦੀ ਨਾਲ"
Location of ਜ਼ਾਂਬੀਆ
ਰਾਜਧਾਨੀ
ਅਤੇ ਸਭ ਤੋਂ ਵੱਡਾ ਸ਼ਹਿਰ
ਲੁਸਾਕਾ
ਅਧਿਕਾਰਤ ਭਾਸ਼ਾਵਾਂਅੰਗਰੇਜ਼ੀ
ਮਾਨਤਾ ਪ੍ਰਾਪਤ ਖੇਤਰੀ ਭਾਸ਼ਾਵਾਂਬੇਂਬਾ · ਤੋਂਗਾ · ਲੋਜ਼ੀ
ਲੂੰਦਾ · ਲੂਵਾਲੇ · ਕਾਓਂਦੇ
ਨਿਆਨਿਆ · ਚੇਵਾ
ਨਸਲੀ ਸਮੂਹ
(2000)
21.5% ਬੇਂਬਾ
11.3% ਤੋਂਗਾ
5.2% ਲੋਜ਼ੀ
5.1% ਅੰਸੇਂਗਾ
4.3% ਤੁੰਬੂਕਾ
3.8% ਅੰਗੋਨੀ
2.9% ਚੇਵਾ
45.9% ਹੋਰ
ਵਸਨੀਕੀ ਨਾਮਜ਼ਾਂਬੀਆਈ
ਸਰਕਾਰਪ੍ਰਤੀਨਿਧ ਲੋਕਤੰਤਰੀ
ਰਾਸ਼ਟਰਪਤੀ-ਪ੍ਰਧਾਨ ਗਣਰਾਜ
• ਰਾਸ਼ਟਰਪਤੀ
ਮਾਈਕਲ ਸਤਾ
• ਉਪ-ਰਾਸ਼ਟਰਪਤੀ
ਗਾਏ ਸਕਾਟ
ਵਿਧਾਨਪਾਲਿਕਾਰਾਸ਼ਟਰੀ ਸਭਾ
 ਸੁਤੰਤਰਤਾ
• ਬਰਤਾਨੀਆ ਤੋਂ
24 ਅਕਤੂਬਰ 1964
ਖੇਤਰ
• ਕੁੱਲ
752,618 km2 (290,587 sq mi)[1] (39ਵਾਂ)
• ਜਲ (%)
1
ਆਬਾਦੀ
• 2012 ਅਨੁਮਾਨ
14,309,466[2] (70ਵਾਂ)
• 2000 ਜਨਗਣਨਾ
9,885,591[3]
• ਘਣਤਾ
17.2/km2 (44.5/sq mi) (191ਵਾਂ)
ਜੀਡੀਪੀ (ਪੀਪੀਪੀ)2011 ਅਨੁਮਾਨ
• ਕੁੱਲ
$21.882 ਬਿਲੀਅਨ[4]
• ਪ੍ਰਤੀ ਵਿਅਕਤੀ
$1,610[4]
ਜੀਡੀਪੀ (ਨਾਮਾਤਰ)2011 ਅਨੁਮਾਨ
• ਕੁੱਲ
$19.206 ਬਿਲੀਅਨ[4]
• ਪ੍ਰਤੀ ਵਿਅਕਤੀ
$1,413[4]
ਗਿਨੀ (2002–03)42.1
ਮੱਧਮ
ਐੱਚਡੀਆਈ (2011)Increase 0.430
Error: Invalid HDI value · 164ਵਾਂ
ਮੁਦਰਾਜ਼ਾਂਬੀਆਈ ਕਵਾਚਾ (ZMK)
ਸਮਾਂ ਖੇਤਰUTC+2 (ਮੱਧ ਅਫ਼ਰੀਕੀ ਸਮਾਂ)
• ਗਰਮੀਆਂ (DST)
UTC+2 (ਨਿਰੀਖਤ ਨਹੀਂ)
ਡਰਾਈਵਿੰਗ ਸਾਈਡਖੱਬੇ
ਕਾਲਿੰਗ ਕੋਡ260
ਇੰਟਰਨੈੱਟ ਟੀਐਲਡੀ.zm

ਮੂਲ ਤੌਰ 'ਤੇ ਖੋਇਸਨ ਲੋਕਾਂ ਦਾ ਨਿਵਾਸ ਰਿਹਾ, ਇਹ ਖੇਤਰ ਤੇਰ੍ਹਵੀਂ ਸਦੀ ਦੇ ਬੰਟੂ ਵਿਸਥਾਰ ਦੇ ਦੌਰਾਨ ਉਪਨਿਵੇਸ਼ ਬਣਿਆ ਰਿਹਾ ਸੀ। ਅਠਾਰਹਵੀਂ ਸਦੀ ਵਿੱਚ ਯੂਰਪੀ ਖੋਜੀਆਂ ਦੀਆਂ ਯਾਤਰਾਵਾਂ ਦੇ ਬਾਅਦ, ਜਾਂਬਿਆ ਉਂਨੀਵੀਂ ਸਦੀ ਦੇ ਅੰਤ ਵਿੱਚ ਉੱਤਰੀ ਰੋਡੇਸ਼ੀਆ ਦਾ ਬ੍ਰਿਟਿਸ਼ ਰਾਖਵਾਂ ਰਾਜ ਬਣ ਗਿਆ। ਉਪਨਿਵੇਸ਼ਿਕ ਕਾਲ ਤੋਂ ਜਿਆਦਾਤਰ ਦੇ ਲਈ, ਜਾਂਬੀਆ ਬ੍ਰਿਟਿਸ਼ ਦੱਖਣ ਅਫਰੀਕਾ ਦੀ ਕੰਪਨੀ ਦੀ ਸਲਾਹ ਦੇ ਨਾਲ ਲੰਦਨ ਵਲੋਂ ਨਿਯੁਕਤ ਇੱਕ ਪ੍ਰਸ਼ਾਸਨ ਦੁਆਰਾ ਨਿਅੰਤਰਿਤ ਕੀਤਾ ਗਿਆ ਸੀ।
ਇਸ ਦੇਸ਼ ਨੂੰ ਤਾਂਬੇ ਦਾ ਦੇਸ਼ ਵੀ ਕਿਹਾ ਜਾਂਦਾ ਹੈ।

ਤਸਵੀਰਾਂ

ਸੋਧੋ

ਹੋਰ ਵੇਖੋ

ਸੋਧੋ

ਹਵਾਲੇ

ਸੋਧੋ
  1. United Nations Statistics Division. "Population by sex, rate of population increase, surface area and density" (PDF). Retrieved 9 November 2007.
  2. http://www.zamstats.gov.zm/
  3. Central Statistical Office, Government of Zambia. "Population size, growth and composition" (PDF). Archived from the original (PDF) on 24 ਨਵੰਬਰ 2007. Retrieved 9 November 2007. {{cite web}}: Unknown parameter |dead-url= ignored (|url-status= suggested) (help)
  4. 4.0 4.1 4.2 4.3 "Zambia". International Monetary Fund. Retrieved 24 April 2012.