ਮੁੱਖ ਮੀਨੂ ਖੋਲ੍ਹੋ

ਜਾਨ ਫਿਟਜਗੇਰਾਲਡ ਜੈਕ ਕੇਨੇਡੀ (ਅੰਗਰੇਜ਼ੀ: John Fitzgerald Jack Kennedy) ਅਮਰੀਕਾ ਦੇ 35ਵੇਂ ਰਾਸ਼ਟਰਪਤੀ ਸਨ, ਜਿਹਨਾਂ ਨੇ 1961 ਵਿੱਚ ਸ਼ਾਸਨ ਸੰਭਾਲਿਆ ਸੀ। ਇਸ ਦੌਰਾਨ 1963 ਵਿੱਚ ਉਹਨਾਂ ਦੀ ਹੱਤਿਆ ਕਰ ਦਿੱਤੀ ਗਈ ਸੀ। ਕੈਨੇਡੀ ਦੇ ਸ਼ਾਸ਼ਨ ਦੌਰਾਨ ਕਿਊਬਾਈ ਮਿਜ਼ਾਈਲ ਸੰਕਟ, ਬੇ ਆਫ ਪਿਗਸ ਤੇ ਹਮਲਾ, ਪ੍ਰਮਾਣੂ ਟੈਸਟ ਰੋਕੂ ਸੰਧੀ, ਪੀਸ ਕੋਰਪ ਦੀ ਸਥਾਪਨਾ, ਸਪੇਸ ਦੌੜ, ਬਰਲਿਨ ਦੀਵਾਰ ਦੀ ਉਸਾਰੀ, ਅਫ਼ਰੀਕੀ-ਅਮਰੀਕੀ ਨਾਗਰਿਕ ਅਧਿਕਾਰ ਅੰਦੋਲਨ (1954–68) ਅਤੇ ਡਿਸਟ੍ਰਿਕਟ ਆਫ਼ ਕੋਲੰਬਿਆ ਵਿੱਚ ਮੌਤ ਦੀ ਸਜ਼ਾ ਨੂੰ ਖ਼ਾਰਿਜ ਕਰਨਾ ਆਦਿ ਕੰਮ ਕੀਤੇ ਗਏ। ਉਹ ਵੀਅਤਨਾਮ ਵਿੱਚ ਅਮਰੀਕਾ ਦੀ ਮੌਜੂਦਗੀ ਦੇ ਹੱਕ ਵਿੱਚ ਨਹੀਂ ਸੀ ਅਤੇ ਉੱਥੇ 16,000 ਤੋਂ ਜਿਆਦਾ ਸੈਨਿਕ ਨਹੀਂ ਭੇਜਣਾ ਚਾਹੁੰਦਾ ਸੀ। ਜਦਕਿ ਉਸਤੋਂ ਅਗਲੇ ਅਹੁੱਦੇਦਾਰ ਲਿੰਡਨ ਜੋਨਸਨ ਨੇ 1968ਈ. ਵਿੱਚ ਵੀਅਤਨਾਮ ਵਿੱਚ 5,36,000 ਸਿਪਾਹੀ ਭੇਜੇ ਸਨ।

ਜੌਨ ਐੱਫ ਕੈਨੇਡੀ
John F. Kennedy, White House color photo portrait.jpg
ਸੰਯੁਕਤ ਰਾਜ ਦਾ 35ਵਾਂ ਰਾਸ਼ਟਰਪਤੀ
ਦਫ਼ਤਰ ਵਿੱਚ
20 ਜਨਵਰੀ 1961 – 22 ਨਵੰਬਰ 1963
ਮੀਤ ਪਰਧਾਨਲਿੰਡਨ ਬੀ. ਜੋਨਸਨ
ਸਾਬਕਾDwight D. Eisenhower
ਉੱਤਰਾਧਿਕਾਰੀਲਿੰਡਨ ਬੀ. ਜੋਨਸਨ
ਮੈਸਾਚੂਸਟਸ ਤੋਂ
ਯੂਨਾਈਟਡ ਸਟੇਟਸ ਦੇ ਸੈਨੇਟਰ
ਦਫ਼ਤਰ ਵਿੱਚ
3 ਜਨਵਰੀ 1953 – 22 ਦਸੰਬਰ 1960
ਸਾਬਕਾHenry Cabot Lodge, Jr.
ਉੱਤਰਾਧਿਕਾਰੀBenjamin A. Smith II
ਯੂ.ਐਸ. ਨੁਮਾਇੰਦਿਆਂ ਦੀ ਸਭਾ ਦੇ ਮੈਂਬਰ
ਮੈਸਾਚੂਸਟਸ's ਵਲੋਂ 11ਵਾਂ ਜ਼ਿਲ੍ਹਾ
ਦਫ਼ਤਰ ਵਿੱਚ
3 ਜਨਵਰੀ 1947 – 3 ਜਨਵਰੀ 1953
ਸਾਬਕਾJames Michael Curley
ਉੱਤਰਾਧਿਕਾਰੀTip O'Neill
ਨਿੱਜੀ ਜਾਣਕਾਰੀ
ਜਨਮJ ਜੌਨ ਫਿਜ਼ਰਾਲਡ ਕੈਨੇਡੀ
(1917-05-29)29 ਮਈ 1917
ਬਰੁੱਕਲਾਈਨ, ਮੈਸਾਚੂਸਟਸ, ਯੂ ਐੱਸ
ਮੌਤ22 ਨਵੰਬਰ 1963(1963-11-22) (ਉਮਰ 46)
ਡਾਲਾਸ, ਟੈਕਸਸ, ਯੂ ਐੱਸ
ਮੌਤ ਦੀ ਵਜ੍ਹਾAssassinated
ਕਬਰਿਸਤਾਨArlington National Cemetery
ਸਿਆਸੀ ਪਾਰਟੀDemocratic
ਪਤੀ/ਪਤਨੀJacqueline Bouvier
(m. 1953–63; his death)
ਸੰਬੰਧ
ਸੰਤਾਨ
ਮਾਪੇJoseph P. Kennedy, Sr.
Rose Kennedy
ਅਲਮਾ ਮਾਤਰਹਾਰਵਰਡ ਯੂਨੀਵਰਸਿਟੀ (S.B.)
ਕਿੱਤਾਸਿਆਸਤਦਾਨ
ਇਨਾਮ
ਦਸਤਖ਼ਤCursive signature in ink
ਮਿਲਟ੍ਰੀ ਸਰਵਸ
ਵਫ਼ਾਫਰਮਾ:ਦੇਸ਼ ਸਮੱਗਰੀ United States of America
ਸਰਵਸ/ਸ਼ਾਖ United States Navy
ਸਰਵਸ ਵਾਲੇ ਸਾਲ1941–1945
ਰੈਂਕUS-O3 insignia.svg Lieutenant
ਯੂਨਿਟMotor Torpedo Boat PT-109
ਜੰਗਾਂ/ਯੁੱਧਦੂਜਾ ਵਿਸ਼ਵ ਯੁੱਧ
Solomon Islands campaign

ਕੈਨੇਡੀ ਦੇ ਸਾਸ਼ਨ ਦੇ ਸਮੇਂ ਵਿੱਚ ਕਮਿਊਨਿਸਟ ਰਾਜਾਂ ਦਾ ਕਾਫੀ ਬੋਲਬਾਲਾ ਸੀ, ਖਾਸ ਕਰਕੇ ਕਿਊਬਾ ਦਾ।

ਹਵਾਲੇਸੋਧੋ

  1. "John F. Kennedy Miscellaneous Information". John F. Kennedy Presidential Library & Museum. Retrieved February 22, 2012.